ਜਹਾਜ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਆਸਮਾਨ ਵਿੱਚ ਦਿਸੀ ਇਹ ਰਹੱਸਮਈ ਚੀਜ ਤਾ ਉੱਡ ਹੋਸ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਹਵਾਈ ਜਹਾਜ਼ ਦੁਅਾਰਾ ਸਫ਼ਰ ਕਰਨਾ ਸੁਰੱ-ਖਿਅਤ ਮੰਨਿਆ ਜਾਂਦਾ ਹੈ। ਹਵਾਈ ਜਹਾਜ਼ ਵਿੱਚ ਸ-ਫ਼-ਰ ਕਰਨ ਦੇ ਨਾਮ ਤੋਂ ਹੀ ਲੋਕਾਂ ਵਿੱਚ ਉਤਸ਼ਾਹ ਭਰ ਜਾਂਦਾ ਹੈ। ਪਰ ਜੇਕਰ ਕਦੀ ਉੱਡਦੇ ਜਹਾਜ਼ ਵਿੱਚ ਬੈ ਠਿ ਆਂ ਤੁਹਾਨੂੰ ਅਜੀਬੋ-ਗਰੀਬ ਚੀਜ਼ਾਂ ਨਜ਼ਰ ਅਾਉਣ ਤਾਂ ਕਿਹੋ ਜਿਹਾ ਮਹਿ ਸੂਸ ਹੋਵੇਗਾ? ਕਈ ਵਾਰ ਜਹਾਜ਼ ਵਿੱਚ ਬੈਠੇ ਲੋਕਾਂ ਦੁਆਰਾ ਅ ਜਿ ਹੀ ਆਂ ਚੀਜ਼ਾਂ ਰਿਕੋਡ ਕਰ ਲਈਆਂ ਜਾਂਦੀਅਾ ਹਨ ਜੋ ਕਿ ਹੈਰਾਨ ਕਰਨ ਵਾਲੀਆਂ ਹੁੰਦੀਆਂ ਹਨ।

ਸੰਨ 2018 ਵਿੱਚ ਆਪਰੇਸ਼ਨ ਅਾੱਫ ਅਾਈ ਬਰਿੱਜ ਦੇ ਸ ਦ ਕਾ ਨਾਸਾਂ ਦੁਆਰਾ ਹਵਾਈ ਉਡਾਣ ਭਰੀ ਸੀ। ਜਿਸ ਦਾ ਕੰਮ ਗਲੇਸ਼ੀਅਰ ਅਤੇ ਅਸਮਾਨ ਵਿੱਚ ਪ ਰਿ ਵ ਰ ਤ ਨ ਨੂੰ ਮਾਪਣਾ ਸੀ।ਸਰਵੇ ਦੌਰਾਨ ਪਾਇਲਟ ਦੁਅਾਰਾ ਇੱਕ ਚੌਰਸ ਹਿੰਮ ਖੰਡ ਦੇਖਿਆ ਗਿਆ। ਇਸੇ ਹੀ ਸਾਲ ਦੇ ਮਾਰਚ ਮਹੀਨੇ ਹ ਵਾ ਈ ਯਾਤਰਾ ਦੌਰਾਨ ਇੱਕ ਅਜਿਹੀ ਚੀਜ਼ ਦੇਖੀ ਗਈ ਜੋ ਜਹਾਜ਼ ਨਾਲੋਂ ਵੀ ਕਿਤੇ ਤੇਜ਼ ਉੁੱਡ ਗਈ। ਲੋਕਾਂ ਆ ਰਾ ਇਹ ਵੀਡੀਓ ਕਾਫੀ ਵਾਈਰਲ ਕੀਤੀ ਗਈ।ਥਾਈਲੈਂਡ ਵਿੱਚ ਉ ਡਾ ਣ ਭਰਦੇ ਸਮੇਂ ਵੀ ਅਜਿਹੀ ਹੀ ਕੋਈ ਚੀਜ਼ ਦੇਖੀ ਗਈ ਸੀ।

ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਤਿੰਨ ਜਾ ਚਾਰ ਜਹਾਜ਼ ਇੱਕਠੇ ਉੱਡ ਰਹੇ ਹੋਣ।ਸੰਨ 2013 ਵਿੱਚ ਆਸ ਟਰੇਲੀਆ ਤੋਂ ਹ ਵਾ ਈ ਉਡਾਣ ਦੌਰਾਣ ਜਹਾਜ਼ ਦੇ ਇੱਕ ਪੰਖ ਵਿੱਚ ਸੱਪ ਲੁੱਕ ਗਿਆ ਸੀ। ਉਡਾਣ ਵੇਲੇ ਇੱਕ ਮ ਹਿ ਲਾ ਦੁਅਾਰਾ ਇਸਨੂੰ ਦੇਖਿਆ ਗਿਆ ਅਤੇ ਸਭਨੂੰ ਸਾਵਧਾਨ ਕੀਤਾ ਗਿਆ। ਇਸ ਤਰ੍ਹਾਂ ਅਾਏ ਦਿਨ ਅ ਹੀ ਆਂ ਘਟਨਾਵਾਂ ਵਾਪਰਦੀਆਂ ਰਹਿੰਦੀਅਾਂ ਹਨ ਜੋ ਕਿ ਹੈ ਰਾ ਨ ਕਰਨ ਵਾਲੀਆਂ ਹੁੰਦੀਆਂ ਹਨ।