ਇਹ ਖਤਰਨਾਕ ਫਿਲਮ ਨੂੰ ਜੋ ਵੀ ਦੇਖਦਾ ਉਹ ਮਰ ਜਾਂਦਾ ਹੁਣ ਤੱਕ ਗਈ 1000 ਜਣਿਆਂ ਦੀ ਜਾਨ

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਲੋਕ ਮਨੋ-ਰੰਜਨ ਕਰਨ ਲਈ ਕਈ ਤਰ੍ਹਾਂ ਦੇ ਸਾਧਨ ਅਪਣਾਉਂਦੇ ਹਨ। ਮਨੋ-ਰੰਜਨ ਕਰਨ ਲਈ ਬ ਹੁ ਤ ਸਾਰੀਆਂ ਫਿਲਮਾਂ ਅਤੇ ਗਾਣੇ ਹਨ ਜਿਨ੍ਹਾਂ ਨੂੰ ਲੋਕ ਦੇ ਖ ਦੇ ਹਨ। ਚਾਹੇ ਬਾਲੀਵੁੱਡ ਹੋਵੇ ਜਾਂ ਫਿਰ ਹੌਲੀਵੁੱਡ ਇਨ੍ਹਾਂ ਵਿੱਚ ਅੱਜ ਤੱਕ ਬਹੁਤ ਸਾ ਰੀ ਆਂ ਫਿਲਮਾਂ ਅਤੇ ਗਾਣੇ ਰਿਲੀਜ਼ ਹੋਏ ਹਨ। ਪਰ ਅੱਜ ਅਸੀਂ ਅਜਿਹੀ ਫਿ ਲ ਮ ਦੀ ਗੱਲ ਕਰਨ ਜਾ ਰਹੇ ਹਾਂ ਜਿਸਨੂੰ ਅੱਜ ਤੱਕ ਜਿਨ੍ਹਾਂ ਨੇ ਵੀ ਦੇ ਖਿ ਆ ਹੈ ਉਹ ਅਾਪਣੀ ਜਾਨ ਗਵਾ ਬੈਠਾ ਹੈ।


ਦੋਸਤੋ ਇਹ ਇੱਕ ਭੂਤੀਅਾ ਫਿਲਮ ਹੈ। ਇਸ ਫਿ ਲ ਮ ਦਾ ਨਾਮ Antrum ਹੈ ਇਸ ਫਿਲਮ ਨੂੰ ਅੱਜ ਤੱਕ ਜਿਸਨੇ ਵੀ ਦੇਖਿਆ ਹੈ ਉਹ ਮੌਤ ਦੇ ਮੂੰਹ ਵਿੱਚ ਜਾ ਡਿੱਗਿਆ ਹੈ। ਇਹ ਫਿਲਮ 1970 ਵਿੱਚ ਰਿ ਲੀ ਜ਼ ਹੋਈ ਸੀ। ਇਸ ਵਿੱਚ ਇੱਕ ਭੈਣ ਤੇ ਭਰਾ ਅਾਪਣੇ ਕੁੱਤੇ ਨਾ ਰਹਿੰਦੇ ਸਨ ਦੋਸਤੋ ਜਦੋਂ ਇਹ ਫਿ ਲ ਮ ਰਿਲੀਜ਼ ਹੋ ਕੇ ਥੀਏਟਰ ਵਿੱਚ ਲੱਗੀ ਸੀ ਤਾਂ ਉ ਸ ਨੂੰ ਦੇਖਣ ਅਾਏ ਸਾਰੇ ਹੀ ਲੋਕ ਮਰ ਗਏ ਸਨ।

ਇੱਕ ਵਾਰੀ ਇਸ ਫਿ ਲ ਮ ਨੂੰ ਕਿਸੇ ਫੌਰਨ ਕੰਟਰੀ ਵਿੱਚ ਦੇਖਿਆ ਗਿਆ ਸੀ ਉਥੇ ਮੌਜੂਦ ਵੀ ਸਾਰੇ ਲੋਕ ਮਾ ਰੇ ਗਏ ਸਨ। ਕਿਹਾ ਜਾਂਦਾ ਹੈ ਕਿ ਇਸ ਫਿਲਮ ਵਿੱਚ ਜੋ ਭੂਤ ਦੀ ਕ ਹਾ ਣੀ ਹੈ ਉਹ ਇੱਕ ਸੱਚੀ ਕਹਾਣੀ ਹੈ।ਇਸ ਫਿਲਮ ਦਾ ਡਾਇਰੈਕਟਰ ਵੀ ਇਸ ਫਿਲਮ ਨੂੰ ਬਣਾਉਣ ਤੋਂ ਬਾਅਦ ਜ ਲ ਦੀ ਹੀ ਮਰ ਗਿਆ ਸੀ। ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਇਹ ਫਿਲਮ ਨੂੰ ਦੇਖਣ ਵਾਲਾ ਮੌਤ ਦੇ ਹ ਵਾ ਲੇ ਹੋ ਜਾਂਦਾ ਹੈ।