ਸਰਕਾਰ ਨੇ ਰਾਤੋ ਰਾਤ ਇਸ ਚੂਹੇ ਨੂੰ ਦਿੱਤਾ ਗੋਲਡ ਮੈਡਲ ਵਜਾ ਜਾਣ ਹੈਰਾਨ ਰਹਿ ਜਾਉਗੇ !

ਦੋਸਤੋ ਸ਼ੋਸ਼ਲ ਮੀਡੀਆ ਤੇ ਇੱਕ ਚੂਹਾ ਬਹੁਤ ਜਿਆਦਾ ਚਰਚਾ ਵਿੱਚ ਹੈ। ਉ ਸ ਨੂੰ ਇੱਕ ਸੰਸਥਾ ਵੱਲੋਂ ਗੋਲਡ ਮੈਡਲ ਨਾਲ ਨਵਾਜਿਆ ਗਿਆ।ਆਖਰ ਇੱਕ ਚੂਹੇ ਨੂੰ ਗੋਲਡ ਮੈਡਲ ਕਿਉ ਦਿੱਤਾ ਗਿਆ?ਦਰਅਸਲ ਇ ਹ ਪੂਰਾ ਮਾਮਲਾ ਬਿ੍ਟਿਨ ਤੋਂ ਸਾਹਮਣੇ ਆ ਰਿਹਾ ਹੈ। ਉਸ ਚੂਹੇ ਦਾ ਨਾਮ ਮੰਗਵਾ ਹੈ ਅਤੇ ਇਹ ਇੱਕ ਬੇ ਹ ਤ ਰੀ ਨ ਕੰਮ ਕਰਦਾ ਹੈ।


ਜਿਸ ਕਾਰਨ ਇਸਨੂੰ ਗੋਲਡ ਮੈਡਲ ਦਿੱਤਾ ਗਿਆ ਅਤੇ ਇਸਦੀ ਸ਼ੋ ਸ਼ ਲ ਮੀਡੀਆ ਤੇ ਕਾਫੀ ਚਰਚਾ ਹੋ ਰਹੀ ਹੈ।ਸ਼ੋਸ਼ਲ ਮੀਡੀਆ ਤੇ ਇਸ ਚੂਹੇ ਨੂੰ ਹੀ ਰੋ ਰੈਟ ਕਿਹਾ ਜਾ ਰਿਹਾ ਹੈ।ਦਰਅਸਲ ਇਹ ਇਨਸਾਨਾਂ ਨੂੰ ਨੁ ਕ ਸਾ ਨ ਪਹੁੰਚਾਉਣ ਵਾਲੀਆਂ ਚੀਜ਼ਾਂ ਨੂੰ ਨਸ਼ਟ ਕਰਦਾ ਹੈ।


ਇਸ ਚੂਹੇ ਨੇ 29 ਕਾਰਤੂਸ ਅਤੇ ਬੰਬ ਲੱਭੇ ਅਤੇ ਉਨ੍ਹਾਂ ਨੂੰ ਨਸ਼ਟ ਵੀ ਕੀ ਤਾ।ਇਸ ਹੈਰਾਨੀਜਨਕ ਕੰਮ ਲਈ ਇੱਕ ਸੰਸਥਾ ਵੱਲੋਂ ਉਸ ਚੂਹੇ ਨੂੰ ਗੋਲਡ ਮੈ ਡ ਲ ਨਾਲ ਨਵਾਜਿਆ ਗਿਆ।ਦੱਸਿਆ ਜਾ ਰਿ ਹਾ ਹੈ ਕਿ ਉਹ ਪਹਿਲਾਂ ਵੀ ਅਜਿਹੇ ਕੰਮ ਕਰ ਚੁੱਕਿਆਂ ਹੈ।