ਮੱਛਲੀ ਫੜਨ ਲਈ ਤਲਾਅ ਵਿੱਚ ਸੁੱਟਿਆ ਜਾਲ ਪਰ ਨਿਕਲਿਆ ਅਜਿਹਾ ਸਮਾਨ ਕਿ ਮਚ ਗਿਆ ਬਵਾਲ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਹ ਘਟਨਾ ਘੁਘੂਟੇਰ ਥਾਣਾ ਦੀ ਹੈ ਜਿੱਥੋਂ ਦੇ ਸੇੰਦਰ ਪਿੰਡ ਵਿੱਚ ਇੱਕ ਤ ਲਾ ਅ ਤੇ ਕੁਝ ਲੋਕ ਮਛਲੀ ਫੜਨ ਗਏ ਸੀ।ਉਸ ਤਲਾਅ ਵਿੱਚੋਂ ਉਹਨਾਂ ਨੂੰ ਇੱਕ ਜਾਰ ਮਿਲਿਆ ਜਦੋਂ ਉਸਨੂੰ ਖੋਲਿਅਾ ਗਿਆ ਤਾਂ ਉਸ ਵਿੱਚੋਂ ਬਰਤਨ ਵ ਰ ਗੇ ਅਵਸ਼ੇਸ਼ ਮਿਲੇ।ਇਸਤੋਂ ਬਾਅਦ ਇਹ ਗੱਲ ਅੱਗ ਦੀ ਤਰ੍ਹਾਂ ਫੈਲ ਗਈ ਕਿ ਤਲਾਅ ਵਿੱਚੋਂ ਖਜ਼ਾਨਾ ਮਿਲਿਆ ਹੈ। ਫਿ ਰ ਦੇਖਣ ਵਾਲਿਆਂ ਦੀ ਭੀੜ ਲੱਗ ਗਈ।

ਜਿਹੜਾ ਵੀ ਵਿਅਕਤੀ ਇਸ ਖਬਰ ਨੂੰ ਸੁ ਣ ਦਾ ਉਹ ਅਾਪਣਾ ਸਾਰਾ ਕੰਮ ਕਾਰ ਛੱਡ ਕੇ ਉਸ ਖਜ਼ਾਨੇ ਨੂੰ ਦੇਖਣ ਅਾਉਦਾ।ਕੁਝ ਲੋਕਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ।ਪੁਲਿਸ ਨੇ ਤੁਰੰਤ ਉਸ ਜਾਰ ਨੂੰ ਕਬਜ਼ੇ ਵਿੱਚ ਲੈ ਕੇ ਪੁਰਾਤਤਵ ਵਿ ਭਾ ਗ ਨੂੰ ਦੇ ਦਿੱਤਾ।ਹੁਣ ਵਿਭਾਗ ਦੁਆਰਾ ਜਾਚ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਹ ਹੈ ਕੀ ਚੀਜ਼। ਇਸ ਮਾਮਲੇ ਵਿੱਚ ਅੈੱਸ ਡੀ ਅੈੱਮ ਫਤਿਹਪੁਰ ਰਾਮ ਨਾਰਾਧਣ ਨੇ ਕਿਹਾ ਇੱਕ ਤ ਲਾ ਅ ਵਿੱਚੋਂ ਚਾਂਦੀ ਦੇ ਸਿੱਕੇ ਅਤੇ ਤਾਂਬੇ ਦੀਅਾਂ ਚੀਜ਼ਾਂ ਮਿਲੀਆਂ ਹਨ। ਪੁਰਾਤਤਵ ਵਿਭਾਗ ਨੂੰ ਬੁਲਾਕੇ ਇਨ੍ਹਾਂ ਚੀਜ਼ਾਂ ਦੀ ਜਾਂਚ ਕੀਤੀ ਜਾਵੇਗੀ।

ਵਰਤਮਾਨ ਸਮੇਂ ਵਿੱਚ ਮਟਕੀ ਨੂੰ ਮੰ ਦ ਰ ਦੇ ਪੁਜਾਰੀ ਦੇ ਦਾਇਰੇ ਵਿੱਚ ਰੱਖਿਆ ਗਿਆ ਹੈ। ਕੁਝ ਅਧਿਕਾਰੀਅਾਂ ਨੇ ਦੱਸਿਆ ਕਿ ਇਸ ਖੇ ਤ ਰ ਦੇ ਤਲਾਅ ਵਿੱਚੋਂ ਕੁਝ ਪ੍ਰਾਚੀਨ ਚੀਜ਼ਾਂ ਨਿਕਲੀਆਂ ਹਨ।ਜਿਸ ਵਿੱਚ ਚਾਂਦੀ ਦੇ ਸਿੱਕੇ ਅਤੇ ਹੋਰ ਸ ਮਾ ਨ ਵੀ ਮਿਮਿਲਿਆ ਹੈ।ਪੁਰਾਤਤਵ ਵਿਭਾਗ ਇਨ੍ਹਾਂ ਚੀਜ਼ਾਂ ਦੀ ਜਾਂਚ ਕਰ ਰਿਹਾ ਹੈ। ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅਾਖਰ ਇਹ ਕਿੰ ਨੀ ਆਂ ਪੁਰਾਣੀਆਂ ਹਨ। ਇਹ ਤਾਂ ਰਿਪੋਟ ਅਾਉਣ ਤੋਂ ਬਾਅਦ ਹੀ ਪਤਾ ਲੱਗੇਗਾ।