ਇਸ ਢਾਬੇ ਵਿੱਚ ਖਾਓ ਇੱਕ ਪਰੌਂਠਾ ਅਤੇ ਜਿੱਤੋ ਇੱਕ ਲੱਖ ਅਤੇ ਜਿਦੰਗੀ ਭਰ ਫ੍ਰੀ ਖਾਣਾ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਪਰੌਂਠੇ ਦਾ ਨਾਮ ਲੈਂਦੇ ਹੀ ਮੂੰਹ ਵਿੱਚ ਪਾਣੀ ਅਾ ਜਾਂਦਾ ਹੈ।ਇਸਨੂੰ ਖਾਣਾ ਹਰ ਕੋਈ ਪ ਸੰ ਦ ਕਰਦਾ ਹੈ ਅਤੇ ਇਸਨੂੰ ਬਣਾਉਣ ਦੇ ਤਰੀਕੇ ਵੀ ਅਲੱਗ ਹੁੰਦੇ ਹਨ।ਸ਼ਾਇਦ ਹੀ ਤੁਹਾਨੂੰ ਪਤਾ ਹੋਵੇ ਕਿ ਵਿ ਸ਼ ਵ ਦਾ ਸਭਤੋਂ ਵੱਡਾ ਪਰੌਂਠਾ ਕਿੱਥੇ ਬਣਦਾ ਹੈ। ਅੱਜ ਅਸੀਂ ਤੁਹਾਨੂੰ ਬਹੁਤ ਵੱਡੇ ਪਰੌਂਠੇ ਵਾਰੇ ਦੱਸਾਂਗੇ।ਜੇਕਰ ਤੁਸੀਂ ਅਜਿਹਾ ਇੱਕ ਪ ਰੌਂ ਠਾ ਖਾਹ ਲੈਂਦੇ ਹੋ ਤਾਂ ਤੁਸੀਂ ਇੱਕ ਲੱਖ ਰੁਪਏ ਦੇ ਨਾਲ ਜਿੰਦਗੀ ਭਰ ਦਾ ਖਾਣਾ ਇਨਾਮ ਵਿੱਚ ਜਿੱ ਤ ਸਕਦੇ ਹੋ।

ਅਾਓ ਤੁਹਾਨੂੰ ਇਸ ਬਾਰੇ ਦੱਸਦੇ ਹਾਂ ਭਾਰਤ ਮਾਰੂਥਲ(ਰਾਜਿਸਥਾਨ) ਵਿੱਚ ਮੌਜੂਦ ‘ਰਾੱਅਲਸ ਅਾਫ ਮਾਰੂਥਲ ਢਾ ਬਾ’ ਵਿੱਚ ਇਸ ਪਰੌਂਠੇ ਨੂੰ ਪਰੋਸਿਆ ਜਾਂਦਾ ਹੈ।ਇਸ ਪਰੌਂਠੇ ਨੂੰ ਕਿੰਗ ਅਾਫ ਪਰੌਂਠਾ ਦੇ ਨਾਮ ਨਾਲ ਜਾ ਣਿ ਆਂ ਜਾਂਦਾ ਹੈ।ਜੇਕਰ ਕੋਈ ਵਿਅਕਤੀ ਇਸ ਪਰੌਂਠੇ ਨੂੰ ਪੂਰਾ ਖਾਹ ਲੈਂਦੇ ਹਾਂ ਤਾਂ ਉਸਨੂੰ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਂਦਾ ਹੈ।ਇਸ ਪਰੌਂਠੇ ਨੂੰ ਖਾਣਾ ਇੰਨਾਂ ਅ ਸਾ ਨ ਨਹੀਂ ਹੈ ਇਸਦੇ ਲਈ ਕੁਝ ਸ਼ਰਤਾਂ ਰੱਖੀਆਂ ਜਾਂਦੀਅਾ ਹਨ।ਇਸ ਪਰੌਂਠੇ ਨੂੰ 15 ਮਿੰਟ ਵਿੱਚ ਖਾ ਕੇ ਖਤਮ ਕ ਰ ਨਾ ਹੁੰਦਾ ਹੈ। ਜੇਕਰ ਕੋਈ ਵਿਅਕਤੀ ਅਜਿਹਾ ਕਰ ਦਿੰਦਾ ਹੈ ਤਾਂ ਉਸਨੂੰ ਇੱਕ ਲੱਖ ਰੁਪਏ ਦਾ ਇ ਨਾਾ ਮ ਦਿੱਤਾ ਜਾਂਦਾ ਹੈ।ਅਤੇ ਨਾਲ ਹੀ ਜਿੰਦਗੀ ਭਰ ਲਈ ਫ੍ਰੀ ਖਾਣਾ ਵੀ ਦਿੱਤਾ ਜਾਂਦਾ ਹੈ।

ਜੇਕਰ ਇਸ ਪਰੌਂਠੇ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਇ ਸ ਦਾ ਭਾਰ ਦੋ ਕਿਲੋ ਹੈ,ਜੋ ਕਿ 15 ਪਰੌਂਠਿਆਂ ਦੇ ਬਰਾਬਰ ਹੈ।ਇਸ ਪਰੌਂਠੇ ਨੂੰ ਬਣਾਉਣ ਲਈ ਇਸ ਤਰ੍ਹਾਂ ਦੀ ਸਮੱਗਰੀ ਦੀ ਲੋੜ ਹੈ-ਅੱਧਾ ਕਿਲੋ ਅਾਟਾ,ਅੱਧਾ ਕਿਲੋ ਅਾਲੂ ਅਤੇ ਪਿਅਾਜ਼।ਇਸ ਢਾਬੇ ਦੇ ਮਾਲਿਕ ਨੇ ਦੱ ਸਿ ਆ ਹੈ ਕਿ ਅੱਜ ਤੱਕ ਕਿਸੇ ਵਿਅਕਤੀ ਨੇ ਮਿੱ ਥੇ ਸਮੇਂ ਵਿੱਚ ਇਹ ਪਰੌਂਠਾ ਨਹੀਂ ਖਾਦਾ। ਇੰਨੇ ਘੱਟ ਸਮੇਂ ਵਿੱਚ ਕੋਈ ਵੀ ਵਿਅਕਤੀ ਇੰਨਾਂ ਵੱਡਾ ਪਰੌਂਠਾ ਨਹੀਂ ਖਾ ਸਕਦਾ। ਇੰਨਾਂ ਵੱਡਾ ਪ ਰੌਂ ਠਾ ਪੂਰੇ ਪਰਿਵਾਰ ਦਾ ਪੇਟ ਭਰਨ ਲਈ ਕਾਫੀ ਹੈ।