ਕੁੜੀਆਂ ਨੂੰ ਆਪਣੀ ਇਹ ਗੱਲ ਭੁੱਲ ਕੇ ਵੀ ਨਹੀਂ ਦਾਸਨਿ ਚਾਹੀਦੀ ਨਹੀਂ ਤਾ !

ਦੋਸਤੋ ਬਹੁਤ ਸਾਰਿਆਂ ਗੱਲਾਂ ਹੁੰਦੀਆਂ ਹਨ ਜੋ ਕਿ ਇਕ ਰਾਜ ਹੀ ਹੈ ਕੁਜ ਏਦਾਂ ਦੀਆ ਚੀਜ ਹਨ ਜੋ ਕਿ ਮਰਦ ਤੇ ਔਰਤ ਨੂੰ ਛੁਪਾ ਕੇ ਹੀ ਰੱਖਣੀਆਂ ਚਾਹੀਦੀਆਂ ਹਨ ਜੇਕਰ ਜਿੰਦਗੀ ਦੇ ਵਿਚ ਕਾਮਜਾਬ ਹੋਣ ਹੈ ਤਾ ਹਨ ਚੀਜਾਂ ਨੂੰ ਛੁਪਾ ਕੇ ਹੀ ਰੱਖਣਾ ਚਾਹੀਦਾ ਹੈ, ਅਸੀਂ ਜਿੰਦਗੀ ਦੇ ਵਿਚ ਹਮੇਸ਼ਾ ਸਫਲਤਾ ਹੀ ਪ੍ਰਾਪਤ ਨਹੀ ਕਰਦੇ ਜੇਕਰ ਕਿਸੇ ਸਮੇ ਦੇ ਵਿਚ ਅਸੀਂ ਹਾਰ ਵੀ ਜਾਂਦੇ ਹਾਂ


ਤਾ ਉਸਦੇ ਪਿੱਛੇ ਸਾਨੂੰ ਸਿੱਖਣ ਦੇ ਲਈ ਬਹੁਤ ਕੁਜ ਮਿਲ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਮਰਦ ਦੀ ਜੋ ਕਿ ਆਪਣੀ ਹਨ ਚੀਜਾਂ ਨੂੰ ਕਦੇ ਵੀ ਕਿਸੇ ਨੂੰ ਨਹੀਂ ਦਿਖਾਉਣਾ ਚਾਹੀਦਾ ਸਭ ਤੋਂ ਪਹਿਲਾ ਮਰਦ ਨੂੰ ਆਪਣੀ ਛਾਤੀ ਕਿਸੇ ਵੀ ਪਰਾਈ ਔਰਤ ਨੂੰ ਨਹੀਂ ਦਿਖਾਉਣੀ ਚਾਹੀਦੀ ਇਸਦੇ ਨਾਲ ਉਸਦੀ ਘਰਵਾਲੀ ਤੇ ਉਸਨੂੰ ਬਹੁਤ ਨੁਕਸਾਨ ਹੁੰਦਾ ਹੈ ਵਿਆਹ ਦੇ ਬਾਦ ਦੇ ਵਿਚ ਤੁਸੀਂ ਆਪਣਾ ਮੋਬਾਈਲ ਆਪਣੀ ਘਰਵਾਲੀ ਤੋਂ ਬਿਨਾ ਹੋਰ ਕਿਸੇ ਨੂੰ ਵੀ ਨਾ ਦਿਖਾਓ ਕਿਉਂਕਿ ਉਸਦੇ ਵਿਚ ਬਹੁਤ ਸਾਰਾ ਡਾਟਾ ਪ੍ਰਾਈਵੇਟ ਹੁੰਦਾ ਹੈ ,

ਹੁਣ ਗੱਲ ਕਰਦੇ ਹਾਂ ਔਰਤ ਦੀ ਔਰਤ ਨੂੰ ਕਦੇ ਵੀ ਆਪਣੇ ਗਲ ਤੋਂ ਨੀਚੇ ਵਾਲਾ ਹਿਸਾ ਜਿਆਦਾ ਖੋਲ ਕੇ ਨਹੀਂ ਰੱਖਣਾ ਚਾਹੀਦਾ ਕਿਸਦੇ ਕਰਕੇ ਕੀ ਕੋਈ ਵੀ ਮਰਦ ਉਸਦੇ ਵਲ ਅਕ੍ਰਿਸੀਤ ਹੋਵੇ ਔਰਤ ਨੂੰ ਆਪਣੇ ਸਰ ਦੇ ਉੱਤੇ ਹਮੇਸ਼ਾ ਚੁੰਨੀ ਲੈ ਕੇ ਰੱਖਣੀ ਚਾਹੀਦੀ ਹੈ ਤੇ ਆਪਣੇ ਕਾਲਜ ਦੇ ਵਿਚ ਪੜਦੇ ਕਿਸੇ ਵੀ ਮੁੰਡੇ ਦਾ ਨੰਬਰ ਉਸਦੇ ਮੋਬਲੀਏ ਦੇ ਵਿਚ ਨਹੀਂ ਹੋਣਾ ਚਾਹੀਦਾ

ਤੇ ਆਪਣੀ ਸਹੇਲੀ ਦਾ ਨੰਬਰ ਕਦੇ ਵੀ ਆਪਣੇ ਪਤੀ ਦੇ ਸਾਹਮਣੇ ਨਾ ਆਵੇ ਇਸਦੇ ਨਾਲ ਤੁਹਾਡੀ ਜਿੰਦਗੀ ਬਹੁਤ ਹੀ ਖੁਸ਼ ਬਤੀਤ ਹੋਵੇਗਾ। ਤੁਹਾਨੂੰ ਇਹ ਆਰਟੀਕਲ ਕਿਦਾਂ ਦਾ ਲਗਿਆ । ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ ।