ਕੈਨੇਡਾ ਦੀ ਇਸ ਕੁੜੀ ਦੇ ਬਾਰੇ ਜਾਣ ਉੱਡ ਜਾਣੇ ਤੁਹਾਡੇ ਵੀ ਹੋਸ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਵੀਡੀਓ ਵਿੱਚ ਦਸਿਆ ਗਿਆ ਹੈ ” ਅੱਜ ਕੱਲ ਲੋਕਾਂ ਦੇ ਮਨ ਦੇ ਵਿੱਚ ਕਨੇਡਾ ਜਾਣ ਨੂੰ ਲੈ ਕੇ ਬਹੁਤ ਚਾਹ ਹੈ । ਇਸ ਦੇ ਲਈ ਚਾਹੇ ਲੋਕਾਂ ਨੂੰ ਕੋਈ ਵੀ ਤਰੀਕਾ ਅਪਣਾਉਣਾ ਪਵੇ ਜਾ ਜਿੰਨੇ ਮਰਜ਼ੀ ਪੈਸੇ ਖਰਚਣੇ ਪੈ ਜਾਣ । ਬਸ ਮਕਸਦ ਹੁੰਦਾ ਹੈ ਕਨੇਡਾ ਪੱਕੇ ਹੋਣਾ ।


ਇਸ ਦੇ ਲਈ ਲੋਕਾਂ ਨੂੰ ਧੋਖੇ ਵੀ ਬਹੁਤ ਮਿਲਦੇ ਹਨ । ਫੇਰ ਚਾਹੇ ਉਹ ਧੋਖਾ ਏਜੰਟਾਂ ਵਲੋਂ ਹੋਵੇ ਜਾਂ ਕਿਸੇ ਹੋਰ ਵਲੋਂ । ਅੱਜ ਕੱਲ ਇੱਕ ਨਵਾਂ ਦੌਰ ਚੱਲ ਰਿਹਾ ਹੈ ਕਿ ਲੜਕੀ ielts ਕਰਦੀ ਹੈ । ਅਤੇ ਲੜਕਾ ਪੈਸੇ ਖਰਚ ਕਰਦਾ ਹੈ । ਫੇਰ ਦੋਨੋ ਵਿਆਹ ਕਰਵਾ ਕੇ ਬਾਹਰ ਚਲੇ ਜਾਂਦੇ ਹਨ । ਇਸ ਤਰਾਂ ਕਈ ਰਿਸਤੇ ਤਾਂ ਸਿਰੇ ਚੜ ਜਾਂਦੇ ਹਨ । ਪਰ ਜਿਆਦਾ ਤਰ ਧੋਖੇ ਹੀ ਹੁੰਦੇ ਹਨ । ਹਾਲ ਹੀ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ , ਗੁਰਦਿੱਤ ਸਿੰਘ ਨਾਮੀ ਲੜਕੇ ਜਿਸ ਦੀ ਉਮਰ 31 ਸਾਲ ਹੈ ।

ਉਸ ਦਾ 27 ਸਾਲ ਨਵਪ੍ਰੀਤ ਕੌਰ ਰਾਜਪੂਤ ਨਾਲ 2015 ਮਈ ਵਿੱਚ ਵਿਆਹ ਹੋਇਆ ਸੀ । ਨਵਪ੍ਰੀਤ ਪਹਿਲਾ ਵੀ ਕਨੇਡਾ ਗਈ ਸੀ । ਪਰ ਹੁਣ ਉਸ ਕੋਲ ਫੀਸ ਭਰਨ ਲਈ ਪੈਸੇ ਨਹੀਂ ਸਨ । ਇਸ ਲਈ ਉਸ ਨੇ ਵਿਆਹ ਕਰਵਾਇਆ ਅਤੇ ਫੀਸ ਦੇ ਪੈਸੇ ਲੈ ਕੇ ਬਾਹਰ ਚਲੀ ਗਈ । ਅਤੇ 2017 ਤੋਂ ਉਸ ਨੇ ਆਪਣਾ ਨੰਬਰ ਵੀ ਬੰਦ ਕੀਤਾ ਹੋਇਆ ਹੈ ।