ਇੱਛਾ ਧਾਰੀ ਨਾਗ ਦਾ ਸਭ ਤੋਂ ਵੱਡਾ ਚ ਮ ਤ ਕਾ ਰ ਦੇਖ ਕੇ ਉੱਡ ਗਏ ਹੋ ਸ !

ਦੋਸਤੋ ਅਸੀਂ ਆਪਣੀ ਜਿੰਦਗੀ ਦੇ ਵਿਚ ਬਹੁਤ ਸਾਰੇ ਏਦਾਂ ਦੇ ਸੱਪਾਂ ਦੇ ਬਾਰੇ ਦੇ ਵਿਚ ਸੁਣਿਆ ਹੁੰਦਾ ਹੈ ਜੋ ਬਹੁਤ ਜਿਆਦਾ ਜ਼ ਹਿ ਰੀ ਲੇ ਹੁੰਦੇ ਹਨ ਤੇ ਜੋ ਇਕ ਵਾਰ ਇ ਨ ਸਾ ਨ ਨੂੰ ਡਸ ਦੇਣ ਤਾ ਉਸਦਾ ਬਚਾਅ ਬਹੁਤ ਮੁਸ਼ ਕਿਲ ਹੁੰਦਾ ਹੈ ਤੇ ਸੱਪਾਂ ਨੂੰ ਲੈ ਕੇ ਲੋਕਾਂ ਦੇ ਦਿਲਾਂ ਦੇ ਵਿਚ ਬਹੁਤ ਜਿਆਦਾ ਖੌ ਫ ਬਣਿਆ ਹੋਇਆ ਹੈ


ਅੱਜ ਅਸੀਂ ਇਕ ਵੀਡੀਓ ਦੇ ਰਾਹੀਂ ਅਜੇਹੀ ਘ ਟ ਨਾ ਦੇ ਬਾਰੇ ਦੇ ਵਿਚ ਗੱਲ ਕਰਨ ਜਾ ਰਹੇ ਹਾਂ ਜਿਸ ਨੂੰ ਸੁਨ ਕੇ ਤੁਸੀਂ ਕਹਾਵਤ ਨੂੰ ਯਾਦ ਕਰੋਗੇ ਕਿ ਲੋਹੇ ਨੂੰ ਲੋਹਾ ਹੀ ਕੱਟਦਾ ਜੇ ਦਰਅਸਲ ਬਿਹਾਰ ਦੇ ਵਿਚ ਇਕ ਛੋਟਾ ਜੇਹਾ ਪਰਿਵਾਰ ਰਹਿੰਦਾ ਸੀ ਤੇ ਇਕ ਘਰ ਦੇ ਵਿਚ ਸੱਪ ਰਹਿੰਦਾਸੀ ਜੋ ਕਿਸੇ ਨੂੰ ਕੁਜ ਵੀ ਨਹੀਂ ਸੀ ਕਹਿੰਦਾ ਤੇ ਕੁਜ ਘਰ ਦੇ ਲੋਕ ਉਸ ਦੇ ਕੋਲੋਂ ਬਹੁਤਾ ਨਹੀਂ ਸੀ ਡਰਦੇ ਕਿਉਂਕਿ ਹੁਣ ਤਾ ਓਹਨਾ ਨੂੰ ਉਸਦੀ ਆਦਤ ਹੋ ਚੁਕੀ ਸੀ ਪਰ ਇਕ ਦਿਨ ਘਰ ਦਾ ਮੁਖੀ ਖੇਤਾਂ ਦੇ ਵਿਚ ਕੰਮ ਕਰ ਰਿਹਾ ਸੀ


ਕੀ ਅਚਾਨਕ ਉਸਨੂੰ ਇਕ ਜੇ ਹ ਰਿ ਲੇ ਸੱਪ ਨੇ ਡਸ ਲਿਆ ਖੇਤ ਘਰ ਦੇ ਕੋਲ ਸੀ ਤੇ ਉਹ ਘ ਬਰਾ ਕੇ ਆਪਣੇ ਘਰ ਵਲ ਆ ਗਿਆ ਤੇ ਘਰ ਦੇ ਵੇਹੜੇ ਚ ਆ ਕੇ ਡਿੱਗ ਗਿਆ ਜਿਸਨੂੰ ਦੇਖ ਕੇ ਘਰ ਵਾਲੇ ਬਹੁਤ ਡਰ ਗਏ ਤੇ ਉਹ ਵਿਚਾਰ ਦ ਰ ਦ ਦੇ ਨਾਲ ਤ ੜ ਫ ਣ ਲੱਗ ਗਿਆ , ਸਾਰਾ ਪਿੰਡ ਆ ਗਿਆ ਸਭ ਨੇ ਆਪਣੇ ਆਪਣੇ ਦੇਸੀ ਨੁਕਸੇ ਅਪਣਾਏ ਪਰ ਕੋਈ ਅਸਰ ਨਾ ਹੋਇਆ ਉਹ ਪਿੰਡ ਸ਼ਹਿਰ ਤੋਂ ਬਹੁਤ ਦੂਰ ਸੀ , ਏਨੇ ਨੂੰ ਉਹ ਸੱਪ ਜੋ ਓਹਨਾ ਦੇ ਘਰ ਰਹਿ ਰਿਹਾ ਸੀ ਉਹ ਉਸ ਬੰਦੇ ਦੇ ਕੋਲ ਆਇਆ

ਤੇ ਜਿਥੇ ਦੂਜੇ ਜ਼ ਹਿ ਰੀ ਲੇ ਸੱਪ ਨੇ ਡਸ ਮਾਰਿਆ ਸੀ ਉਸਨੇ ਆਪਣੇ ਮੂਹ ਦੇ ਨਾਲ ਉਸ ਜਗਾ ਤੋਂ ਜ ਹਿਰ ਨੂੰ ਬਾਹਰ ਕੱਢ ਦਿੱਤਾ ਤੇ ਬਾਦ ਦੇ ਵਿਚ ਉਹ ਬੰਦਾ ਇਕ ਦਮ ਠੀਕ ਹੋ ਗਿਆ , ਇਹ ਸਭ ਦੇਖ ਕੇ ਸਾਰਾ ਪਿੰਡ ਹੈਰਾਨ ਰਹਿ ਗਿਆ ਤੇ ਉਸ ਦਿਨ ਤੋਂ ਲੋਕਾਂ ਨੇ ਉਸ ਸੱਪ ਦੀ ਪੂਜਾ ਕਰਨੀ ਸ਼ੁਰੂ ਕਰ ਦਿਤੀ।