ਬਾਂਦਰ ਦੇ ਬੱਚੇ ਨੂੰ ਦੁੱਧ ਪਿਲਾ ਰਹੀ ਸੀ ਸ਼ੇਰਨੀ ਵਜਾ ਜਾਣ ਸਭ ਹੈਰਾਨ

ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾ ਇ ਰ ਲ ਹੋ ਰਹੀ ਹੈ। ਜਿਸ ਵਿੱਚ ਇੱਕ ਮਾਂ ਦੀ ਮਮਤਾ ਸਾਫ ਝਲਕ ਰਹੀ ਹੈ। ਦਰਅਸਲ ਇੱਕ ਸ਼ੇਰਨੀ ਬਾਂਦਰ ਦੇ ਛੋਟੇ ਬੱਚੇ ਨੂੰ ਇਸ ਵੀਡੀਓ ਵਿੱਚ ਪਿ ਆ ਰ ਕਰਦੀ ਨਜ਼ਰ ਆ ਰਹੀ ਹੈ ਅਤੇ ਉਸ ਨੂੰ ਦੁੱਧ ਪਿਲਾ ਰਹੀ ਹੈ। ਜਿਸ ਕਿਸੇ ਨੇ ਵੀ ਇ ਹ ਵੀਡੀਊ ਦੇਖੀ ਉਹ ਬਹੁਤ ਹੈਰਾਨ ਹੋ ਰਿਹਾ ਹੈ

ਅਤੇ ਇਸ ਨੂੰ ਕਾਫੀ ਜ਼ਿਆਦਾ ਸ਼ੇਅਰ ਕਰ ਰਿਹਾ ਹੈ।ਦਰਅਸਲ ਜੰਗਲ ਵਿੱ ਚ ਮਾਦਾ ਬਾਂਦਰ ਅਤੇ ਉਸ ਦਾ ਛੋਟਾ ਬੱਚਾ ਜਾ ਰਹੇ ਸਨ।ਇਸੇ ਦੌਰਾਨ ਉੱਥੇ ਇੱਕ ਸ਼ੇਰਨੀ ਆਉਦੀ ਹੈ ਅਤੇ ਉਸ ਮਾਦਾ ਬਾਂ ਦ ਰ ਤੇ ਹ ਮ ਲਾ ਕਰਕੇ ਉਸਨੂੰ ਮਾ ਰ ਦਿੰਦੀ ਹੈ।ਇਹ ਸਭ ਕੁਝ ਉਸ ਛੋਟੇ ਬਾਂਦਰ ਨੇ ਦੇਖਿਆ ਅਤੇ ਉਹ ਕਾ ਫੀ ਜਿਆਦਾ ਡਰ ਗਿਆ।


ਉਹ ਡਰ ਦੇ ਮਾਰੇ ਦਰਖੱਤ ਤੇ ਚੜ੍ਹ ਗਿਆ।ਉਸ ਸ਼ੇਰਨੀ ਨੇ ਉਸ ਬੱ ਚੇ ਨੂੰ ਹੇਠਾਂ ਉਤਾਰਿਆ ਅਤੇ ਉਸਨੂੰ ਲਾਡ ਕੀਤਾ।ਇਸ ਦੌਰਾਨ ਉਸ ਸ਼ੇਰਨੀ ਨੇ ਉ ਸ ਨੂੰ ਆਪਣਾ ਦੁੱਧ ਵੀ ਪਿਲਾਇਆ।ਉਸ ਦੌਰਾਨ ਉੱਥੇ ਕੈ ਮ ਰੇ ਵਾਲੇ ਮੌਜੂਦ ਸਨ ਉਨ੍ਹਾਂ ਨੇ ਇਹ ਸਾਰੀ ਘਟਨਾ ਕੈਮਰੇ ਵਿੱਚ ਰਿਕੋਡ ਕਰ ਲਈ।ਇਸਨੂੰ ਸ਼ੋ ਸ਼ ਲ ਮੀਡੀਆ ਤੇ ਵਾਈਰਲ ਕਰ ਦਿੱਤਾ।ਜਿਹੜੇ ਵੀ ਲੋਕ ਇਸ ਵੀਡੀਓ ਨੂੰ ਦੇਖ ਰ ਹੇ ਹਨ ਉਹ,ਕਾਫੀ ਜਿਆਦਾ ਹੈਰਾਨ ਹੋ ਰਹੇ ਹਨ।ਇਸਨੂੰ ਮਾਂ ਦੀ ਮਮਤਾ ਕਿ ਹਾ ਜਾ ਸਕਦਾ ਹੈ।