ਵੇਖੋ ਕੌੜਾ ਸੱਚ ਪਿੰਡੋ ਚੰਡੀਗੜ੍ਹ ਆਈਲੈਟਸ ਕਰਨ ਆਈਆਂ ਕੁੜੀਆਂ ਨਾਲ ਕੀ ਹੁੰਦਾ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਪਿੰਡ ਦੇ ਮੁੰਡੇ ਕੁੜੀਆਂ ਅਾਈਲਟਸ ਕਰਨ ਲਈ ਚੰਡੀਗੜ੍ਹ ਜਾਂ ਦੇ ਹਨ ਅਤੇ ਅਾਪਣੇ ਨਾਲ ਵਿਦੇਸ਼ ਜਾਣ ਦਾ ਸੁਪਨਾ ਲੈ ਕੇ ਅਾਉਦੇ ਹਨ।ਉਨ੍ਹਾਂ ਦੇ ਮਾਪੇ ਕ ਰ ਜ਼ਾ ਚੁੱਕ ਕੇ ਫੀਸਾਂ ਭਰਦੇ ਹਨ ਤਾਂ ਕਿ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਬਣ ਸਕੇ।ਪਿੰਡ ਤੋਂ ਨਿਕਲ ਕੇ ਸ਼ਹਿਰ ਦਾ ਮਾਹੌਲ ਉਨ੍ਹਾਂ ਲਈ ਕਾਫੀ ਅ ਲੱ ਗ ਹੁੰਦਾ ਹੈ।ਇਸ ਮਾਹੌਲ ਵਿੱਚ ਅਾ ਕੇ ਕਈ ਵਾਰ ਉਹ ਬਹਿਕ ਵੀ ਜਾਂਦੇ ਹਨ ਅਤੇ ਪੜਾਈ ਨੂੰ ਛੱਡ ਹੋਰ ਕੰ ਮਾਂ ਵਿੱਚ ਲੱਗ ਜਾਂਦੇ ਹਨ।

ਪਿੰਡ ਤੋਂ ਅਾਈਅਾਂ ਕੁੜੀਆਂ ਲਈ ਚੰਡੀਗੜ੍ਹ ਵਿੱਚ ਰਹਿਣਾ ਮੁਸ਼ਕਿਲਾਂ ਭ ਰਿ ਆ ਹੁੰਦਾ ਹੈ।ਕਈ ਲੋਕਾਂ ਦੁਆਰਾ ਉਨ੍ਹਾਂ ਦਾ ਫਾਇਦਾ ਚੱਕਿਆ ਜਾਂਦਾ ਹੈ।ਦੂਜੇ ਪਾਸੇ ਉਥੋ ਦਾ ਰਹਿਣ ਸ ਹਿ ਣ ਬੋਲੀ ਅਾਦਿ ਸਭ ਮੁਸ਼ਕਿਲਾਂ ਪੈਦਾ ਕਰਦੇ ਹਨ।ਪਰ ਇਨ੍ਹਾਂ ਮੁਸ਼ਕਿਲਾਂ ਨੂੰ ਪਾਰ ਕਰਕੇ ਵਿਦਿਆਰਥੀ ਅਾਪਣਾ ਵਿਦੇਸ਼ ਜਾਣ ਦਾ ਸੁਪਨਾ ਪੂ ਰਾ ਕਰਦੇ ਹਨ।ਜਿਹੜੇ ਵਿਦਿਆਰਥੀ ਸਹੀ ਰਸਤੇ ਤੇ ਚੱ ਲ ਕੇ ਅਾਪਣੀ ਪੜਾਈ ਪੂਰੀ ਕਰ ਵਿਦੇਸ਼ ਜਾਂਦੇ ਹਨ ਉਨ੍ਹਾਂ ਦੇ ਮਾਪੇ ਵੀ ਮਾਣ ਮਹਿਸੂਸ ਕਰਦੇ ਹ ਨ।

ਪਰ ਜਿਹੜੇ ਵਿਦਿਆਰਥੀ ਅਾਪਣੇ ਸੁ ਪ ਨੇ ਭੁੱਲ ਕੇ ਪੁੱਠੇ ਪਾਸੇ ਲੱਗ ਜਾਂਦੇ ਹਨ ਉਹ ਮਾਤਾ-ਪਿਤਾ ਦੀ ਕੀਤੀ ਮਿਹਨਤ ਖੂਹ ਵਿੱਚ ਪਾ ਦਿੰਦੇ ਹਨ।ਇਸ ਤਰ੍ਹਾਂ ਪਿੰਡ ਤੋਂ ਅਾ ਕੇ ਚੰਡੀਗੜ੍ਹ ਅਾਈਲਟਸ ਕਰਦੇ ਹੋਏ ਵਿਦਿਆਰਥੀਅਾਂ ਨੂੰ ਇਹੋ ਸਲਾਹ ਹੈ ਕਿ ਸਾ ਰੀ ਆਂ ਮੁਸ਼ਕਿਲਾਂ ਨੂੰ ਪਾਰ ਕਰ ਅਾਪਣੇ ਸੁਪਨੇ ਪੂਰੇ ਕਰੋ। ਕਿ ਸੇ ਦੇ ਬਹਿਕਾਵੇ ਵਿੱਚ ਅਾ ਕੇ ਅਾਪਣੀ ਅਤੇ ਅਾਪਣੇ ਮਾਤਾ-ਪਿਤਾ ਦੀ ਜਿੰਦਗੀ ਖਰਾਬ ਨਾ ਕਰੋ।ਅਜਿਹੇ ਲੋਕਾਂ ਦੀ ਗਿਣਤੀ ਬ ਹੁ ਤ ਜਿਅਾਦਾ ਹੁੰਦੀ ਹੈ ਜੋ ਤੁ ਹਾ ਨੂੰ ਪੁੱਠੇ ਰਾਹ ਪਾਉਦੇ ਹਨ ਅਤੇ ਅਜਿਹੇ ਲੋਕਾਂ ਤੋਂ ਬਚੋ।