ਲੜਕੀ ਨਾਲ ਫ੍ਰੈਂਡਸ਼ਿਪ ਦੇ ਚੱਕਰ ‘ਚ ਦੋਸਤ ਨੇ ਹੀ ਕੀਤਾ ਅਰਮਾਨ ਦਾ ਕ ਤ ਲ

ਮ੍ਰਿਤਕ ਦਾ ਨਾ ਬਾ ਲਿ ਗ ਦੋਸਤ ਗ੍ਰਿ ਫ ਤਾ ਰ, ਪੁਲਿਸ ਵੱਲੋਂ ਜੁ ਰ ਮ ਵਿੱਚ ਵਰਤਿਆ ਗਿਆ ਕ੍ਰਿਕਟ ਬੈਟ ਜ਼ ਬ ਤ
ਜਲੰਧਰ . ਕੈਂਟ ਦੇ ਲਾਲ ਕੁੜਤੀ ਇਲਾਕੇ ਵਿਚ ਸੋਮਵਾਰ ਸ਼ਾਮ ਹੋਏ 17 ਸਾਲਾ ਲੜਕੇ ਦੇ ਕ ਤ ਲ ਦੀ ਗੁੱ ਥੀ ਨੂੰ ਕਮਿਸ਼ਨਰੇਟ ਪੁਲਿਸ ਨੇ ਹੱਲ ਕਰ ਲਿਆ ਹੈ। ਕੇਸ ਵਿੱਚ ਮ੍ਰਿਤਕ ਦੇ ਨਾ ਬਾ ਲਿ ਗ ਦੋਸਤ ਨੂੰ ਉਸ ਦੇ ਘਰੋਂ ਗ੍ਰਿ ਫ ਤਾ ਰ ਕਰ ਲਿਆ ਗਿਆ ਹੈ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੱਸਿਆ – ਅਰਮਾਨ ਅਤੇ ਮੁਲ ਜ਼ਮ ਦੋਵੇਂ ਪਹਿਲਾਂ ਇਕੱਠੇ ਪੜ੍ਹਦੇ ਸਨ। ਅਰਮਾਨ ਦੀ ਇਕ ਲੜਕੀ ਨਾਲ ਫ੍ਰੈਂਡਸ਼ਿਪ ਸੀ। ਲੜਕੀ ਵੀ ਨਾ ਬਾ ਲਿ ਗ ਹੈ। ਅ ਰੋ ਪੀ ਲੜਕਾ ਵੀ ਉਸ ਲੜਕੀ ਪ੍ਰਤੀ ਫੀਲਿੰਗ ਰੱਖਦਾ ਸੀ। ਇਸੇ ਲਈ ਲੜਕੇ ਨੇ ਅਰਮਾਨ ਨੂੰ ਮਾ ਰ ਦਿੱਤਾ।

ਕਮਿਸ਼ਨਰ ਨੇ ਦੱਸਿਆ ਕਿ ਅਰੋਪੀ ਨੇ ਅਰਮਾਨ ਨੂੰ ਖ ਤ ਮ ਕਰਨ ਦੀ ਸਾ ਜ਼ਿ ਸ਼ ਰਚੀ ਅਤੇ ਯੋ ਜ ਨਾ ਬੱ ਧ ਤਰੀਕੇ ਨਾਲ ਜੁ ਰ ਮ ਨੂੰ ਅੰਜਾਮ ਦਿੱਤਾ। ਮੁਲ ਜ਼ਮ ਨੇ ਮ੍ਰਿਤਕ ਦੇ ਸਿਰ ਅਤੇ ਚਿਹਰੇ ‘ਤੇ ਕ੍ਰਿਕਟ ਬੈਟ ਨਾਲ ਹ ਮ ਲਾ ਕੀਤਾ ਅਤੇ ਉਸ ਦਾ ਗ ਲ਼ ਘੁੱ ਟਿ ਆ। ਮੁਲਜ਼ਮ ਨੂੰ ਜੁਵੇਨਾਈਲ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

ਅਰਮਾਨ ਦੇ ਦਾਦਾ ਨੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਅਰਮਾਨ ਛਾਉਣੀ ਵਿਖੇ ਸਥਾਨਕ ਕੇਵੀ-4 ਵਿਚ 12ਵੀਂ ਜਮਾਤ ਵਿੱਚ ਪੜ੍ਹਦਾ ਸੀ, ਜਿਸ ਦਾ ਪਿਤਾ ਫਰਾਂਸ ਸਥਿਤ ਐਨਆਰਆਈ ਹੈ ਅਤੇ ਧੀ ਨਾਲ ਮਾਂ ਹਿਮਾਚਲ ਪ੍ਰਦੇਸ਼ ਗਈ ਹੋਈ ਸੀ। ਸੋਮਵਾਰ ਸ਼ਾਮ ਨੂੰ ਉਹ ਅਰਮਾਨ ਨੂੰ ਆਪਣੇ ਘਰ ਮਿਲਣ ਗਏ ਤਾਂ ਉਸ ਦੀ ਲਾ ਸ਼ ਖੂ ਨ ਨਾਲ ਲੱ ਥ ਪੱ ਥ ਪਈ ਸੀ। ਉਸ ਦੇ ਚਿਹਰੇ ਅਤੇ ਸਿਰ ‘ਤੇ ਡੂੰ ਘੀਆਂ ਸੱ ਟਾਂ ਸਨ।