Home / Punjab / ਵੀਡੀਉ- ਆਸਟ੍ਰੇਲੀਆ ਤੋਂ ਡਿਪੋਰਟ ਕੀਤੇ ਵਿਸ਼ਾਲ ਜੂਦ ਦਾ ਭਾਰਤ ਵਿਚ ਕੀਤਾ ਗਿਆ ਸਵਾਗਤ

ਵੀਡੀਉ- ਆਸਟ੍ਰੇਲੀਆ ਤੋਂ ਡਿਪੋਰਟ ਕੀਤੇ ਵਿਸ਼ਾਲ ਜੂਦ ਦਾ ਭਾਰਤ ਵਿਚ ਕੀਤਾ ਗਿਆ ਸਵਾਗਤ

ਆਸਟ੍ਰੇਲੀਆਂ ਵਲੋਂ ਅੱ ਤ ਵਾ ਦੀ ਬ੍ਰਿਤੀ ਵਾਲਾ ਹਿੰ ਸ ਕ ਅ ਪ ਰਾ ਧੀ ਐਲ਼ਾਨੇ ਜਾਣ ਵਾਲੇ ਵਿਸ਼ਾਲ ਜੂਦ ਦਾ ਭਾਰਤ ਵਿਚ ਕੀਤਾ ਗਿਆ ਸਵਾਗਤ .. ਜੂਦ ਦੇ ਇੰਟਰਵਿਊ ਦਿੰਦਿਆ ਸੁੱਕੇ ਬੁੱਲ

ਸਿਡਨੀ, 16 ਅਕਤੂਬਰ )-ਸਿਡਨੀ ਦੇ ਹੈਰਿਸ ਪਾਰਕ ਵਿਚ ਪੰਜਾਬੀਆਂ ਤੇ ਹਰਿਆਣਵੀਆਂ ਵਿਚ ਤਣਾਅ ਪੈਦਾ ਕਰਨ ਵਾਲੇ ਵਿਸ਼ਾਲ ਜੂਦ ਨੂੰ ਵਾਪਸ ਭਾਰਤ ਭੇਜ ਦਿੱਤਾ ਹੈ | ਗੌਰਤਲਬ ਹੈ ਕਿ 26 ਜਨਵਰੀ ਨੂੰ ਹੋਏ ਹਿੰ ਸ ਕ ਵਰਤਾਰੇ ਤੋਂ ਬਾਅਦ ਜੂਦ ਨੂੰ ਜੇਲ੍ਹ ਭੇਜ ਦਿੱਤਾ ਸੀ |


ਉਸ ਖ਼ਿਲਾਫ਼ ਸਿੱਖਾਂ ਵਿਰੁੱਧ ਭੜਕਾਊ ਟਿੱਪਣੀਆਂ ਤੇ ਅਪਮਾਨ ਸੰਬੰਧੀ ਕੇਸ ਦਰਜ ਸੀ | ਸਜ਼ਾ ਖ਼ਤਮ ਹੁੰਦੇ ਸਾਰ ਹੀ ਉਸ ਨੂੰ ਵਾਪਸ ਭੇਜ ਦਿੱਤਾ ਹੈ | ਆਸਟ੍ਰੇਲੀਆ ਦੇ ਇੰਮੀਗ੍ਰੇਸ਼ਨ ਮੰਤਰੀ ਐਲਕਸ ਹਾਕ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਦੇਸ਼ ਵਿਚ ਅਪ ਰਾ ਧਿ ਕ ਸਰਗਰਮੀਆਂ ਕਰਨ ਵਾਲੇ ਵਿਅਕਤੀ ਲਈ ਕੋਈ ਥਾਂ ਸਾਡੇ ਦੇਸ਼ ਵਿਚ ਨਹੀਂ ਹੈ |


ਇੱਥੇ ਦੱਸਣਾ ਬਣਦਾ ਹੈ ਕਿ ਵਿਸ਼ਾਲ ਜੂਦ ਦਾ ਵਿਦਿਆਰਥੀ ਵੀਜ਼ਾ ਖ਼ਤਮ ਹੋ ਚੁੱਕਿਆ ਸੀ ਅਤੇ ਭਾਰਤ ਦੇ ਕਈ ਕੱਟੜਪੰਥੀ ਸੰਗਠਨਾਂ ਨੇ ਉਸ ਦੇ ਗ਼ੈਰ-ਕਾਨੂੰਨੀ ਕਾਰੇ ਨੂੰ ਹਮਾਇਤ ਕੀਤੀ ਸੀ

ਆਸਟ੍ਰੇਲੀਆ ਵਲੋਂ ਕ੍ਰਿਮੀਨਲ ਐਲਾਨੇ ਵਿਸ਼ਾਲ ਜੂਦ ਦਾ ਹਿੰਦੂਤਵੀਆ ਵਲੋਂ ਇੰਝ ਕੀਤਾ ਗਿਆ ਸਵਾਗਤ

Check Also

ਪਰਗਟ ਸਿੰਘ ਵੱਲੋਂ ਡੇਢ ਕਰੋੜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਕੈਬਨਿਟ ਮੰਤਰੀ ਪਰਗਟ ਸਿੰਘ ਨੇ ਅੱਜ ਆਪਣੇ ਵਿਧਾਨ ਸਭਾ ਹਲਕੇ ਵਿੱਚ ਆਉਂਦੇ ਸੋਫੀ ਪਿੰਡ ਵਿੱਚ …