ਭਿਖਾਰੀ ਬਣ ਕੇ ਪਹਿਲਾ ਲੈਂਦੇ ਸੀ ਬਿੜਕ ਤੇ ਫਿਰ ਇਸ ਤਰਾਂ ਕਰਦੇ ਸੀ ਚੋਰੀ !

ਇਸ ਸਮੇ ਦੀ ਵੱਡੀ ਖ਼ਬਰ ਗਿੱਦੜ-ਬਾਹਾ ਤੋ ਆ ਰਹੀ ਹੈ, ਜਿੱਥੇ ਪੁਲਿਸ ਦੇ ਹੱਥ ਇਕ ਬਹੁਤੀ ਵੱਡੀ ਕਾ ਮ ਯਾ ਬੀ ਲੱਗ ਗਈ ਪੁਲਿਸ ਨੇ ਇਕ ਗਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਜੋ ਕਿ ਲੁੱ ਟਾਂ ਖੋ ਹਾਂ ਦੀਆਂ ਵਾਰਦਾਤਾਂ ਨੂੰ ਅੰ ਜਾ ਮ ਦੇ ਰਹੇ ਸੀ, ਤੇ ਕਈ ਦਿਨ ਪਹਿਲਾਂ ਮਸ਼ਹੂਰ ਕ੍ਰਿਕਟਰ ਸੁ ਰੇ ਸ਼ ਰੈਣਾ ਦੀ ਭੂਆ ਦੇ ਘਰ ਰਾਤ ਦੇ ਵਕਤ ਕੁਝ ਲੁ ਟੇਰਿ ਆਂ ਨੇ ਹ ਮ ਲਾ ਬੋਲ ਦਿੱਤਾ ਤੇ ਦੋ ਜਣਿਆਂ ਨੂੰ ਮੌਕੇ ਦੇ ਉਤੇ ਹੀ ਮਾਰ ਦਿੱਤਾ


ਤੇ ਸਾਮਾਨ ਚੋਰੀ ਕਰ ਕੇ ਲੈ ਗਏ ਜਿਸ ਦੇ ਮਗਰੋਂ ਖੁਦ ਸੁਰੇਸ਼ ਰੈਣਾ ਪੰਜਾਬ ਦੇ ਵਿੱਚ ਆ ਕੇ ਆਪਣੀ ਭੂਆ ਦੇ ਘਰ ਉੱਤੇ ਹ ਮ ਲਾ ਕਰਨ ਵਾਲੇ ਆਰੋਪੀਆਂ ਨੂੰ ਫ ੜ ਨ ਦੇ ਲਈ ਪੁਲਿਸ ਕੋਲ ਦਰਖਾਸਤ ਲਿਖਵਾਈ ਤੇ ਹੁਣ ਪੁਲਿਸ ਦੇ ਹੱਥ ਵੀ ਇੱਕ ਬਹੁਤ ਹੀ ਵੱਡੀ ਕਾਮਯਾਬੀ ਲੱਗ ਗਈ ਹੈ, ਕਿਉਂ ਕਿ ਪੁਲਿਸ ਨੇ ਉਨ੍ਹਾਂ ਹ ਮ ਲਾ ਵਰਾਂ ਦੇ ਵਿੱਚੋਂ 4 ਨੂੰ ਗ੍ਰਿਫ ਤਾਰ ਕਰ ਲਿਆ, ਜੋ ਕਿ ਇਹੋ ਜਿਹੀਆਂ ਵਾਰਦਾਤਾਂ ਨੂੰ ਅੰ ਜਾ ਮ ਦਿੰਦੇ ਸੀ, ਇਨ੍ਹਾਂ ਦਾ ਰਹਿਣ ਦਾ ਕੋਈ ਟਿ ਕਾ ਣਾ ਨਹੀਂ ਸੀ , ਇਹ ਜਗ੍ਹਾ ਬਦਲਦੇ ਰਹਿੰਦੇ ਸੀ ,

ਵੈਸੇ ਇਹ ਬਿਹਾਰ ਯੂ ਪੀ ਤੋਂ ਆਏ ਹੋਏ ਪੰ ਜਾ ਬ ਦੇ ਵਿੱਚ ਰਹਿੰਦੇ ਸੀ ਇਨ੍ਹਾਂ ਦੀ ਮਾਤਰ ਭੂਮੀ ਬਿਹਾਰ ਯੂ ਪੀ ਹੈ ,ਜਿੱਥੋਂ ਆ ਕੇ ਪੰਜਾਬ ਵਿੱਚ ਇਹ ਰਹਿਣ ਲੱਗੇ ਇਹ ਦਿਨ ਦੇ ਵਿੱਚ ਭਿ ਖਾ ਰੀ ਬਣ ਕੇ ਲੋਕਾਂ ਦੇ ਘਰ ਆਉਂਦੇ ਸੀ ਤੇ ਘਰ ਦਾ ਜਾਇਜ਼ਾ ਲੈ ਕੇ ਰਾਤ ਦੇ ਸਮੇ ਦੇ ਵਿਚ ਉਹ ਲੁੱਟ ਖੋਹ ਦੀ ਵਾਰਦਾਤ ਨੂੰ ਅੰ ਜਾ ਮ ਦਿੰਦਾ ਸੀ , ਇਸ ਦੌਰਾਨ ਹੁਣ ਪੁਲਿਸ ਮੁਲਾ ਜ਼ਮ ਦਾ ਇਸ ਕੇਸ ਦੇ ਉੱਤੇ ਕੀ ਕਹਿਣਾ ਹੈ, ਤੁਸੀਂ ਖੁਦ ਹੀ ਵੇਖੋ ਵੀਡੀਓ।