ਕੱਟਿਆ ਜਾ ਰਿਹਾ ਸੀ 60 ਸਾਲ ਪੁਰਾਣਾ ਪੇੜ ਪਰ ਵਿੱਚੋ ਨਿਕਲਿਆ ਕੁਝ ਅਜਿਹਾ ਕਿ ਪੈਰਾਂ ਥੱਲਿਓ ਖਿਸਕੀ ਜਮੀਨ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਮੰਮੀ ਤਾਂ ਦੁਨੀਆਂ ਭਰ ਵਿੱਚ ਬਹੁਤ ਸਾ ਰੀ ਆਂ ਥਾਵਾਂ ਤੇ ਪਾਈ ਜਾਂਦੀ ਹੈ। ਜਾਰ ਜੀਆ ਵਿੱਖੇ ਮਿਲਣ ਵਾਲਾ ਇਹ ਮੰਮੀ ਸਭਤੋਂ ਅਲੱਗ ਇਸਲਈ ਸੀ ਕਿਉਂਕਿ ਇਹ ਕਿਸੇ ਇ ਨ ਸਾ ਨ ਦਾ ਨਹੀਂ ਸਗੋਂ ਇੱਕ ਕੁੱਤੇ ਦਾ ਮੰਮੀ ਸੀ।ਉਸਤੋਂ ਵੀ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਮੰ ਮੀ ਕਿਸੇ ਕਬਰ ਵਿੱਚੋਂ ਨਹੀ ਬ ਲ ਕਿ ਇੱਕ ਦਰੱਖਤ ਦੇ ਤਣੇਂ ਵਿੱਚੋਂ ਮਿਲੀ ਹੈ।


ਜੀ ਹਾਂ,ਰੂਹ ਕੰਬਾਣ ਵਾਲੀ ਇਹ ਘਟਨਾ ਜਾਰਜੀਆ ਦੇ ਇੱਕ ਸੰਘਣੇ ਜੰ ਗ ਲ ਦੀ ਹੈ ਜਿੱਥੇ ਲੱਕੜੀ ਕੱਟਣ ਵਾਲਿਆਂ ਨੂੰ ਅਜਿਹੀ ਚੀਜ਼ ਮਿਲੀ ਜਿਸਨੂੰ ਦੇਖ ਉਨ੍ਹਾਂ ਦੀਆਂ ਅੱਖਾਂ ਖੁੱਲੀਆਂ ਦੀਅਾਂ ਖੁੱਲੀਆਂ ਹੀ ਰਹਿ ਗ ਈ ਆਂ। ਦਰਅਸਲ ਕੁਝ ਸਾਲ ਪਹਿਲਾਂ ਇਸ ਜੰਗਲ ਵਿੱਚ ਪੁਰਾਣੇ ਦਰੱਖਤਾਂ ਨੂੰ ਕੱ ਟ ਣ ਦਾ ਕੰਮ ਚੱਲ ਰਿਹਾ ਸੀ।ਅਚਾਨਕ ਉੱਥੇ ਮੌਜੂਦ ਲੱ ਕ ੜ ਹਾ ਰੇ ਨੂੰ 60 ਪੁਰਾਣੇ ਦਰੱਖਤ ਦੇ ਤਣੇਂ ਵਿੱਚੋਂ ਇੱਕ ਕੁੱਤੇ ਦਾ ਮੰਮੀ ਮਿ ਲਿ ਆ।


ਕੁੱਤੇ ਦਾ ਸਰੀਰ ਬਹੁਤ ਡਰਾਵਣਾ ਸੀਕਿਉਂਕਿ ਇਸ ਵਿੱਚ ਕਿੱਤੇ ਵੀ ਗਲਣ ਨਹੀ ਸੀ ਅਤੇ ਸਰੀਰ ਪੱ ਥ ਰ ਵਾਂਗ ਠੋਸ ਸੀ। ਲੇਕਿਨ ਇਸਤੋਂ ਬਾਅਦ ਇਹ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਕੁੱਤੇ ਦਾ ਸ ਰੀ ਰ ਸੜਿਆ ਕਿਉਂ ਨਹੀਂ।ਕੁੱਤੇ ਦਾ ਸਰੀਰ ਕਿਤੋਂ ਵੀ ਖ ਰਾ ਬ ਨਹੀ ਸੀ ਹੋਇਆ ਅਤੇ ਮੰਮੀ ਬਣ ਗਿਆ।


ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਉਹ ਜਿਉਂਦੇ ਸ ਮੇਂ ਹੋਵੇਗਾ।ਇਸਦੇ ਵਾਰੇ ਵਿੱਚ ਵਿਗਿਆਨੀਆਂ ਨੇ ਦੱਸਿਆ ਕਿ ਤਣੇ ਵਿੱਚ ਹ ਵਾ ਦਾ ਵਹਾਓ ਉੱਪਰ ਵੱਲ ਨੂੰ ਹੁੰਦਾ ਹੈਇਸ ਲਈ ਬੈਕਟੀਰੀਆ ਉਥੋ ਤੱਕ ਨਹੀਂ ਪੁਹੰਚੇ।ਨਾਲ ਹੀ ਤਣੇਂ ਵਿੱਚ ਮੌਜੂਦ ਰ ਸਾ ਇ ਣ ਦੇ ਕਾਰਨ ਕੁੱਤੇ ਦਾ ਸਰੀਰ ਖਰਾਬ ਹੋਣ ਦੀ ਬਜਾਏ ਮੰਮੀ ਵਿੱਚ ਤਬਦੀਲ ਹੋ ਗਿਆ।