ਵਹੁਟੀ ਨੇ ਰੋ ਰੋ ਦੱਸੀ ਆਪਣੇ ਘਰਵਾਲੇ ਦੀ ਕਰਤੂਤ !

ਕਪੂਰ-ਥਲਾ ਦੇ ਪਿੰਡ ਮਾਧੋਪੁਰ ਜੱਲੋਵਾਲ ਦੀ ਵਿਆਹੁਤਾ ਰਾਜਵਿੰਦਰ ਕੌਰ ਨੇ ਆਪਣੀਆਂ 2 ਨਣਦਾਂ, 2 ਨਣ-ਦੋਈਆਂ ਤੇ 1 ਨਣਦ ਦੇ ਪੁੱਤਰ ਉੱਤੇ ਖਿੱਚ-ਧੂਹ ਕਰਨ ਦੇ ਦੋਸ਼ ਲ ਗਾ ਏ ਹਨ, ਰਾਜਵਿੰਦਰ ਕੌਰ ਦੇ ਦੋ ਬੱਚੇ ਹਨ, ਤੇ ਉਸ ਦਾ ਵਿਆਹ 12 ਸਾਲ ਪਹਿਲਾਂ ਹੋਇਆ ਸੀ, ਉਸ ਦਾ ਪਤੀ ਵਿ ਦੇ ਸ਼ ਚਲਾ ਗਿਆ ਹੈ, ਜੋ ਕਿ ਖ਼ਰਚਾ ਨਹੀਂ ਭੇ ਜ ਦਾ, ਰਾਜਵਿੰਦਰ ਕੌਰ ਦਾ ਦੋਸ਼ ਹੈ, ਕਿ ਉਹ ਕਈ ਵਾਰ ਪਿੰਡ ਦੀ ਪੰ ਚਾ ਇ ਤ ਦੇ ਸਾਹਮਣੇ ਵੀ ਇਹ ਮਾ ਮ ਲਾ ਲਿਆ ਚੁੱਕੀ ਹੈ, ਦੂਜੀ ਧਿਰ ਵਾਲੇ ਪੰਚਾਇਤ ਸਾ ਹ ਮ ਣੇ ਮੰਨ ਜਾਂਦੇ ਹਨ ,


ਤੇ ਬਾਅਦ ਵਿਚ ਉਹ ਫੇਰ ਉਹੀ ਹਾਲ ਸ਼ੁਰੂ ਕਰ ਦਿੰਦੇ ਹਨ, ਰਾਜਵਿੰਦਰ ਕੌਰ ਨੇ ਆ ਪ ਣੀ ਹੱਡ-ਬੀਤੀ ਸੁਣਾਉਂਦੇ ਹੋਏ ਕਿਹਾ ਹੈ ,ਕਿ ਉਸ ਦਾ ਵਿ ਆ ਹ 12 ਸਾਲ ਪਹਿਲਾਂ ਹੋਇਆ ਸੀ, ਪਹਿਲਾਂ ਉਸ ਦਾ ਪਤੀ ਉਸ ਦੀ ਖਿੱਚ-ਧੂਹ ਕਰਦਾ ਸੀ, ਹੁਣ ਉਸ ਦੀਆਂ 2 ਨਣਦਾਂ ਉਸ ਦੇ ਪਤੀ ਅਤੇ ਇੱਕ ਨ ਣ ਦ ਦਾ ਬੇਟਾ ਪੰਜੇ ਉਸ ਦੀ ਖਿੱਚ-ਧੂਹ ਕ ਰ ਦੇ ਹਨ, ਉਹ ਉਸ ਨੂੰ ਘਰੋਂ ਬਾਹਰ ਕੱਢਣਾ ਚਾ ਹੁੰ ਦੇ ਹਨ, ਜਦ ਕਿ ਉਸ ਦੇ 2 ਬੱਚੇ ਵੀ ਹਨ, ਉਸ ਨੂੰ ਖ਼ਰਚਾ ਲਿਆਉਣ ਲਈ ਕਿਹਾ ਜਾ ਰਿਹਾ ਹੈ, ਰਾਜਵਿੰਦਰ ਕੌਰ ਦੇ ਦੱ ਸ ਣ ਦੇ ਅਨੁਸਾਰ ਹੁਣ ਉਸ ਦੀ ਨਣਦ ਕੁਲ-ਵਿੰਦਰ ਕੌਰ, ਉਸ ਦੇ ਪਤੀ ਸੁਖ-ਵਿੰਦਰ ਸਿੰਘ ਅਤੇ ਇਨ੍ਹਾਂ ਦੇ ਪੁੱਤਰ ਨੇ ਉਸ ਦੀ ਖਿੱਚ ਧੂਹ ਕੀਤੀ ਹੈ, ਉਸ ਦਾ ਕਹਿਣਾ ਹੈ,


ਕਿ ਇਹ ਲੋਕ ਉਸ ਨੂੰ ਮਾੜੇ ਕੰਮ ਕਰਨ ਲਈ ਮਜ-ਬੂਰ ਕ ਰ ਦੇ ਹਨ, ਜੋ ਉਹ ਨਹੀਂ ਕਰ ਸਕਦੀ। ਕਈ ਵਾਰ ਉਸ ਦੇ ਪੇਕੇ ਉਸ ਨੂੰ ਲੈ ਜਾਂ ਦੇ ਹਨ, ਉਸ ਨੇ ਇਨ-ਸਾਫ ਦੀ ਮੰਗ ਕੀਤੀ ਹੈ।ਰਾਜਵਿੰਦਰ ਕੌਰ ਦੀ ਭੈਣ ਸਰਬ ਜੀਤ ਕੌਰ ਨੇ ਦੱਸਿਆ ਹੈ, ਕਿ ਰਾਜਵਿੰਦਰ ਕੌਰ ਦਾ ਪਤੀ ਅਮਲੀ ਹੈ, ਉਸ ਨੂੰ 2 ਵਾਰ ਕਪੂਰਥਲੇ ਅਮਲ ਛੁਡਾਉਣ ਲਈ ਭਰਤੀ ਕ ਰ ਵਾ ਇ ਆ ਗਿਆ, ਹੁਣ ਉਹ ਬਾਹਰ ਚਲਾ ਗਿਆ ਹੈ , ਤੇ ਆਪਣੀ ਪ ਤ ਨੀ ਨੂੰ ਖ਼ਰਚਾ ਨਹੀਂ ਭੇਜਦਾ। ਸਰਬਜੀਤ ਕੌਰ ਅਨੁਸਾਰ ਉਹ ਅਤੇ ਉਸ ਦੇ ਭਰਾ ਮਿਲ ਕੇ ਰਾਜਵਿੰਦਰ ਨੂੰ ਖ ਰ ਚਾ ਦਿੰਦੇ ਹਨ, ਜਦੋਂ ਰਾਜਵਿੰਦਰ ਦੀ ਖਿੱ-ਚ ਧੂਹ ਕੀਤੀ ਗਈ, ਤਾਂ ਉਹ ਰਾਜਵਿੰਦਰ ਦੇ ਸ ਹੁ ਰੇ ਪਿੰਡ ਗਈ ਹੋਈ ਸੀ।