ਪੰਜਾਬ ਦੇ ਜਲੰਧਰ ਸ਼ ਹਿ ਰ ਤੋਂ ਆਈ ਇਹ ਵੱਡੀ ਖ਼ ਬ ਰ !

ਅੱਜ ਇਕ ਵੀਡੀਓ ਜੋ ਕਿ ਜੋ ਅਸੀਂ ਤਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਵੀਡੀਓ ਜਲੰਧਰ ਸ਼ਹਿਰ ਦੀ ਹੈ ਜਿਸ ਨੇ ਕਿ ਸਾਰੇ ਪੰ ਜਾ ਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਕ ਮੁੰਡਾ ਜਿਸਦਾ ਨਾਮ ਅਰਮਾਨ ਸੀ , ਉਹ ਇਕ ਨਾਮੀ ਸਕੂਲ ਦੇ ਵਿਚ ਪੜਦਾ ਜਿਸ ਦੇ ਨਾਲ ਇਕ ਦਰਦ ਨਾਕ ਘਟਨਾ ਵਾਪਰੀ ਜੋ


ਉਸ ਸਮੇ ਅਰਮਾਨ ਦੀ ਚਾਚੀ ਜਸਪ੍ਰੀਤ ਬਾਜ਼ਾਰ ਤੇ ਉਸਦਾ ਪਿਓ ਪਹਿਲਾ ਹੀ ਵਿਦੇਸ਼ ਦੇ ਵਿਚ ਗਿਆ ਹੋਇਆ ਸੀ ਘਰ ਦੇ ਵਿਚ ਕੋਈ ਵੀ ਨਾ ਹੋਣ ਦੇ ਕਰਕੇ ਉਸਦਾ ਦੋਸਤ ਉਸਦੇ ਕ ਮ ਰੇ ਦੇ ਵਿਚ ਆ ਗਿਆ ਤੇ ਉਸਦੇ ਨਾਲ ਐਕਟਿੰਗ ਕਰਨ ਦਾ ਬਹਾਨਾ ਲਗਾ ਕੇ ਉਸਦੀ ਵੀਡੀਓ ਬਣਾਉਣ ਲੱਗ ਗਿਆ ਤੇ

ਉਸਨੂੰ ਟੇਪ ਦੇ ਨਾਲ ਕੁਰਸੀ ਤੇ ਬੰਨ ਦਿੱਤਾ ਜਿਸਦੇ ਬਾਦ ਦੇ ਵਿਚ ਉਸ ਦਾ ਬੇ ਰ ਹਿ ਮੀ ਦੇ ਨਾਲ ਕਾ ਤਿ ਲ ਕਰ ਦਿੱਤਾਤੁਸੀਂ ਵੀ ਦੇਖੋ ਕਿਵੇਂ ਕਿਵੇਂ ਕਿ ਹੋਇਆ ਤੇ ਇਸਦੇ ਬਾਰੇ ਦੇ ਵਿਚ ਪਰਿਵਾਰ ਦਾ ਕੀ ਕਹਿਣਾ ਹੈ ਇਸ ਵੀਡੀਓ ਦੇ ਰਾਹੀਂ।

ਅਰਮਾਨ ਦੇ ਦਾਦਾ ਨੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਅਰਮਾਨ ਛਾਉਣੀ ਵਿਖੇ ਸਥਾਨਕ ਕੇਵੀ-4 ਵਿਚ 12ਵੀਂ ਜਮਾਤ ਵਿੱਚ ਪੜ੍ਹਦਾ ਸੀ, ਜਿਸ ਦਾ ਪਿਤਾ ਫਰਾਂਸ ਸਥਿਤ ਐਨਆਰਆਈ ਹੈ ਅਤੇ ਧੀ ਨਾਲ ਮਾਂ ਹਿਮਾਚਲ ਪ੍ਰਦੇਸ਼ ਗਈ ਹੋਈ ਸੀ। ਸੋਮਵਾਰ ਸ਼ਾਮ ਨੂੰ ਉਹ ਅਰਮਾਨ ਨੂੰ ਆਪਣੇ ਘਰ ਮਿਲਣ ਗਏ ਤਾਂ ਉਸ ਦੀ ਲਾ ਸ਼ ਖੂ ਨ ਨਾਲ ਲੱ ਥ ਪੱ ਥ ਪਈ ਸੀ। ਉਸ ਦੇ ਚਿਹਰੇ ਅਤੇ ਸਿਰ ‘ਤੇ ਡੂੰ ਘੀਆਂ ਸੱ ਟਾਂ ਸਨ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੱਸਿਆ – ਅਰਮਾਨ ਅਤੇ ਮੁਲ ਜ਼ਮ ਦੋਵੇਂ ਪਹਿਲਾਂ ਇਕੱਠੇ ਪੜ੍ਹਦੇ ਸਨ। ਅਰਮਾਨ ਦੀ ਇਕ ਲੜਕੀ ਨਾਲ ਫ੍ਰੈਂਡਸ਼ਿਪ ਸੀ। ਲੜਕੀ ਵੀ ਨਾ ਬਾ ਲਿ ਗ ਹੈ। ਅ ਰੋ ਪੀ ਲੜਕਾ ਵੀ ਉਸ ਲੜਕੀ ਪ੍ਰਤੀ ਫੀਲਿੰਗ ਰੱਖਦਾ ਸੀ। ਇਸੇ ਲਈ ਲੜਕੇ ਨੇ ਅਰਮਾਨ ਨੂੰ ਮਾ ਰ ਦਿੱਤਾ।