ਆਪਣੇ ਪਿਓ ਦੇ ਦੋਸਤ ਨਾਲ ਮੁੰਡੇ ਨੇ ਕੀਤਾ ਪੁੱਠਾ ਕਾਰਾ

ਖ਼ਬਰ ਅੰਮ੍ਰਿਤਸਰ ਤੋਂ ਹੈ , ਜਿਥੇ ਕਿ ਇਕ ਵਿਅਕਤੀ ਦਿੱਲ੍ਹੀ ਤੋਂ ਮਾਲ (ਸੋਨਾ ) ਵੇਚਣ ਦੇ ਲਈ ਅੰਮ੍ਰਿਤਸਰ ਆਇਆ ਸੀ ਪਰ ਉਸਨੂੰ ਨਹੀਂ ਪਤਾ ਸੀ ਕੀ ਉਸਦੇ ਨਾਲ ਉਸਦਾ ਦੀ ਦੋਸਤ ਕੋਈ ਠੱਗੀ ਕਰ ਸਕਦਾ ਹੈ , ਉਸਨੂੰ ਰਸਤੇ ਦੇ ਵਿਚ ਆਓਂਦੇ ਹੋਏ ਸਮਾਂ ਵੱਧ ਲੱਗ ਗਿਆ

ਜਦੋ ਉਹ ਦੁਕਾਨ ਤੇ ਗਿਆ ਆਪਣਾ ਮਾਲ ਵੇਚਣ ਦੇ ਲਈ ਤਾ ਉਸ ਨੂੰ ਸਮਾਂ ਲੱਗ ਰਿਹਾ ਸੀ ਤਾ ਉਸਨੇ ਆਪਣੇ ਦੋਸਤ ਨੂੰ ਫੋਨ ਕੀਤਾ ਕੀ ਉਹ ਉਸਦੇ ਕੋਲ ਆ ਜਾਵੇ ਤੇ ਫਿਰ ਦੋਵੇਂ ਇਕ ਦੁਕਾਨ ਚ ਚਲੇ ਗਏ ਓਥੇ ਜਾ ਕੇ ਉਸਦੇ ਦੋਸਤ ਨੇ ਉਸਦਾ ਸੋਨਾ ਦੇਖ ਲਿਆ ਤੇ ਉਸਦੀ ਨੀਅਤ ਵਿਗੜ ਗਈ ਤੇ ਨਾਲ ਠੱਗੀ ਕਰ ਲਈ।

ਸ਼ੇਅਰ ਸਾਡੇ ਪੇਜ਼ ਤੇ ਆਉਣ ਲਈ ਬਹੁਤ ਬਹੁਤ ਧੰਨਬਾਦ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੋਂ ਲੇ ਕਿ ਆਉਂਣੇ ਹਾਂ, ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀ ਹਮੇਸ਼ਾ ਸਹੀ ਖਬਰ ਤੁਹਾਨੂੰ ਦਿਖਾਈਏ , ਤੁਸੀਂ ਸਾਡੀ ਖਬਰ ਵਾਸਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ,ਨਾਲ ਹੀ ਤੁਸੀਂ ਸਾਡੀ ਖ਼ਬਰ ਨੂੰ ਅੱਗੇ ਵੀ ਸਾਂਝੀ ਕਰ ਸਕਦੇ ਹੋ ਤਾਂ ਜੋ ਸਹੀ ਖਬਰ ਹਰ ਇੱਕ ਤੱਕ ਪੁਹੰਚ ਸਕੇ,ਹੋਰ ਤਾਜ਼ੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ਼ ਪੰਜਾਬੀ ਖਬਰ ਨੂੰ ਲਾਇਕ ਤੇ ਫੋੱਲੋ ਕਰ ਸਕਦੇ ਹੋ ! ਇਹ ਖਬਰ ਸਾਨੂੰ ਸੋਸ਼ਲ ਮੀਡੀਆ ਤੋਂ ਮਿਲੀ ਹੈ ਇਸ ਲਈ ਇਸ ਖਬਰ ਦੀ ਵੀਡੀਓ ਵੀ ਤੁਸੀਂ ਹੇਠਾਂ ਜਾ ਕਿ ਵੇਖ ਸਕਦੇ ਹੋ,