ਕੂੜੇ ਵਿੱਚ ਗਲਤੀ ਨਾਲ ਸੁੱਟ ਦਿੱਤਾ 12 ਲੱਖ ਰੁਪਇਆ ਫਿਰ ਜੋ ਹੋਇਆ ਉਹ ਸੋਚ ਤੋਂ ਵੀ ਪਰੇ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਘਟਨਾ ਚੀਨ ਦੇ ਲਾਵਨਿੰਗ ਦੀ ਦੱਸੀ ਜਾ ਰਹੀ ਹੈ।ਜਿੱਥੇ ਇੱਕ ਵਿਅਕਤੀ ਜਦੋਂ ਘਰ ਤੋਂ ਬੈਕ ਦੇ ਲਈ ਨਿ ਕ ਲ ਰਿਹਾ ਸੀ ਤਾਂ ਉਸਦੇ ਹੱਥ ਵਿੱਚ ਦੋ ਥੈਲੀਆਂ ਸੀ।ਪਹਿਲੀ ਥੈਲੀ ਵਿੱਚ ਉਸਨੇ ਘਰ ਦਾ ਕੂੜਾ ਕ ਰ ਕ ਟ ਪਾਇਆ ਹੋਇਆ ਸੀ ਜਦਕਿ ਦੂਜੀ ਥੈਲੀ ਵਿੱਚ ਬਾਰਾਂ ਲੱਖ ਰੁਪਏ ਸਨ ਜੋ ਬੈਕ ਵਿੱਚ ਜਮਾ ਕਰਵਾਣੇ ਸਨ। ਜਦੋਂ ਇਹ ਵਿ ਅ ਕ ਤੀ ਘਰੋ ਨਿਕਲਿਆ ਤਾਂ ਉਸਨੇ ਗਲਤੀ ਨਾਲ ਪੈਸਿਆਂ ਵਾਲੀ ਥੈਲੀ ਕੂੜੇ ਵਿੱਚ ਸੁੱਟ ਦਿੱਤੀ ਅਤੇ ਕੂੜੇ ਵਾਲੀ ਥੈ ਲੀ ਬੈਕ ਵਿੱਚ ਲੈ ਗਿਆ।

ਬੈਕ ਵਿੱਚ ਜਦ ਉਸਨੇ ਪੈਸੇ ਜਮਾ ਕਰਵਾਉਣ ਲਈ ਥੈਲੀ ਖੋਲੀ ਤਾਂ ਉ ਸ ਦੇ ਹੋਸ਼ ਉੱਡ ਗਏ।ਉਸ ਸਮੇਂ ਉਸਨੂੰ ਅਾਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਹ ਦੌੜਦਾ ਹੋਇਅਾ ਉਸੇ ਜਗਾ ਪ ਹੁੰ ਚ ਗਿਆ। ਕੂੜਾਦਾਨ ਨੂੰ ਫਰੋਲਣ ਤੇ ਉਸ ਵਿਅਕਤੀ ਨੂੰ ਅਾਪਣੀ ਥੈਲੀ ਨਹੀਂ ਮਿਲੀ। ਉਸਨੂੰ ਬਹੁਤ ਟੈ ਸ਼ ਨ ਹੋਣ ਲੱਗ ਪਈ।ਇਹ ਪੈਸੇ ਉਸਦੀ ਸਾਲਾਂ ਦੀ ਕਮਾਈ ਸੀ। ਇਸਤੋਂ ਬਾਅਦ ਉਹ ਸਿੱਧਾ ਪੁਲਿਸ ਸ਼ ਟੇ ਸ਼ ਨ ਗਿਆ ਅਤੇ ਪੂਰਾ ਮਾਮਲਾ ਸਮਝਾਇਆ।

ਪੁਲਿਸ ਨੇ ਕੂੜੇ ਦੇ ਕੋਲ ਲੱਗੇ ਸੀਸੀਟੀਵੀ ਕੈਮਰਾ ਵਿੱਚ ਦੇਖਿਆ ਤਾਂ ਪਤਾ ਲੱਗਾ ਕਿ ਪੈ ਸਿ ਆਂ ਨਾਲ ਭਰਿਆ ਇਹ ਬੈਗ ਇੱਕ ਵਿਅਕਤੀ ਦੁਆਰਾ ਚੁੱਕਿਆ ਗਿਆ ਸੀ।ਹਾਲਾਂਕਿ ਵੀਡੀਓ ਸਾਫ ਨਾ ਹੋਣ ਕ ਰ ਕੇ ਉਸ ਵਿਅਕਤੀ ਦਾ ਚੇਹਰਾ ਨਹੀਂ ਦਿਖਾਈ ਦਿੱਤਾ।ਪੁਲਿਸ ਅਾਰੋਪੀ ਨੂੰ ਲੱਭਣ ਵਿੱਚ ਨਾਕਾਮ ਯਾਬ ਰਹੀ ਅਤੇ ਉਸ ਵਿਅਕਤੀ ਨੂੰ ਨਿ ਰਾ ਸ਼ ਹੀ ਘਰ ਪਰਤਣਾ ਪਿਅਾ।


ਕੁਝ ਦਿਨਾਂ ਬਾਅਦ ਉਸ ਵਿਅਕਤੀ ਨੂੰ ਇੱਕ ਫੋਨ ਅਾਇਅਾ ਉਸ ਦੇ ਸਾਰੇ ਦੁੱਖਾਂ ਨੂੰ ਖੁਸ਼ੀਆਂ ਵਿੱਚ ਬਦਲ ਦਿੱਤਾ। ਇਹ ਫੋਨ ਪੁ ਲਿ ਸ ਦਾ ਸੀ ਉਨ੍ਹਾਂ ਦੱਸਿਆ ਕਿ ਤੁਹਾਡਾ ਪੈਸਿਆਂ ਵਾਲਾ ਬੈਗ ਮਿਲ ਗਿਆ ਹੈ।ਜਦੋਂ ਉਹ ਬੈਗ ਲੈਣ ਲਈ ਗਿਆ ਤਾਂ ਉ ਸ ਨੂੰ ਪਤਾ ਲੱਗਾ ਇਸਨੂੰ ਇੱਕ ਮਹਿਲਾ ਵੱਲੋਂ ਵਾਪਸ ਕੀਤਾ ਗਿਆ ਹੈ ਜਿਸਨੇ ਇਸਨੂੰ ਕੂੜੇਦਾਨ ਵਿੱਚੋਂ ਚੁੱ ਕਿ ਆ ਸੀ। ਉਸਨੇ ਕਿਹਾ ਕਿ ਇੰਨੇ ਪੈਸੇ ਦੇਖ ਉਸਨੂੰ ਨੀਂਦ ਨਹੀਂ ਆ ਰਹੀ ਸੀ ।ਉਸਦੀ ਇਮਾਨ ਦਾਰੀ ਦੇ ਲਈ ਉਸਨੂੰ ਵੀਹ ਹ ਜ਼ਾ ਰ ਰੁਪਏ ਦਿੱਤੇ ਗਏ।