ਕਹਿੰਦੇ 20-20 ਹਜਾਰ ਦੇ ਦਿਓ ਅਸੀ ਮੰਗਣਾ ਛੱਡ ਦੇਣਾ !

ਲੋਕਡਾਊਨ ਦੇ ਚਲਦਿਆਂ ਹਰ ਇਨਸਾਨ ਤੰਗੀ ਕੱਟ ਰਿਹਾ ਹੈ। ਇਸ ਦੌ ਰਾ ਨ ਘਰ-ਘਰ ਜਾ ਕੇ ਮੰਗਣ ਵਾਲੇ ਮਹੰਤ ਵੀ ਪਰੇਸ਼ਾਨ ਹਨ।ਕਿਹਾ ਜਾਂਦਾ ਹੈ ਕਿ ਜਦੋਂ ਘਰ ਵਿੱਚ ਖੁਸ਼ੀ ਹੋਵੇ ਅਤੇ ਉਸ ਘਰ ਵਿਚ ਜ ਦੋਂ ਤੱਕ ਮਹੰਤ ਪੈਰ ਨਾ ਪਾਉਣ ਉਹ ਖੁਸ਼ੀ ਅਧੂਰੀ ਮੰਨੀ ਜਾਂਦੀ ਹੈ।ਪਰ ਇਸ ਸਮੇਂ ਵਿ ਚ ਨਾ ਤਾਂ ਕੋਈ ਵਿਆਹ-ਸ਼ਾਦੀ ਹੁੰਦੀ ਹੈ


ਅਤੇ ਨਾ ਹੀ ਕੋਈ ਫੰਕਸ਼ਨ ਹੋ ਰਹੇ ਹਨ ਜਿਸਤੇ ਕੀ ਮਹੰਤ ਵ ਧਾ ਈ ਮੰਗ ਸਕਣ।ਜਲੰਧਰ ਵਿਖੇ ਕੁਝ ਮਹੰਤ ਸੜਕਾਂ ਤੇ ਭੀਖ ਮੰਗਦੇ ਨਜ਼ਰ ਆ ਰਹੇ ਹਨ।ਦਰਅਸਲ ਇਹ ਮਹੰਤ ਲੁਧਿਆਣੇ ਤੋਂ ਜ ਲੰ ਧ ਰ ਆ ਕੇ ਮੰਗ ਰਹੇ ਹਨ ਅਤੇ ਆਪਣਾ ਗੁਜ਼ਾਰਾ ਕਰ ਰਹੇ ਹਨ। ਉਹਨਾਂ ਦਾ ਕ ਹਿ ਣਾ ਹੈ ਕਿ ਪੁਲਿਸ ਦੁਆਰਾ ਸਾਨੂੰ ਮੰਗਣ ਤੋਂ ਵੀ

ਰੋਕਿਆ ਜਾ ਰਿਹਾ ਹੈ।ਮਹੰਤਾਂ ਦਾ ਕਹਿਣਾ ਹੈ ਕਿ ਆਖਿਰ ਉਹ ਇ ਸ ਸਮੇਂ ਵਿੱਚ ਆਪਣੀ ਰੋਜ਼ੀ-ਰੋਟੀ ਚਲਾਉਣ। ਕਿਉਂਕਿ ਨਾਂ ਤਾਂ ਇਸ ਸਮੇਂ ਵਿੱ ਚ ਕੋਈ ਵਿਆਹ ਸ਼ਾਦੀ ਦਾ ਤਿਉਹਾਰ ਆ ਰਿਹਾ ਹੈ ਅਤੇ ਨਾ ਹੀ ਕੋ ਈ ਫੰਕਸ਼ਨ ਹੋ ਰਹੇ ਹਨ


ਜਿਥੇ ਕਿ ਇਹ ਆਪਣੀ ਵਧਾਈ ਮੰਗ ਸਕਣ।ਇਹ ਸਮਾਂ ਮਹੰਤਾਂ ਲ ਈ ਵੀ ਇੱਕ ਦੁਖਦਾਈ ਸਮਾਂ ਹੈ।ਮਹੰਤ ਸਰਕਾਰ ਪਾਸੋਂ ਮਦਦ ਦੀ ਗੁ ਹਾ ਰ ਲਗਾ ਰਹੇ ਹਨ।ਸਰਕਾਰ ਨੂੰ ਇਸ ਪਾਸੇ ਵੀ ਨਜ਼ਰ ਘੁਮਾਣੀ ਚਾ ਹੀ ਦੀ ਹੈ ਅਤੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ।