ਵਿਆਹ ਕਰਵਾ ਕ ਮੁੰਡਾ ਚਲਾ ਗਿਆ ਵਿਦੇਸ਼ ਤੇ ਪਿੱਛੇ ਘਰਵਾਲੀ

ਵਿਆਹੁਤਾ ਕੁੜੀਆਂ ਦੇ ਆਪਣੇ ਸਹੁਰਿਆਂ ਨਾਲ ਵਿ-ਵਾ-ਦ ਦੇ ਮਾਮਲੇ ਅਕਸਰ ਹੀ ਮੀਡੀਆ ਵਿੱਚ ਆਉਂਦੇ ਰਹਿੰਦੇ ਹਨ। ਹੁਣ ਬਟਾਲਾ ਦੇ ਇੱਕ ਪਿੰਡ ਤੋਂ ਇੱਕ ਲੜਕੀ ਮਨਪ੍ਰੀਤ ਕੌਰ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍-ਤ-ਕਾ ਲੜਕੀ ਦੇ ਪੇਕੇ ਪਰਿਵਾਰ ਨੇ ਮ੍ਰ-ਤਕਾ ਦੀ ਸੱਸ ਜਠਾਣੀ ਜੇਠ ਅਤੇ ਦਿਓਰ ਤੇ ਜਾ-ਨ ਲੈਣ ਦੇ ਦੋ-ਸ਼ ਲਗਾਏ ਹਨ। ਜਦ ਕਿ ਮ੍ਰਿ-ਤ-ਕਾ ਦਾ ਪਤੀ ਵਿਦੇਸ਼ ਗਿਆ ਹੋਇਆ ਹੈ। ਮਨਪ੍ਰੀਤ ਦੇ ਪੇਕੇ ਪਰਿਵਾਰ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ।ਪੁਲਿਸ ਨੇ ਮਨਪ੍ਰੀਤ ਦੇ ਭਰਾਵਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਨਪ੍ਰੀਤ ਕੌਰ ਦੇ ਪਿਤਾ ਅਮਰੀਕ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਚਾਰ ਸਾਲ ਪਹਿਲਾਂ ਆਪਣੀ ਧੀ ਦਾ ਵਿਆਹ ਕੀਤਾ ਸੀ। ਵਿਆਹ ਤੋਂ ਸਾਲ ਪਿੱਛੋਂ ਹੀ ਉਨ੍ਹਾਂ ਦਾ ਜਵਾਈ ਵਿਦੇਸ਼ ਚਲਾ ਗਿਆ। ਉਨ੍ਹਾਂ ਦੀ ਧੀ ਅਤੇ ਉਸ ਦੇ ਸਹੁਰੇ ਪਰਿਵਾਰ ਵਿੱਚ ਅ-ਣ-ਬ-ਣ ਰਹਿੰਦੀ ਸੀ। ਅਮਰੀਕ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਾਤ ਦੇ 8:30 ਵਜੇ ਫੋਨ ਆਇਆ ਕਿ ਮਨਪ੍ਰੀਤ ਦਾ ਐ-ਕ-ਸੀ-ਡੈਂ-ਟ ਹੋ ਗਿਆ ਹੈ। ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਮਨਪ੍ਰੀਤ ਹਸਪਤਾਲ ਵਿੱਚ ਮ੍ਰ-ਤਕ ਹਾਲਤ ਵਿੱਚ ਸੀ। ਹਸਪਤਾਲ ਵਿੱਚ ਉਸ ਦੀ ਇਕੱਲੀ ਸੱਸ ਹੀ ਆਈ ਸੀ। ਅਮਰੀਕ ਸਿੰਘ ਦੇ ਦੱਸਣ ਮੁਤਾਬਿਕ ਉਨ੍ਹਾਂ ਦੀ ਧੀ ਦੇ ਸਰੀਰ ਤੇ ਕੱ-ਟ ਦੇ ਨਿ-ਸ਼ਾ-ਨ ਸਮੇਂ ਉਸ ਦੀ ਇਕ ਬਾਂਹ ਅਤੇ ਪੈਰ ਉੱਤੇ ਵੀ ਕੱਟ ਦਾ ਨਿ-ਸ਼ਾ-ਨ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਹਾ-ਦ-ਸਾ ਨਹੀਂ ਹੈ। ਸਗੋਂ ਜਾਣ ਬੁੱ-ਝ ਕੇ ਉਨ੍ਹਾਂ ਦੀ ਧੀ ਦੀ ਜਾ-ਨ ਲਈ ਗਈ ਹੈ।

ਉਨ੍ਹਾਂ ਨੇ ਮਨਪ੍ਰੀਤ ਦੇ ਦਿਓਰ,ਜੇਠ- ਜੇਠਾਣੀ ਅਤੇ ਸੱਸ ਨੂੰ ਦੋ-ਸ਼ੀ ਠ-ਹਿ-ਰਾ-ਉਂ-ਦੇ ਹੋਏ ਉਨ੍ਹਾਂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮਨਪ੍ਰੀਤ ਦੀ ਜਾਨ ਚਲੀ ਗਈ ਹੈ। ਉਸ ਦੇ ਭਰਾ ਰਣਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਮਿ੍-ਤ-ਕ ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾ ਰਿਹਾ ਹੈ। ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਏ, ਉਸੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ।