10 ਸਾਲ ਬਾਅਦ ਹੋਇਆ ਪੁ ਨ ਰ ਜਨਮ ਪਰ ਅੱਗੇ ਜੋ ਹੋਇਆ ਜਾਣ ਦੰ ਗ ਰਹਿਜੋਗੇ !

ਚੀਨ ਦਾ ਰਹਿਣ ਵਾਲਾ ਇਕ ਚਾਰ ਸਾਲਾਂ ਦਾ ਬੱਚਾ ਦਾਅਵਾ ਕਰਦਾ ਹੈ ਆ ਪ ਣੇ ਪੁਨਰ ਜਨਮ।ਦਰਅਸਲ ਇਹ ਮਾਮਲਾ ਚੀਨ ਦੇ ਇਕ ਪਿੰਡ ਜਲਾਲਪੁਰ ਤੋਂ ਸਾਹਮਣੇ ਆ ਰਿਹਾ ਹੈ। ਜਿੱਥੇ ਕਿ ਚਾਰ ਸਾ ਲਾਂ ਦਾ ਬੱਚਾ ਜਿਸ ਦਾ ਨਾਂ ਲਵਿਸ਼ ਹੈ।ਉਹ ਆਪਣੇ ਪੁਨਰ ਜਨਮ ਬਾਰੇ ਹਰੇਕ ਗੱ ਲ ਦੱਸ ਰਿਹਾ ਹੈ।ਇਹ ਖ਼ਬਰ ਪੂਰੇ ਇਲਾਕੇ ਵਿਚ ਅੱਗ ਵਾਂਗ ਫੈ ਲ ਰਹੀ ਹੈ

ਅਤੇ ਜਿਸ ਵੀ ਇਨਸਾਨ ਨੂੰ ਇਹ ਪਤਾ ਚੱਲ ਰਿਹਾ ਹੈ ਉਹ ਹੈ ਰਾ ਨ ਹੋ ਰਿਹਾ ਹੈ।ਦਰਅਸਲ ਇਸ ਬੱਚੇ ਦਾ ਜਨਮ 4 ਸਾਲ ਪਹਿਲਾਂ ਇਸ ਪਿੰਡ ਵਿੱਚ ਹੋਇਆ ਸੀ ਅਤੇ ਜਦੋਂ ਇਹ ਢਾਈ ਸਾਲਾਂ ਦਾ ਸੀ ਤਾਂ ਆਪਣੇ ਪੁ ਨ ਰ ਜਨਮ ਦੇ ਮਾਤਾ ਪਿਤਾ ਦਾ ਨਾਮ ਲੈਂਦਾ ਸੀ।ਜਿਸ ਤੋਂ ਇਸ ਦੇ ਘਰ ਵਾਲਿਆਂ ਨੂੰ ਸ਼ੱ ਕ ਹੋ ਗਿਆ ਕਿ ਇਸਦਾ ਪੁਨਰ ਜਨਮ ਹੋਇਆ ਹੈ ਅਤੇ ਇਸ ਨੂੰ ਸ ਭ ਯਾਦ ਹੈ।

ਜਦੋਂ ਉਹ ਵਾਰ-ਵਾਰ ਰਾਏਪੁਰ ਪਿੰਡ ਦਾ ਨਾਮ ਲੈਣ ਲੱਗਾ ਤਾਂ ਉ ਸ ਦੇ ਪਰਿਵਾਰ ਨੇ ਉਸਨੂੰ ਰਾਏਪੁਰ ਪਿੰਡ ਲੈ ਜਾਣਾ ਹੀ ਬਿਹਤਰ ਸਮਝਿਆ।ਜਦੋਂ ਉਹ ਉਸ ਪਿੰਡ ਪਹੁੰਚੇ ਤਾਂ ਉਸ ਨੇ ਆਪਣੇ ਪੁਨਰ-ਜ ਨ ਮ ਤੋਂ ਪਹਿਲਾਂ ਵਾਲੇ ਘਰ ਦਾ ਰਸਤਾ ਦੱਸਿਆ ਅਤੇ ਘਰ ਪਹੁੰਚਕੇ ਆਪਣੇ ਪੁਰਾਣੇ ਮਾ ਤਾ-ਪਿਤਾ ਦੀ ਫੋਟੋ ਵੀ ਪਹਿਚਾਣ ਲਿਆ।

ਦਰਅਸਲ ਉਸ ਘਰ ਵਿੱਚ ਸੰਦੀਪ ਨਾਂ ਦਾ ਬੱਚਾ ਰਹਿੰਦਾ ਸੀ ਜਿ ਸ ਦੀ ਉਮਰ 11 ਸਾਲ ਸੀ ਅਤੇ ਉਸਨੂੰ ਕਰੰਟ ਲੱਗ ਕੇ ਉਸ ਦੀ ਮੌਤ ਹੋ ਗਈ ਸੀ।ਜਦੋਂ ਲਵਿਸ਼ ਨੂੰ ਸੰਦੀਪ ਦੀ ਫੋਟੋ ਦੱਸੀ ਗਈ ਤਾਂ ਉਸਨੂੰ ਆਪਣੇ ਪੁ ਨ ਰ ਜਨਮ ਦੀ ਯਾਦ ਆ ਗਈ।ਇਹ ਖਬਰ ਆਸ-ਪਾਸ ਦੇ ਪਿੰਡਾਂ ਵਿੱਚ ਪੁੱਜੀ ਤਾਂ ਉ ਨ੍ਹਾਂ ਨੂੰ ਪੁ ਨ ਰ ਜਨਮ ਤੇ ਇਕ

ਵਾਰ ਫਿਰ ਤੋਂ ਵਿਸ਼ਵਾਸ਼ ਹੋ ਗਿਆ।ਇਸ ਤਰ੍ਹਾਂ ਇਹ ਲੜਕਾ ਆ ਪ ਣੇ ਪੁਨਰ ਜਨਮ ਦੇ ਬਾਰੇ ਵਿਚ ਹਰ ਇੱਕ ਗੱਲ ਜਾਂਣਦਾ ਹੈ।ਉਹ ਆਪਣੇ ਖੇਤਾਂ ਵਿੱਚ ਵੀ ਪੁੱਜ ਗਿਆ ਜਿਥੇ ਉਸ ਨੂੰ ਕਰੰਟ ਲੱ ਗਿ ਆ ਸੀ ਅਤੇ ਉਸ ਦੀ ਮੌਤ ਹੋਈ ਸੀ।ਸੋ ਇਸ ਤਰ੍ਹਾਂ ਲੋਕਾਂ ਨੂੰ ਇੱਕ ਵਾਰ ਫਿਰ ਯ ਕੀ ਨ ਹੋ ਗਿਆ ਕਿ ਪੁਨਰ-ਜਨਮ ਸੱਚ ਵਿੱਚ ਹੀ ਹੁੰਦੇ ਹਨ।