ਆਖ਼ਰ ਟਾਇਲਟ ਦਾ ਦਰਵਾਜਾ ਥੱਲੇ ਤੱਕ ਕਿਉਂ ਨਹੀਂ ਹੁੰਦਾ?

ਦੋਸਤੋ ਰੋਜ਼ਮਰ੍ਹਾ ਦੀ ਜ਼ਿੰ ਦਗੀ ਵਿਚ ਆਪਾਂ ਕੁੱ ਝ ਅਜਿ ਹੀਆਂ ਚੀ ਜ਼ਾਂ ਦੇਖਦੇ ਹਾਂ, ਜਿੰਨ੍ਹਾਂ ਦਾ ਆਪਾਂ ਨੂੰ ਕੁੱਝ ਵੀ ਪਤਾ ਨਹੀਂ ਹੁੰਦਾ ਤੇ ਇਸ ਲਈ ਆਪਾਂ ਉਨ੍ਹਾਂ ਨੂੰ ਨ ਜ਼ਰ ਅੰਦਾ ਜ਼ ਕਰ ਦਿੰਦੇ ਹਾਂ। ਪਰ ਦੋਸਤੋ ਅਜਿਹਾ ਆਪਾਂ ਨੂੰ ਦਿ ਖਣ ਵਾਲੀ ਹਰੇਕ ਚੀਜ਼ ਦਾ ਕੋਈ ਨਾ ਕੋਈ ਮ ਤ ਬ ਲ ਹੁੰਦਾ ਹੈ ਤੇ ਜਦੋਂ ਆਪਾਂ ਨੂੰ ਇੰਨ੍ਹਾਂ ਦਾ ਮ ਤ ਬ ਲ ਪਤਾ ਲਗ ਦਾ ਹੈ ਤਾਂ ਆਪਾਂ ਹੈਰਾ ਨ ਰਹਿ ਜਾਂਦੇ ਹਾਂ ਕਿ ਇਹ ਆਪਾਂ ਨੂੰ ਪਤਾ ਹੀ ਨਹੀਂ ਸੀ।

ਦੋਸਤੋ ਤੁਸੀਂ ਇਹ ਕਦੇ ਸੋ ਚਿਆ ਹੈ ਕਿ ਜਦੋਂ ਆਪਾਂ ਕੋਈ ਨਵਾਂ ਕੱ ਪੜਾ ਲੈਣ ਜਾਂਦੇ ਹਾਂ ਤਾਂ ਆਪਾਂ ਨੂੰ ਉਸ ਨਾਲ ਕੱ ਪੜੇ ਦਾ ਛੋਟਾ ਜਿਹਾ ਟੁ ਕੜਾ ਕਿਉਂ ਦਿੱਤਾ ਜਾਂਦਾ ਹੈ? ਜੇ ਕਰ ਨਹੀਂ, ਤਾਂ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ। ਦੋਸਤੋ ਇਹ ਕੱਪੜੇ ਦਾ ਟੁ ਕੜਾ ਇਸ ਲਈ ਹੁੰਦਾ ਹੈ ਕਿ ਆਪਾਂ ਇਸ ਨੂੰ ਆਪਣੀ ਵਰ ਤਣ ਵਾਲੀ ਸ ਰਫ਼ ਨਾਲ ਧੋ ਕੇ ਦੇਖੀਏ ਤਾਂ ਕਿ ਕੱਪੜੇ ਨੂੰ ਹੋਣ ਵਾਲੇ ਨੁ ਕ ਸਾ ਨ ਦਾ ਪਹਿ ਲਾਂ ਹੀ ਪਤਾ ਲੱ ਗ ਜਾਵੇ ਤੇ ਆਪਾਂ ਆਪਣੇ ਮਹਿੰਗੇ ਕੱਪੜਿਆਂ ਨੂੰ ਇਸ ਨੁ ਕ ਸਾ ਨ ਤੋਂ ਬਚਾ ਲਈਏ।

ਇਸ ਤੋਂ ਬਾ ਅ ਦ ਅਸੀਂ ਦੱਸਦੇ ਹਾਂ ਕਿ ਜਦੋਂ ਅਸੀਂ ਕਿਤੇ ਵੀ ਸਰਵ ਜਨਕ ਥਾਂ ਜਈਏ ਤਾਂ ਉੱਥੇ ਦੇ ਟਾਇਲਟਾਂ ਦਾ ਗੇਟ ਫਰ ਸ਼ ਨਾਲੋਂ ਕੁੱਝ ਉੱਚਾ ਕਿਉਂ ਹੁੰਦਾ ਹੈ। ਦੋਸਤੋ ਇਹ ਗੇਟ ਉੱਚਾ ਸ ਫ਼ਾਈ ਦੇ ਮੰ ਤਵ ਲਈ ਰੱਖਿਆ ਜਾਂਦਾ ਹੈ ਕਿਉਂਕਿ ਪਬਲਿਕ ਟਾਇਲਟਾਂ ਵਿਚ ਸ ਫ਼ਾਈ ਬ ਹੁ ਤ ਜ਼ ਰੂ ਰੀ ਹੈ। ਜੇਕਰ ਗੇਟ ਨੀਵਾਂ ਹੋਵੇ ਤਾਂ ਸ ਫ਼ਾਈ ਵਿਚ ਦਿੱ ਕਤ ਆਉਂਦੀ ਹੈ। ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾ ਣ ਕਾ ਰੀ ਮਿਲੇਗੀ |

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |