ਮੁਕੇਸ਼ ਖੰਨਾ ਕਪਿਲ ਸ਼ਰਮਾ ਦੇ show te ਹੋਇਆ ਤੱਤਾ ਕਹਿੰਦਾ ਇਹ ਸ਼ੋ ਦੇ ਕਰਕੇ …..

‘ਦ ਕਪਿਲ ਸ਼ਰਮਾ ਸ਼ੋਅ’ ਲੰਬੇ ਸਮੇਂ ਤੋਂ ਦਰ ਸ਼ਕਾਂ ਦਾ ਮਨੋ ਰੰਜਨ ਕਰ ਰਿਹਾ ਹੈ। ਕਪਿਲ ਦੇ ਸ਼ੋਅ ‘ਚ ਬਾਲੀਵੁੱਡ ਤੋਂ ਲੈ ਕੇ ਛੋਟੇ ਪਰਦੇ ਦੇ ਕਈ ਹਰ ਮਨ ਪਿਆਰੇ ਸਟਾ ਰਜ਼ ਆ ਚੁੱਕੇ ਹਨ। ਇਸ ਸਭ ਦੇ ਚਲਦੇ ‘ਮਹਾਭਾ ਰਤ’ ਦੇ ਕਈ ਕਲਾ ਕਾਰ ਬਤੌਰ ਮਹਿ ਮਾਨ ਬਣ ਕੇ ਪਹੁੰਚੇ ਸਨ ਪਰ ‘ਮਹਾਭਾ ਰਤ’ ਦੇ ‘ਭੀਸ਼ਮ ਪਿਤਾਮਹ’ ਮੁਕੇਸ਼ ਖੰਨਾ ਸ਼ੋਅ ਦਾ ਹਿੱਸਾ ਨਹੀਂ ਬਣੇ। ਜਿਸ ਤੋਂ ਬਾ ਅ ਦ ਸੋਸ਼ ਲ ਮੀਡੀਆ ਤੇ ਮੁਕੇਸ਼ ਖੰਨਾ ਤੋਂ ਇਹ ਪੁੱਛਿਆ ਜਾਣ ਲੱਗਾ ਕਿ ਉਹ ‘ਦ ਕਪਿਲ ਸ਼ਰਮਾ ਸ਼ੋਅ’ ਦਾ ਹਿੱਸਾ ਕਿਉਂ ਨਹੀਂ ਬਣੇ ।

ਇਸ ਸਭ ਤੋਂ ਬਾ ਅ ਦ ਮੁਕੇਸ਼ ਖੰਨਾ ਨੇ ਕਈ ਟਵੀਟ ਕਰਕੇ ਇਸ ਦਾ ਜ ਵਾਬ ਦਿੱਤਾ । ਮੁਕੇਸ਼ ਖੰਨਾ ਨੇ ਟਵਿੱਟਰ ਰਾਹੀਂ ਆਪਣੇ ਫੈਨਜ਼ ਨੂੰ ਦੱਸਿਆ ਕਿ ਆਖਿਰ ਕਪਿਲ ਸ਼ਰਮਾ ਦੇ ਸ਼ੋਅ ਨੂੰ ਲੈ ਕੇ ਉਨ੍ਹਾਂ ਦੇ ਅੰ ਦਰ ਇੰਨਾ ਗੁੱ ਸਾ ਕਿਉਂ ਹੈ? ਹਾਲਾਂ ਕਿ ਬਾ ਅ ਦ ‘ਚ ਮੁਕੇਸ਼ ਖੰਨਾ ਨੇ ਆਪਣੇ ਟਵੀਟ ਡਿ ਲੀਟ ਵੀ ਕਰ ਦਿੱਤੇ। ਮੁਕੇਸ਼ ਖੰਨਾ ਨੇ ਟਵੀਟ ‘ਚ ‘ਦ ਕਪਿਲ ਸ਼ਰਮਾ ਸ਼ੋਅ’ ‘ਵਾਹਿ ਆਤ’ ਦੱਸਦੇ ਹੋਏ ਪੋਸਟ ਲਿਖੇ। ਉਨ੍ਹਾਂ ਨੇ ਫੇਸ ਬੁੱਕ ‘ਤੇ ਵੀ ਇਕ ਲੰਬਾ-ਚੌੜਾ ਪੋਸਟ ਲਿਖਿਆ ਸੀ ਪਰ ਬਾ ਅ ਦ ‘ਚ ਸਾਰਾ ਕੁਝ ਡਿਲੀਟ ਕਰ ਦਿੱਤਾ। ਮੁਕੇਸ਼ ਖੰਨਾ ਨੇ ਟਵੀਟ ‘ਚ ਲਿਖਿਆ, ‘ਇਹ ਪ੍ਰਸ਼ਨ ਵਾਇਰਲ ਹੋ ਚੁੱਕਾ ਹੈ ਕਿ ਮਹਾ ਭਾਰਤ ਸ਼ੋਅ ‘ਚ ਭੀਸ਼ਮ ਪਿਤਾਮਹ ਕਿਉਂ ਨਹੀਂ ਸੀ?

ਕਿਸੇ ਦਾ ਕਹਿਣਾ ਹੈ ਕੁੱਝ ਆ ਤੇ ਕਿਸੇ ਦਾ ਕੁੱਝ ਕੋਈ ਤੇ ਕੋਈ ਕਹਿੰਦਾ ਹੈ ਉਨ੍ਹਾਂ ਨੇ ਖ਼ੁਦ ਮ ਨਾ ਕੀਤਾ। ਇਹ ਸੱਚ ਹੈ ਕਿ ਮਹਾ ਭਾਰਤ ਭੀਸ਼ਮ ਦੇ ਬਿਨਾ ਅਧੂ ਰੀ ਹੈ। ਇਹ ਸੱਚ ਹੈ ਕਿ ਨਿਵਟਿੲ ਨਾ ਕਰਨ ਦਾ ਸਵਾਲ ਹੀ ਨਹੀਂ ਉੱਠਦਾ। ਇਹ ਵੀ ਸੱਚ ਹੈ ਕਿ ਮੈਂ ਖ਼ੁਦ ਮਨਾ ਕਰ ਦਿੱਤਾ ਸੀ’। ਦੂਜੇ ਟਵੀਟ ‘ਚ ਉਨ੍ਹਾਂ ਨੇ ਲਿਖਿਆ, ‘ਹੁਣ ਇਹ ਵੀ ਸੱਚ ਹੈ ਕਿ ਲੋਕ ਮੈਨੂੰ ਪੁੱਛਣਗੇ ਕਿ ਕਪਿਲ ਸ਼ਰਮਾ ਜਿਹੇ ਵੱਡੇ ਸ਼ੋਅ ਨੂੰ ਕਿਉਂ ਮਨਾ ਕਿਸ ਤਰ੍ਹਾਂ ਕਰ ਸਕਦੇ ਹਨ। ਵੱਡੇ ਤੋਂ ਵੱਡਾ ਐਕਟਰ ਜਾਂਦਾ ਹੈ। ਜਾਂਦੇ ਹੋਣਗੇ ਪਰ ਮੁਕੇਸ਼ ਖੰਨਾ ਨਹੀਂ ਜਾਣਗੇ। ਇਹ ਪ੍ਰਸ਼ਨ ਗੂਫੀ ਨੇ ਮੈਨੂੰ ਪੁੱਛਿਆ ਕਿ ਰਮਾ ਇਣ ਤੋਂ ਬਾ ਅ ਦ ਉਹ ਲੋਕ ਸੱਦਣ ਵਾਲੇ ਹਨ। ਮੈਂ ਕਿਹਾ ਤੁਸੀਂ ਸਾਰੇ ਜਾਓ ਮੈਂ ਨਹੀਂ ਜਾਵਾਂਗਾ।

ਇਸ ਤੋਂ ਬਾ ਅ ਦ ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ ਜਿਸ ‘ਚ ਉਨ੍ਹਾਂ ਨੇ ਲਿਖਿਆ, ‘ਕਾਰਨ ਇਹ ਕਿ ਭਾਵੇ ਹੀ ਕਪਿਲ ਸ਼ੋਅ ਪੂਰੇ ਦੇਸ਼ ‘ਚ ਹਰ ਮਨ ਪਿਆਰਾ ਹੈ ਪਰ ਮੈਨੂੰ ਇਸ ਤੋਂ ਜ਼ਿਆ ਦਾ ਵਾਹਿ ਆਤ ਸ਼ੋਅ ਕੋਈ ਨਹੀਂ ਲੱਗਦਾ। ਡਬਲ ਮੀਨਿੰਗ ਗੱਲਾਂ ਨਾਲ ਭਰਪੂਰ, ਅਸ਼ ਲੀਲਤਾ ਵੱਲ ਹਰ ਪਲ ਮੁੜ ਦਾ ਹੋਇਆ ਇਹ ਸ਼ੋਅ ਹੈ। ਜਿਸ ‘ਚ ਮਰਦ ਔਰਤਾਂ ਦੇ ਕੱਪੜੇ ਪਾਉਂਦੇ ਹਨ। ਘਟਿਆ ਹਰਕਤਾਂ ਕਰਦੇ ਹਨ ਤੇ ਲੋਕ ਢਿੱਡ ਫੜ ਕੇ ਹੱਸਦੇ ਹਨ।’ ਚੌਥੇ ਟਵੀਟ ‘ਚ ਮੁਕੇਸ਼ ਖੰਨਾ ਨੇ ਲਿਖਿਆ, ‘ਇਸ ਸ਼ੋਅ ‘ਚ ਲੋਕ ਕਿਉਂ ਹਾ-ਹਾ ਕਰ ਕੇ ਹੱਸਦੇ ਹਨ, ਮੈਨੂੰ ਅੱਜ ਤਕ ਸਮਝ ਨਹੀਂ ਆਈ। ਇਕ ਬੰਦੇ ਨੂੰ ਸੈਂ ਟਰ ‘ਚ ਬੈਠਾ ਕੇ ਰੱਖਿਆ ਹੈ।

ਉਸ ਦਾ ਕੰ ਮ ਹੈ ਹੱ ਸਣਾ। ਹਾਸਾ ਨਾ ਵੀ ਆਏ ਤਾਂ ਵੀ ਹੱ ਸਣਾ। ਇਸ ਦੇ ਉਨ੍ਹਾਂ ਨੂੰ ਪੈਸੇ ਮਿ ਲਦੇ ਹਨ। ਪਹਿਲਾਂ ਇਸ ਕੰ ਮ ਲਈ ਸਿੱਧੂ ਭਾਜ਼ੀ ਬੈਠਦੇ ਸਨ। ਹੁਣ ਅਰਚਨਾ ਭੈਣ ਬੈਠਦੀ ਹੈ। ਕੰ ਮ? ਸਿ ਰਫ਼ ਹਾਹਾਹਾ ਕਰਨਾ।’ ਉਨ੍ਹਾਂ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ‘ਤੇ ਤ ਮਾਮ ਲੋਕਾਂ ਦੇ ੍ਰੲੳਚਟiੋਨ ਸਾਹਮਣੇ ਆ ਰਹੇ ਹਨ।