ਕੋਰੋਨਾ ਤੋਂ ਸੀਰੀਅਸ ਪੀੜਤ ਮਸ਼ਹੂਰ ਅਦਾਕਾਰਾ ਹਿਮਾਂਸ਼ੀ ਖੁਰਾਣਾ ਬਾਰੇ ਆਈ ਇਹ ਵੱਡੀ ਖਬਰ

ਜਦੋਂ ਤੋ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦਾ ਪ੍ ਰਸਾਰ ਹੋਇਆ ਹੈ । ਇਸ ਨੇ ਜਿਥੇ ਅਰਥ ਵਿਵ ਸਥਾ ਦੇ ਉੱਪਰ ਅ ਸਰ ਪਾਇਆ ਹੈ, ਉੱਥੇ ਹੀ ਹਰ ਵ ਰਗ ਨੂੰ ਪ੍ਰਭਾ ਵਤ ਵੀ ਕੀਤਾ ਹੈ। ਇਸ ਮਹਾ ਮਾਰੀ ਦੀ ਚਪੇਟ ਵਿੱਚ ਬ ਹੁ ਤ ਸਾਰੀਆਂ ਰਾਜਨੀਤਿਕ ,ਫ਼ਿਲਮੀ ,ਸਾਹਿਤ ,ਧਾਰਮਿਕ ਹਸਤੀਆਂ ਆਈਆਂ ਹਨ। ਪਰ ਹੁਣ ਮਸ਼ਹੂਰ ਪੰਜਾਬੀ ਗਾਇਕਾ ਅਤੇ ਅਦਾਕਾਰ ਹਿਮਾਂਸ਼ੀ ਖੁਰਾਣਾ ਕਰੋਨਾ ਵਾਇਰਸ ਦੀ ਇਸ ਬਿ ਮਾਰੀ ਤੋਂ ਪੀ ੜਤ ਹੋ ਚੁੱਕੀ ਸੀ। ਜਿਸ ਬਾਰੇ ਬ ਹੁ ਤ ਸਾਰੀਆਂ ਖਬਰਾਂ ਆ ਰਹੀਆਂ ਹਨ।

ਅਦਾਕਾਰ ਤੇ ਪੰਜਾਬੀ ਗਾਇਕਾ ਹਿਮਾਂਸ਼ੀ ਖੁਰਾਣਾ ਨੇ ਕਰੋਨਾ ਵਾਇਰਸ ਦੀ ਲ ੜਾ ਈ ਨੂੰ ਜਿੱਤ ਲਿਆ ਹੈ। ਉਹ ਕਾਫ਼ੀ ਦਿਨ ਪਹਿਲਾਂ ਕਰੋਨਾ ਦੀ ਸ਼ਿ ਕਾਰ ਹੋ ਗਈ ਸੀ। ਜਿਸ ਕਰਕੇ ਹਿਮਾਂਸ਼ੀ ਖਰਾਣਾ ਦੀ ਹਾ ਲ ਤ ਖ ਰਾਬ ਹੋਣੀ ਸ਼ੁਰੂ ਹੋ ਗਈ। ਉਹਨਾਂ ਦੀ ਖ ਰਾਬ ਹੁੰਦੀ ਹਾ ਲਤ ਨੂੰ ਵੇਖਦੇ ਹੋਏ , ਉਨ੍ਹਾਂ ਨੂੰ ਹਸ ਪਤਾਲ ਦੇ ਵਿੱਚ ਦਾ ਖਲ ਕਰਵਾਉਣਾ ਪਿਆ ਸੀ । ਤੇ ਹੁਣ ਆਪਣੇ ਠੀਕ ਹੋਣ ਦੀ ਗੱਲ ਹਿਮਾਂਸ਼ੀ ਖੁਰਾਣਾ ਨੇ ਖੁਦ ਆਪਣੇ ਇੰਸਟਾ ਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ ਹੈ।

ਉਨ੍ਹਾਂ ਨੇ ਆਪਣੇ ਕਰੀਬੀ ਤੇ ਆਪਣੇ ਪ੍ਰਸ਼ੰਸਕਾਂ ਦਾ ਧੰਨ ਵਾਦ ਕੀਤਾ। ਜਿਨ੍ਹਾਂ ਦੀਆਂ ਦੁ ਆਵਾਂ ਸ ਦਕਾ ਉਹ ਬਿਲ ਕੁਲ ਠੀਕ ਹੋ ਚੁੱਕੀ ਹੈ। ਉਨ੍ਹਾਂ ਨੂੰ ਕੋਰੋਨਾ ਵਾਇਰਸ ਕਾਰਨ ਸਾਹ ਲੈਣ ਵਿੱਚ ਮੁਸ਼ ਕਿਲ ਆ ਰਹੀ ਸੀ । ਆਕਸੀਜਨ ਦੀ ਕ ਮੀ ਕਾ ਰਨ ਉਸ ਨੂੰ ਹਸ ਪਤਾਲ ਦਾਖਲ ਕਰਵਾਇਆ ਗਿਆ ਸੀ। ਹਿਮਾਂਸ਼ੀ ਖੁਰਾਣਾ ਨੇ ਖੁਦ ਹੀ ਆਪਣੀ ਇੰਸਟਾ ਗ੍ਰਾਮ ਪੋਸਟ ਤੇ 26 ਸਤੰਬਰ ਨੂੰ ਦੱਸਿਆ ਸੀ, ਕਿ ਉਹ ਕਰੋਨਾ ਪੀੜਿਤ ਹੋ ਗਈ ਹੈ ,ਤੇ ਖੁਦ ਨੂੰ ਇਕਾਂ ਤ ਵਾਸ ਵਿੱਚ ਕਰ ਲਿਆ ਹੈ। ਆਪਣੀ ਪੋਸਟ ਵਿੱਚ ਦੱਸਿਆ ਸੀ,’ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ covid 19 ਪੋਜਿਟਿਵ ਹੋ ਗਈ ਹਾਂ। ਮੈਂ ਸਾਰੀਆਂ ਸਾ ਵ ਧਾਨੀ ਵਰਤ ਰਹੀ ਹਾਂ ,ਅਤੇ ਆਪਣਾ ਖਿ ਆਲ ਰੱਖ ਰਹੀ ਹਾਂ।

ਕੁਝ ਦਿਨ ਪਹਿਲਾਂ ਹੀ ਹਿਮਾਂਸ਼ੀ ਖੁਰਾਣਾ ਨੇ ਖੇਤੀ ਕਨੂੰ ਨਾਂ ਦੇ ਵਿਰੁੱਧ ਅੰਦੋ ਲਨ ਵਿਚ ਹਿੱਸਾ ਲਿਆ ਸੀ। ਉਸ ਤੋਂ ਬਾ ਅ ਦ ਉਸ ਨੇ ਸ਼ੂਟ ਤੇ ਜਾਣ ਤੋਂ ਪਹਿਲਾਂ ਆਪਣਾ ਟੈਸਟ ਕਰਵਾਇਆ ਤੇ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਮਿਲੀ ਜਾ ਣ ਕਾ ਰੀ ਅਨੁ ਸਾਰ ਹਿਮਾਂਸ਼ੀ ਖੁਰਾਣਾ ਦੀ ਸਿ ਹਤ ਜ਼ਿ ਆਦਾ ਖਰਾ ਬ ਹੋ ਗਈ ਸੀ ਜਿਸ ਕਰਕੇ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਐਂਬੂਲੈਂਸ ਦੇ ਜਰੀ ਏ ਲੁਧਿਆਣਾ ਲਿਆਂਦਾ ਗਿਆ ਸੀ। ਹੁਣ ਉਸ ਦੀ ਸਿ ਹਤ ਪਹਿਲਾਂ ਨਾਲੋਂ ਠੀਕ ਹੈ। ਹਿਮਾਂਸ਼ੀ ਖੁਰਾਣਾ ‘ਬਿਗ-ਬੋਸ 13 ‘ਦੀ ਸਾਬਕਾ ਮੁਕਾ ਬਲੇ ਬਾਜ਼ ਹੈ।