ਸਤਵੀਂ ਕਲਾਸ ਤੋਂ ਚਲਦੇ ਸੱਚੇ ਪਿਆਰ ਨੇ ਰੋ ਲੀ ਮੁਟਿਆਰ

ਪਤੀ ਨੇ ਲ ਵ ਮੈ ਰਿ ਜ ਤੋਂ ਬਾਦ ਵੀ ਕਰਾਇਆ ਦੂਜਾ ਵਿਆਹ

ਨਵੀਂ ਪੀੜ੍ਹੀ ਦੇ ਮੁੰਡੇ-ਕੁੜੀਆਂ ’ਚ ਲ ਵ-ਮੈ ਰਿ ਜ (ਪ੍ ਰੇਮ ਵਿਆਹ) ਦਾ ਰੁਝਾਨ ਕੁਝ ਵਧੇਰੇ ਹੀ ਹੈ ਪਰ ਬੇਰੁਜ਼ਗਾਰੀ, ਛੋਟੇ ਰੁਜ਼ਗਾਰਾਂ ਦੇ ਚਲਦੇ ਬਹੁਤ ਛੇਤੀ ਅਜਿਹੇ ਵਿਆਹਾਂ ਦੀ ਅਸਲ ਸੱਚਾਈ ਸਾਹਮਣੇ ਆ ਜਾਂਦੀ ਹੈ। ਹੋਰ ਤਾਂ ਹੋਰ ਜਦੋਂ ਅਜਿਹੇ ਰਿਸ਼ਤੇ ਬਣਨ ਉਪਰੰਤ ਟੁੱ ਟ ਦੇ ਹਨ ਤਾਂ ਤਕਲੀਫ ਦੇ ਨਾਲ-ਨਾਲ ਪਰਿਵਾਰ ਦੇ ਹਰ ਹਿੱਸੇ ’ਚ ਤ ਰੇ ੜ ਪੈਦਾ ਹੋਣ ਦਾ ਤ ਣਾ ਅ ਪੈਦਾ ਹੁੰਦਾ ਹੈ।

ਇਹ ਨਹੀਂ ਕਿ ਲ ਵ-ਮੈਰਿਜ ਬਿਲਕੁਲ ਹੀ ਠੀਕ ਨਹੀਂ ਹੈ ਜਾਂ ਕਿਸੇ ਨੂੰ ਆਪਣੇ ਪਿਆਰ ਸਦਕਾ ਪ੍ਰੇਮ ਵਿਆਹ ਦਾ ਸੁਪਨਾ ਨਹੀਂ ਦੇਖਣਾ ਚਾਹੀਦਾ। ਪ੍ਰੇਮ ਵਿਆਹ ਲਈ ਪਰਿਵਾਰ ਤੇ ਸਮਾਜਕ ਗੱਲਾਂ ਦਾ ਸਾਹਮਣਾ ਤਾਂ ਕਰਨਾ ਪੈਂਦਾ ਹੀ ਹੈ। ਅਕਸਰ ਦੇਖਣ ਵਿੱਚ ਆਇਆ ਹੈ ਕਿ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ’ਤੇ ਦੁੱ ਖ-ਸੁੱ ਖ ਲਈ ਪਤੀ-ਪਤਨੀ ਖੁਦ ਜ਼ਿੰਮੇਵਾਰ ਹੁੰਦੇ ਹਨ, ਉਸ ਲਈ ਕਿਸੇ ਨੂੰ ਸਾਥ ਦੇਣ ਲਈ ਨਹੀਂ ਕਿਹਾ ਜਾ ਸਕਦਾ, ਜਦੋਂ ਕਿ ਪਾ ਰੰ ਪ ਰਿ ਕ ਵਿਆਹ ਦੀ ਗੰ ਢ ਤਾਂ ਹੀ ਬੰ ਨ੍ਹੀਂ ਜਾਂਦੀ ਹੈ, ਜਦੋਂ ਦੋ ਪਰਿਵਾਰਾਂ ਤੇ ਦੋ ਵਿਅਕਤੀਆਂ ਦੇ ਵਿਚਾਰ ਆਪਸ ’ਚ ਮਿਲਦੇ ਹਨ।

ਸਿਰਫ ਸ ਰੀ ਰ ਕ ਆ ਕ ਰ ਸ਼ ਣ ’ਤੇ ਪ੍ਰੇਮ ਵਿਆਹ ਜ਼ਿਆਦਾ ਦੇਰ ਤੱਕ ਸਫਲ ਨਹੀਂ ਹੁੰਦੇ। ਸਮਾਂ ਬੀਤਣ ’ਤੇ ਝ ਗ ੜੇ-ਝ ਮੇ ਲੇ, ਨੋ ਕ-ਝੋ ਕ ਸ਼ੁਰੂ ਹੋ ਜਾਂਦੀ ਹੈ। ਦੋਵਾਂ ਪਤੀ-ਪਤਨੀ ਨੂੰ ਭਾਵੀਂ ਜ਼ਿੰਦਗੀ ਦੀ ਪਾ ਰੰ ਪ ਰਿ ਕ ਤੇ ਸਮਾਜਕ ਜਾਣਕਾਰੀ ਤੇ ਅਨੁਭਵ ਵੀ ਨਹੀਂ ਹੁੰਦਾ। ਉਨ੍ਹਾਂ ਨੂੰ ਸਿਰਫ ਆਪਣੀਆਂ ਭਾਵਨਾਵਾਂ ਤੇ ਕਲਪਨਾਵਾਂ ਦੀ ਦੁਨੀਆਂ ਹੀ ਸੱਚੀ ਲੱਗਦੀ ਹੈ, ਇਸੇ ਆਧਾਰ ’ਤੇ ਉਹ ਜ਼ਿੰਦਗੀ ਜਿਉਂਦੇ ਹਨ। ਸੱਚਾਈ ’ਚ ਬਹੁਤ ਕੁਝ ਇਸ ਦੇ ਉ ਲ ਟ ਹੁੰਦਾ ਹੈ।