ਰਸਤੇ ਵਿੱਚ ਘੁੰਮ ਰਹੇ ਭੁੱਖੇ ਜਾਨਵਰ ਨੂੰ ਦੇਖ ਆਇਆ ਗੁੱਸਾ ਤੇ ਕੀਤਾ ਕੁਝ ਅਜਿਹਾ ਕਿ ਸੁਣ ਰੂਹ ਕੰਬ ਜਾਏਗੀ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਯੂਪੀ ਤੋਂ ਆ ਇ ਆ ਇੱਕ ਮਾਮਲਾ ਜਿਸਦੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਦੋ ਮੁੰਡੇ ਰਲ ਕੇ ਮਜ਼ਾਕ ਮਜ਼ਾਕ ਦੇ ਵਿੱਚ ਇੱਕ ਛੋਟੇ ਜਿਹੇ ਬੱਚੇ ਨੂੰ ਮਾ ਰ ਦਿੰਦੇ ਹਨ। ਆਓ ਜਾਣਦੇ ਹਾਂ ਪੂਰਾ ਮਾਮਲਾ, ਦੋਸਤੋ ਰਾਹੁਲ ਅਤੇ ਰਵੀ ਦੇ ਘਰ ਇੱ ਕ ਗਾਂ ਅਤੇ ਇੱਕ ਬੱਚੀ ਸੀ।


ਜਿਨ੍ਹਾਂ ਨੂੰ ਉਹ ਗਲੀ ਦੇ ਵਿੱਚ ਹੀ ਬਣਦੇ ਸਨ ਦੂ ਰੋਂ ਇੱਕ ਛੋਟਾ ਜਿਹਾ ਪੱਛੜਾ ਆਉਂਦਾ ਹੈ। ਜੋ ਕਿ ਬਹੁਤ ਭੁੱਖਾ ਸੀ ਅਤੇ ਚਾਰਾਂ ਦੇਖ ਕੇ ਉਹ ਵੀ ਉਨ੍ਹਾਂ ਦੇ ਨਾਲ ਹੀ ਖਾਣ ਲੱਗ ਜਾਂਦਾ ਹੈ। ਇਸ ਤੋਂ ਬਾ ਅ ਦ ਰਵੀ ਅਤੇ ਰਾਹੁਲ ਜਦੋਂ ਇਸ ਨੂੰ ਦੇਖਦੇ ਹਨ ਤਾਂ ਰਵੀ ਆ ਕੇ ਉਸ ਪੱਛੜੇ ਨੂੰ ਜ਼ੋਰ ਜ਼ੋ ਰ ਕੇ ਮਾਰਨ ਲੱਗ ਜਾਂਦਾ ਹੈ।

ਇਸ ਤੋਂ ਬਾਅਦ ਰਵੀ ਅਤੇ ਰਾਹੁਲ ਦੋਵੇਂ ਰਲ ਕੇ ਉਸ ਨਾ ਮਾ ਰ ਦੇ ਹਨ ਕਿ ਉਸ ਬਛੜੇ ਦੀ ਜਾਨ ਹੀ ਨਿਕਲ ਜਾਂਦੀ ਹੈ। ਇਸ ਗੱਲ ਦੀ ਸੂਚਨਾ ਲਾਗੇ ਲੱਗੇ ਸੀਸੀਟੀਵੀ ਵਿੱਚ ਰਿਕਾਰਡ ਹੋਈ ਵੀ ਡੀ ਓ ਕਾਰਨ ਪੁਲਿਸ ਨੂੰ ਵੀ ਕਰ ਦਿੱਤੀ ਜਾਂਦੀ ਹੈ।


ਜਿਸ ਤੋਂ ਬਾਅਦ ਪੁਲਿਸ ਰਵੀ ਅਤੇ ਰਾਹੁਲ ਉੱਤੇ ਜੁ ਰ ਮਾ ਨਾ ਲਗਵਾਉਂਦੀ ਹੈ। ਇਨਸਾਨ ਹਮੇਸ਼ਾ ਭੁੱਲ ਜਾਂਦਾ ਹੈ ਕਿ ਇਹ ਉਹ ਇਨਸਾਨ ਹੈ ਅਤੇ ਜਿ ਨ੍ਹਾਂ ਨੂੰ ਉਹ ਮਾਰਦਾ ਹੈ। ਉਹ ਜਾਨਵਰ ਹ ਨ ਨਾ ਕਿ ਅਸੀਂ ਜਾਨਵਰ ਹਾਂ ਤੇ ਉਹ ਇਨਸਾਨ ਹਨ।