ਹੁਣੇ ਹੁਣੇ ਮਸ਼ ਹੂਰ ਪੰਜਾਬੀ ਗਾਇਕਾ ਜਸਪਿੰਦਰ ਨਰੂਲਾ ਦੇ ਘਰੇ ਪਿਆ ਮਾ ਤਮ ਹੋਈ ਇਸ ਮ ਹਾਨ ਸੰ ਗੀਤ ਹ ਸਤੀ ਦੀ ਮੌਤ

ਇਸ ਸਾਲ ਦੇ ਵਿੱਚ ਖੁਸ਼ੀ ਵਾਲੀ ਖ਼ਬਰ ਘੱਟ ਅਤੇ ਦੁੱਖ ਭਰੀ ਖ਼ਬਰ ਜ਼ਿਆਦਾ ਸੁਣਨ ਨੂੰ ਮਿਲੀ ਹੈ। ਜਦੋਂ ਵੀ ਕੋਈ ਅਖ਼ਬਾਰ ਦੇਖਦੇ ਹਾਂ ਤਾਂ ਉਸ ਵਿੱਚ ਆਈਆਂ ਹੋਈਆਂ ਸੋਗ ਦੀਆਂ ਖਬਰਾਂ ਨੂੰ ਪੜ੍ਹ ਕੇ ਮਨ ਬ ਹੁ ਤ ਬੇ ਚੈਨ ਹੋ ਜਾਂਦਾ ਹੈ। ਬੀਤੇ ਕੁਝ ਦਿਨਾਂ ਦੇ ਵਿੱਚ ਸਾਹਿਤ ਅਤੇ ਕਲਾ ਜਗਤ ਦੀਆਂ ਕਈ ਮਹਾਨ ਹਸਤੀਆਂ ਇਸ ਫਾਨੀ ਦੁਨੀਆਂ ਨੂੰ ਅਲ ਵਿਦਾ ਕਹਿ ਗਈਆਂ। ਜਿਹਨਾਂ ਨੇ ਆਪਣੀ ਕਲਾ ਦੇ ਸ ਦ ਕਾ ਇਸ ਦੇਸ਼ ਦੀ ਝੋਲੀ ਦੇ ਵਿੱਚ ਬਹੁਤ ਕੁਝ ਪਾਇਆ।

ਪੰਜਾਬ ਦੇ ਮਹਾ ਨ ਸੰਗੀਤ ਨਿਰਦੇਸ਼ਕ ਜਿਨ੍ਹਾਂ ਨੇ ਆਪਣੇ ਸਮੇਂ ਦੇ ਹਾਣੀਆਂ ਦੇ ਨਾਲ ਕੰਮ ਕਰਕੇ ਖੂਬ ਨਾ ਮਣਾ ਖੱਟਿਆ ਸੀ ਉਹ ਸਾਨੂੰ ਸਾਰਿਆਂ ਨੂੰ ਛੱਡ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਜਾ ਨਿਵਾਜੇ ਹਨ। ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਜਸਪਿੰਦਰ ਨਰੂਲਾ ਦੇ ਪਿਤਾ ਸਰਦਾਰ ਕੇਸਰ ਸਿੰਘ ਨਰੂਲਾ ਦੀ। ਜਸਪਿੰਦਰ ਨਰੂਲਾ ਵੱਲੋਂ ਆਪਣੇ ਪਿਤਾ ਦੀ ਹੋਈ ਇਸ ਮੌਤ ਦੀ ਜਾ ਣ ਕਾ ਰੀ ਨੂੰ ਆਪਣੇ ਇੰਸ ਟਾਗ੍ਰਾਮ ਅਕਾਊਂਟ ਰਾਹੀਂ ਸ ਮੂਹ ਸਾਹਿਤਿਕ ਪਰਿਵਾਰ ਅਤੇ ਲੋਕਾਂ ਨਾਲ ਸਾਂ ਝਾ ਕੀਤਾ ਗਿਆ।

ਆਪਣੇ ਸਮੇਂ ਦੇ ਹਾਣੀਆਂ ਅਤੇ ਪੰਜਾਬ ਦੇ ਕਈ ਪ੍ਰਸਿੱਧ ਗਾਇਕਾਂ ਨਾਲ ਕੇਸਰ ਸਿੰਘ ਨਰੂਲਾ ਦੀ ਸੰਗਤ ਰਹੀ ਸੀ ਜਿਨ੍ਹਾਂ ਵਿੱਚ ਭਾਈ ਗੋਪਾਲ ਸਿੰਘ ਰਾਗੀ, ਸੰਤ ਅਨੂਪ ਸਿੰਘ ਅਤੇ ਸੰਤ ਮਸ ਕੀਨ ਜੀ ਵਰਗੀਆਂ ਹਸਤੀਆਂ ਦੇ ਨਾਮ ਸ਼ਾਮਲ ਸਨ। ਜ਼ਿ ਕਰਯੋਗ ਹੈ ਕਿ ਐਚ.ਐਮ.ਵੀ. ਕੰਪਨੀ ਨੇ ਕੇਸਰ ਸਿੰਘ ਜੀ ਨੂੰ ਬ ਤੌਰ ਸੰਗੀਤ ਨਿਰਦੇਸ਼ਕ 1950 ਦੇ ਵਿੱਚ ਪੱਕੇ ਤੌਰ ਉੱਤੇ ਤਾਇ ਨਾਤ ਕਰ ਲਿਆ ਸੀ। ਜਿੱਥੇ ਉਨ੍ਹਾਂ ਨੇ ਕਰੀ ਬਨ ਚਾਰ ਦਹਾ ਕੇ ਲ ਗਾ ਤਾ ਰ ਕੰਪਨੀ ਦੀ ਰਿਕਾ ਰਡਿੰਗ ਦੇ ਲਈ ਆਪਣਾ ਸੰਗੀਤ ਦਿੱਤਾ।

ਇਸ ਸਮੇਂ ਦੌ ਰਾ ਨ ਉਨ੍ਹਾਂ ਦੇ ਸੰਗੀਤ ਵੱਲੋਂ ਸ਼ਿੰਗਾਰੇ ਗਏ ਬਹੁਤ ਸਾਰੇ ਗਾਇਕਾਂ ਦੇ ਗੀਤ ਚਰਚਿਤ ਹੋਏ। ਇਨ੍ਹਾਂ ਗਾਇਕਾਂ ਵਿਚ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸ ਤਾਨਾ, ਮੋਹਣੀ ਨਰੂਲਾ, ਯਮਲਾ ਜੱਟ, ਸ਼ਾਦੀ-ਬਖਸ਼ੀ ਭਰਾ, ਹਰਚਰਨ ਗਰੇਵਾਲ, ਨਰਿੰਦਰ ਬੀਬਾ, ਸਵਰਨ ਲਤਾ, ਚਾਂਦੀ ਰਾਮ, ਕਰਮਜੀਤ ਧੂਰੀ, ਮੁਹੰਮਦ ਸਦੀਕ, ਰਣਜੀਤ ਕੌਰ, ਜਗਮੋਹਨ ਕੌਰ, ਦੀਦਾਰ ਸੰਧੂ, ਕੁਲਦੀਪ ਮਾਣਕ ਤੋਂ ਇ ਲਾ ਵਾ ਹੋਰ ਬ ਹੁ ਤ ਸਾਰੇ ਕਲਾ ਕਾਰਾਂ ਦੇ ਨਾਮ ਸ਼ਾਮਲ ਸਨ। ਕੁਝ ਸਮੇਂ ਤੋਂ ਬਿ ਮਾਰ ਚੱਲ ਰਹੇ ਕੇਸਰ ਸਿੰਘ ਮੁੰਬਈ ਦੇ ਇਕ ਹਸ ਪਤਾਲ ਵਿੱਚ ਅ ਕਾਲ ਚ ਲਾਣਾ ਕਰ ਗਏ। ਸੰਗੀਤ ਜਗਤ ਦੇ ਵਿਚ ਉਨ੍ਹਾਂ ਦੀ ਹੋਈ ਇਸ ਮੌ ਤ ਤੇ ਦੁੱ ਖ ਪ੍ਰ ਗਟ ਕੀਤਾ ਜਾ ਰਿਹਾ ਹੈ।

ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾ ਣ ਕਾ ਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ | ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |