ਸੁਹਾਗਰਾਤ ਨੂੰ ਲੜਕੀ ਨਾਲ ਹੋਇਆ ਕੁੱਝ ਅਜਿਹਾ, ਦੇਖਣ ਉੱਡ ਜਾਣਗੇ ਹੋਸ਼!

ਦੋਸਤੋ ਜਦੋਂ ਕੋਈ ਵੀ ਕੁੜੀ ਜਾਂ ਮੁੰਡਾ ਆਪਣਾ ਵਿਆਹ ਦੇ ਸੁਪਨੇ ਲੈਂਦਾ ਤਾਂ ਉਸਦੇ ਨਾਲ ਉਹ ਕੁੱਝ ਹੋਰ ਸੁਪਨੇ ਵੀ ਲੈਂਦਾ। ਉਹ ਸੁਪਨੇ ਲੈਂਦੇ ਹਨ ਕਿ ਦੋਵੇਂ ਜਾਣੇ ਵਿਆਹ ਤੋਂ ਬਾਅਦ ਆਪਣੇ ਅਧੂਰੇ ਚਾਵਾਂ ਨੂੰ ਪੂਰੇ ਕਰਨਗੇ ਅਤੇ ਆਪਣੀ ਭਵਿੱਖ ਲਈ ਢੁਕਵੇਂ ਫੈਂਸਲੇ ਲੈਣਗੇ। ਪਰ ਮੁਬਾਰਕਬਾਦ ਨੇ ਉਹ ਕੁੜੀਆਂ ਜੋ ਆਪਣੇ ਬਾਪ ਦੀ ਇੱਜ਼ਤ ਦਾ ਖਿਆਲ ਰੱਖਦੀਆਂ ਹਨ ਤੇ ਮੁਬਾਰਕਬਾਦ ਨੇ ਉਹ ਮੁੰਡੇ ਜੋ ਨਸ਼ਿਆਂ ਦੇ ਛੇਵੇਂ ਦਰਿਆ ਤੋਂ ਬਚੇ ਹੋਏ ਹਨ। ਆਓ ਦਸਦੇ ਹਾਂ ਪੂਰੀ ਕਹਾਣੀ ਕੀ ਹੈ।


ਦੋਸਤੋ ਇੱਕ ਕੁੜੀ ਬਹੁਤ ਚਾਵਾਂ ਨਾਲ ਵਿਆਹ ਕਰਵਾਉਂਦੀ ਹੈ। ਵਿਆਹ ਪੂਰੇ ਧੂਮ-ਧਾਮ ਨਾਲ ਕੀਤਾ ਜਾਂਦਾ ਹੈ। ਸਾਰੇ ਰੀਤੀ ਰਿਵਾਜ਼ ਪੂਰੇ ਕੀਤੇ ਜਾਂਦੇ ਹਨ। ਆਖ਼ਰ ਉਹ ਰਾਤ ਆ ਹੀ ਜਾਂਦੀ ਹੈ ਜਿਸ ਦੀ ਸਾਰੇ ਨੌਜਵਾਨਾਂ ਨੂੰ ਇੰਤਜ਼ਾਰ ਹੁੰਦਾ ਹੈ। ਉਹ ਗੱਲਾਂ ਕਰਦੇ ਹਨ ਕਿ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਸਕੂਲਾਂ ਵਿਚ ਪੜ੍ਹਾਵਾਂਗੇ ਅਤੇ ਇੱਕ ਚੰਗਾ ਭਵਿੱਖ ਦੇਵਾਂਗੇ। ਦੋਵੇਂ ਜਾਣੇ ਗੱਲਾਂ ਕਰਦੇ ਪੈ ਜਾਂਦੇ ਹਨ।

ਪਰ ਆਖ਼ਿਰ ਇਹੋ ਜਿਹਾ ਕੀ ਹੁੰਦਾ ਹੈ ਕਿ ਕੁੜੀ ਰੋ ਰੋ ਕੇ ਉਸੇ ਰਾਤ ਉਸੇ ਮੁੰਡੇ ਦੀ ਵੀਡੀਓ ਬਣਾ ਵਾਇਰਲ ਕਰ ਦਿੰਦੀ ਹੈ। ਦੋਸਤੋ ਅਸਲ ਗੱਲ ਇਹ ਹੋਈ ਸੀ ਕਿ ਉਸ ਰਾਤ ਮੁੰਡੇ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ। ਕੁੜੀ ਡਰ ਗਈ ਅਤੇ ਵੀਡੀਓ ਬਣਾਉਣ ਲੱਗ ਪਈ। ਉਸ ਨੂੰ ਡਰ ਸੀ ਕਿ ਦੋਸ਼ ਉਸ ਉੱਤੇ ਨਾ ਆ ਜਾਵੇ। ਪਰ ਥੋੜ੍ਹੇ ਸਮੇਂ ਬਾਅਦ ਮੁੰਡਾ ਠੀਕ ਹੋ ਗਿਆ। ਉਸ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਵੀ ਅਜਿਹਾ ਹੋ ਜਾਂਦਾ ਸੀ। ਐਸੀ ਕੋਈ ਗੱਲ ਨਹੀਂ। ਫ਼ਿਰ ਕੁੜੀ ਕਹਿੰਦੀ ਹੈ ਕਿ ਕੋਈ ਨਾ ਹੁਣ ਉਹ ਉਸਦਾ ਖਿਆਲ ਰੱਖੇਗੀ। ਦੋਵੇਂ ਜਾਣੇ ਖੁਸ਼ੀ ਖੁਸ਼ੀ ਰਹਿਣ ਲੱਗ ਜਾਂਦੇ ਹਨ।