ਮਾਂ ਦੇ ਸਾਹਮਣੇ ਪਿਓ ਜਵਾਕ ਨਾਲ ਕਰਦਾ ਰਿਹਾ ਗ ਲ਼ ਤ ਕੰ ਮ!

ਦੋਸਤੋ ਨਿੱਤ ਦਿਨ ਕਈ ਦੁ-ਖ-ਦਾ-ਈ ਖਬਰਾਂ ਸਾਹਮਣੇ ਆਉਂਦੀਆਂ ਹਨ। ਜਿੰਨ੍ਹਾਂ ਨਾਲ ਜਿੱਥੇ ਪੀ- ੜ ਤ ਨਾਲ ਹਮਦਰਦੀ ਹੁੰਦੀ ਹੈ ਉੱਥੇ ਦੋ-ਸ਼ੀ-ਆਂ ਖਿਲਾਫ਼ ਗੁੱਸਾ ਵੀ ਆਉਂਦਾ ਹੈ। ਅੱਜ ਫ਼ਿਰ ਇਸ ਤਰ੍ਹਾਂ ਦੀ ਦੁੱ-ਖ ਭਰੀ ਖਬਰ ਸਾਹਮਣੇ ਆਈ ਹੈ ਜਿੱਥੇ ਆਪਣੀ ਹੀ ਔਲਾਦ ਨਾਲ ਹੈਵਾਨੀਅਤ ਦੀ ਹੱਦ ਪਾਰ ਕਰਨ ਦੀ ਖਬਰ ਹੈ। ਆਓ ਦਸਦੇ ਹਾਂ ਪੂਰਾ ਮਾਮਲਾ ਕੀ ਹੈ।

ਦਰਅਸਲ ਇਹ ਮਾਮਲਾ ਹਰਿਆਣਾ ਦੇ ਬੱਲਵਗੜ੍ਹ ਦਾ ਹੈ। ਜਿੱਥੇ ਇੱਕ ਪਤੀ ਪਤਨੀ ਆਪਣੇ ਇੱਕ ਲੜਕੇ ਤੇ ਲੜਕੀ ਸਮੇਤ ਰਹਿੰਦੇ ਸਨ। ਪਤਨੀ ਦਾ ਦੂਜਾ ਵਿਆਹ ਹੋਇਆ ਸੀ ਤੇ ਉਸ ਦਾ ਲੜਕਾ ਸੀ। ਜਦਕਿ ਦੂਜੇ ਪਾਸੇ ਉਸਦੇ ਪਤੀ ਦਾ ਵੀ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਦੀ ਇੱਕ ਲੜਕੀ ਸੀ। ਇਹ ਦੋਵੇਂ ਪਤੀ ਪਤਨੀ ਵੱਲੋਂ ਆਪਣੇ ਬੱਚਿਆਂ ਨਾਲ ਦ-ਰਿੰ-ਦ-ਗੀ ਦੀ ਹੱਦ ਪਾਰ ਕੀਤੀ ਗਈ ਹੈ। ਜਿਸ ਦਾ ਖੁਲਾਸਾ ਬੱਚੇ ਨੇ ਖੁਦ ਆਪਣੇ ਨਾਨਾ-ਨਾਨੀ ਕੋਲ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਬੱਚੇ ਨੂੰ ਹਸਪਤਾਲ ਦਾਖ਼ਲ ਕੀਤਾ। ਇਸ ਤੋਂ ਬਾਅਦ ਉੱਥੋਂ ਹੀ ਇਹ ਕੇਸ ਪੁਲਿਸ ਕੋਲ ਗਿਆ ਤੇ ਉਨ੍ਹਾਂ ਨੇ ਦੋਸ਼ੀ ਜੋੜੇ ਨੂੰ ਗ੍ਰਿ-ਫ-ਤਾ-ਰ ਕਰ ਲਿਆ ਹੈ।


ਬੱਚੇ ਦੇ ਬਿਆਨਾਂ ਦੇ ਅਨੁਸਾਰ ਉਸ ਦੇ ਮਾਂ ਪਿਓ ਉਸ ਦੇ ਸਰੀਰ ‘ਤੇ ਸਿ-ਗ-ਰ-ਟਾਂ ਅਤੇ ਬੀ-ੜੀ-ਆਂ ਜ-ਲਾ ਕੇ ਲਾਉਂਦੇ ਸਨ, ਜਿਸ ਨਾਲ ਉਸ ਦੇ ਸਰੀਰ ‘ਤੇ ਕਈ ਥਾਂ ਸਾੜੇ ਦੇ -ਨਿਸ਼ਾ-ਨ ਪਏ ਹੋਏ ਹਨ। ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਉਸ ਵੱਲੋਂ ਰੋਟੀ ਮੰਗਣ ‘ਤੇ ਉਸ ਦੇ ਪਿਓ ਨੇ ਬੈ-ਲ-ਟਾਂ ਨਾਲ ਕੁੱ-ਟਿ-ਆ। ਇਸ ਤੋਂ ਇਲਾਵਾ ਕੋਠੋ ਤੋਂ ਧੱ-ਕਾ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ। ਬੱਚੇ ਦੇ ਇਹ ਬਿਆਨਾਂ ਨਾਲ ਸਭ ਲੋਕ ਹੈਰਾਨ ਰਹਿ ਗਏ। ਕਈਆਂ ਦੇ ਅੱਖਾਂ ਵਿਚ ਅੱ-ਥ-ਰੂ ਆ ਗਏ