ਹੁਣੇ ਹੁਣੇ ਬੋਲੀਵੁਡ ਨੂੰ ਲਗਾ ਫਿਰ ਝਟੱਕਾ ਹੋਈ ਇਸ ਮਸ਼ਹੂਰ ਫ਼ਿਲਮੀ ਹਸਤੀ ਦੀ ਅ ਚਾਨਕ ਮੌਤ

ਰੱਬ ਹੀ ਜਾਣਦਾ ਹੈ ਕਿ ਇਸ ਸਾਲ ਆ ਰਹੀਆਂ ਦੁਖ ਦਾਈ ਖਬਰਾਂ ਦਾ ਅੰਤ ਕਦੋਂ ਹੋਵੇਗਾ। ਇੱਕ ਦੇ ਬਾ ਅ ਦ ਇੱਕ ਸਿਲ ਸਿਲੇ ਵਾਰ ਤਰੀਕੇ ਦੇ ਨਾ ਲ ਸੋ ਗ ਭਰੀਆ ਖਬਰਾਂ ਦੇਖਣ ਅਤੇ ਸੁਣਨ ਵਿਚ ਮਿਲ ਰਹੀਆਂ ਹਨ। ਬੀਤੇ ਦਿਨੀਂ ਸਾਹਿਤ, ਕਲਾ ਅਤੇ ਫ਼ਿਲਮੀ ਜ ਗ ਤ ਵਿੱਚੋਂ ਕਈ ਮਸ਼ ਹੂਰ ਹਸਤੀਆਂ ਸਾਡੇ ਲਈ ਬੀਤਿਆ ਹੋਇਆ ਕੱਲ ਬਣ ਗਈਆਂ। ਇੱਥੇ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਹਿੰਦੀ ਅਤੇ ਕੰਨੜ ਫਿਲਮਾਂ ਦੇ ਮਸ਼ਹੂਰ ਨਿਰ ਦੇਸ਼ਕ ਵਿਜੇ ਰੈਡੀ ਜੀ ਦੀ ਮੌਤ ਹੋ ਗਈ ਹੈ।

ਵਿਜੇ ਜੀ 84 ਸਾਲ ਦੇ ਸਨ ਜਿਨ੍ਹਾਂ ਦੀ ਮੌਤ ਦੀ ਖ਼ਬਰ ਨਿਊਜ਼ ਏਜੰਸੀ ਏ.ਐੱਨ.ਆਈ. ਨੇ ਟਵੀਟ ਕਰ ਸਾਂਝੀ ਕੀਤੀ। ਵਿਜੇ ਰੈਡੀ ਦੀ ਅਚਾ ਨਕ ਹੋਈ ਮੌਤ ਕਾਰਨ ਪੂਰੀ ਫਿਲਮ ਇੰਡਸਟਰੀ ਦੇ ਵਿੱਚ ਮਾਤਮ ਛਾ ਗਿਆ ਹੈ। ਲੋਕ ਬੜੇ ਦੁਖੀ ਮਨ ਦੇ ਨਾਲ ਉਨ੍ਹਾਂ ਨੂੰ ਸ਼ਰਧਾਂ ਜਲੀ ਦੇ ਰਹੇ ਹਨ। ਵਿਜੇ ਜੀ ਦੀ ਹੋਈ ਮੌਤ ਦੇ ਕਾਰ ਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ। ਇਨ੍ਹਾਂ ਦਾ ਜਨਮ 15 ਜੁਲਾਈ 1936 ਨੂੰ ਆਂਧਰਾ ਪ੍ਰਦੇਸ਼ ਵਿਖੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ ਅਤੇ ਇਨ੍ਹਾਂ ਨੇ ਆਪਣੇ ਫ਼ਿਲਮੀ ਕਰਿਅਰ ਦੀ ਸ਼ੁਰੁਆਤ ਬ ਤੌਰ ਸਹਾ ਇਕ ਨਿਰਦੇ ਸ਼ਕ ਵਜੋਂ ਕੀਤੀ ਸੀ।

ਸੰਨ 1970 ਦੇ ਵਿੱਚ ਆਈ ਰੰਗਾਮਹਲ ਰਾਹਸਿਆ ਵਿਜੇ ਦੁਆਰਾ ਨਿਰਦੇਸ਼ਕ ਪਹਿਲੀ ਫ਼ਿਲਮ ਸੀ। ਉਨ੍ਹਾਂ ਨੇ 50 ਤੋਂ ਵੱਧ ਫਿਲਮਾਂ ਨੂੰ ਆਪਣੀ ਨਿਰਦੇਸ਼ਨਾ ਦੇ ਨਾਲ ਸ਼ਿੰਗਾਰਿਆ। ਪਰ ਵਿਜੇ ਰੇਡੀ ਨੂੰ ਆਪਣੀ ਚੌਥੀ ਫਿਲਮ ਗੰਧਾ ਗੁੜੀ (1973) ਤੋਂ ਪਹਿਚਾਣ ਮਿਲੀ ਕਿਉਂਕਿ ਇਹ ਫ਼ਿਲਮ ਕੰਨੜ ਫਿਲਮ ਇੰਡਸਟਰੀ ਦੇ ਸੂਪਰ ਸਟਾਰ ਰਾਜਕਪੂਰ ਦੀ 150ਵੀਂ ਫ਼ਿਲਮ ਸੀ ਜੋ ਵਿਜੇ ਦੇ ਕੈਰੀਅਰ ਵਿੱਚ ਇਕ ਮੀਲ ਪੱਥਰ ਸਾ ਬ ਤ ਹੋਈ।

ਵਿਜੇ ਰੈਡੀ ਜੀ ਨੇ ਸਾਲ 1977 ਤੋਂ ਲੈ ਕੇ 2003 ਤੱਕ ਕੰਮ ਕੀਤਾ। ਇਸ ਦੌ ਰਾ ਨ ਉਹ 1982 ਦੇ ਵਿੱਚ ਆਈ ਮੂਲੀਨਾ ਗੁਲਾਬੀ ਅਤੇ 1994 ਵਿਚ ਆਈ ਕੁੰਤੀ ਪੁੱਤਰ ਫਿਲਮ ਦੇ ਨਿਰ ਮਾਤਾ ਵੀ ਰਹੇ। ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾ ਣ ਕਾ ਰੀ ਮਿਲੇਗੀ |

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾ ਣ ਕਾ ਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |