ਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ਦੀ ਦਿਲ ਦਾ ਦੌ ਰਾ ਪੈਣ ਕਾ ਰਨ ਹੋਈ ਮੌਤ ਛਾ ਇਆ ਸੋਗ

ਪੂਰੀ ਦੁਨੀਆਂ ਦੇ ਵਿੱਚ ਹਾਲਾਤ ਕੁਝ ਠੀਕ ਨਹੀਂ ਚੱਲ ਰਹੇ। ਆਏ ਦਿਨ ਹੋ ਰਹੀਆਂ ਮੌਤਾਂ ਦੇ ਕਾਰਨ ਚਿੰਤਾ ਦਾ ਵਿਸ਼ਾ ਬਣੇ ਹਾ ਲਾ ਤ ਦਿਨ-ਬ-ਦਿਨ ਹੋਰ ਖ਼ ਰਾਬ ਹੁੰਦੇ ਜਾ ਰਹੇ ਹਨ। ਕਈ ਉੱਘੀਆਂ ਸ਼ਖਸੀਅਤਾਂ ਇਸ ਫਾਨੀ ਸੰ ਸਾ ਰ ਨੂੰ ਸਦਾ ਲਈ ਅਲ ਵਿਦਾ ਕਹਿ ਗਈਆਂ ਹਨ। ਬੀਤੇ ਦਿਨੀਂ ਪੰਜਾਬੀ ਗਾਇਕਾ ਜਸਪਿੰਦਰ ਨਰੂਲਾ ਦੇ ਪਿਤਾ ਕੇਸਰ ਸਿੰਘ ਨਰੂਲਾ ਅ ਕਾ ਲ ਚ ਲਾ ਣਾ ਕਰ ਗਏ ਸਨ। ਜਿਸ ਦੇ ਸੋਗ ਵਿੱਚੋਂ ਲੋਕ ਅਜੇ ਬਾ ਹਰ ਨਹੀਂ ਆਏ ਸਨ ਕਿ ਦਿਨ ਚੜ੍ਹਦੇ ਨੂੰ ਇਕ ਹੋਰ ਮਾ ੜੀ ਖ਼ ਬ ਰ ਸੁ ਨ ਣ ਨੂੰ ਮਿਲ ਰਹੀ ਹੈ।

ਪੰਜਾਬ ਦੇ ਇੱਕ ਮਸ਼ਹੂਰ ਗਾਇਕ ਅਤੇ ਸਟੇਜ ਸਕੱਤਰ ਦੀ ਅਚ ਨਚੇਤ ਹੋਈ ਮੌਤ ਕਾ ਰ ਨ ਲੋਕਾਂ ਵਿਚ ਸ਼ੋਕ ਦਾ ਮਾ ਹੌਲ ਹੈ। ਪੰਜਾਬ ਦੇ ਮਸ਼ਹੂਰ ਗਾਇਕ ਮਨਜੀਤ ਜੀਤੀ ਛੋਕਰਾ ਜਿਨ੍ਹਾਂ ਦੀ ਉਮਰ ਮਹਿਜ਼ 39 ਸਾਲ ਸੀ ਦੀ ਮੌਤ ਹੋ ਗਈ। ਉਹ ਸਵੇਰੇ ਸਾਈਕਲ ‘ਤੇ ਸੈਰ ਕਰਨ ਗਏ ਸਨ ਤੇ ਸ਼ਾਇਦ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਨਾਲ ਕੀ ਭਾ ਣਾ ਵਾ ਪਰੇਗਾ। ਜਦੋਂ ਉਹ ਰਾਧਾ ਸੁਆਮੀ ਸਤਿਸੰਗ ਘਰ ਮੁਕੰ ਦਪੁਰ ਨਜ਼ ਦੀਕ ਪਹੁੰਚੇ ਤਾਂ ਅ ਚਾ ਨ ਕ ਉਨ੍ਹਾਂ ਨੂੰ ਦਿਲ ਦਾ ਦੌ – ਰਾ ਪੈ ਗਿਆ।

ਜਿਸ ਤੋਂ ਬਾ ਅ ਦ ਉਹ ਸੜਕ ਉਪਰ ਡਿੱ ਗ ਪਏ। ਨਜ਼ ਦੀਕ ਦੇ ਲੋਕਾਂ ਨੇ ਜਦੋਂ ਉਨ੍ਹਾਂ ਨੂੰ ਡਿੱਗੇ ਹੋਏ ਦੇਖਿਆ ਤਾਂ ਉਨ੍ਹਾਂ ਬਿਨਾ ਦੇਰੀ ਕੀਤੇ ਮਨਜੀਤ ਨੂੰ ਹਸ ਪ ਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਮਨਜੀਤ ਸਿੰਘ ਨੂੰ ਬਚਾਉਣ ਦੀ ਕੋ ਸ਼ਿ ਸ਼ ਕੀਤੀ ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨ ਜ਼ੂਰ ਸੀ। ਪੰਜਾਬ ਦੇ ਮਸ਼ ਹੂਰ ਗਾਇਕ ਅਤੇ ਸਟੇਜ ਸਕੱਤਰ ਮਨਜੀਤ ਜੀਤੀ ਦੀ ਹੋਈ ਇਸ ਅਚ ਨਚੇਤ ਮੌਤ ਕਾ ਰਨ ਪੂਰੇ ਸਾਹਿਤ ਜ ਗ ਤ ਦੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਲਾਕੇ ਦੇ ਲੋਕਾਂ ਵੱਲੋਂ ਪਰਿਵਾਰ ਦੇ ਨਾਲ ਹੋਈ ਇਸ ਘ ਟ ਨਾ ਕਾ ਰ ਨ ਦੁੱਖ ਪ੍ਰਗ ਟ ਕੀਤਾ ਜਾ ਰਿਹਾ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾ ਣ ਕਾ ਰੀ ਮਿਲੇਗੀ | ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾ ਣ ਕਾ ਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ | ਤੁਹਾਨੂੰ ਸਾਡੇ ਆਰਟੀ ਕਲ ਤੇ ਪੋਸਟਾਂ ਕਿੱਦਾਂ ਦੀਆਂ ਲੱਗ ਦੀਆਂ ਉਹ ਆਪਣੇ ਵਿਚਾਰ ਕੁਮੈਂਟ ਬਾਕਸ ਜਾਂ ਫਿਰ ਪੋਸਟ ਦੇ ਥੱਲੇ ਦੇਣਾ ਨਾ ਭੁੱ ਲਣਾ|