ਵਿਆਹ ਤੋ ਅਗਲੇ ਦਿਨ ਘਰਵਾਲੇ ਨੇ ਘਰਵਾਲੀ ਨੂੰ ਫੜਿਆ ਹੋਟਲ ਵਿੱਚ ਗੈਰ ਮਰਦ ਨਾਲ !

ਹੈਲੋ ਦੋਸਤੋ ਹਨ ਅਸੀਂ ਗੱਲ ਕਰਨ ਜਾ ਰਹੇ ਹਾਂ ਚੀਨ ਦੀ ਇਕ ਲ ੜ ਕੀ ਦੇ ਬਾਰੇ ਵਿੱਚ ਜਿਸ ਦੇ ਆਪਣੇ ਵਿਆਹ ਤੋਂ ਪਹਿਲਾਂ ਕਿਸੇ ਹੋਰ ਮੁੰਡੇ ਦੇ ਨਾਲ ਪ੍ਰੇਮ ਸੰਬੰਧ ਸਨ। ਪਰ ਜਦ ਉਸ ਦੇ ਘਰ ਵਾਲਿਆਂ ਨੂੰ ਇਸ ਗੱ ਲ ਦਾ ਪਤਾ ਲੱਗਾ ਤਾਂ ਉਸ ਦੇ ਘਰ ਵਾਲਿਆਂ ਨੇ ਉਸ ਦਾ ਵਿਆਹ ਕਿਸੇ ਹੋਰ ਮੁੰ ਡੇ ਦੇ ਨਾਲ ਤੈਅ ਕਰ ਦਿੱਤਾ।


ਇਸ ਤੋਂ ਬਾਅਦ ਉਨ੍ਹਾਂ ਦਾ ਵਿਆਹ ਜਿਸ ਹੋਟਲ ਵਿੱਚ ਹੋਣਾ ਸੀ। ਉ ਸ ਕੁੜੀ ਨੇ ਆਪਣੇ ਪ੍ਰੇਮੀ ਨੂੰ ਉੱਥੇ ਹੀ ਸੱਦ ਲਿਆ ਅਤੇ ਜਦੋਂ ਉਨ੍ਹਾਂ ਦਾ ਵਿਆਹ ਹੋ ਗਿ ਆ ਤਾਂ ਅਗਲੇ ਦਿਨ ਹੀ ਉਹ ਆਪਣੇ ਪ੍ਰੇ ਮੀ ਦੇ ਨਾਲ ਕਮਰੇ ਵਿੱਚ ਉਸ ਦੇ ਪਤੀ ਦੁਆਰਾ ਫੜ ਲਈ ਗਈ।


ਫਿਰ ਉਸ ਦੇ ਪਤੀ ਨੂੰ ਸਾਰੀ ਗੱਲ ਦਾ ਪਤਾ ਲੱਗਾ ਅਤੇ ਉ ਸ ਨੇ ਉਸ ਸਮੇਂ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ ਅਤੇ ਉਨ੍ਹਾਂ ਦੋਵਾਂ ਦਾ ਵਿਆਹ ਕ ਰ ਵਾ ਦਿੱਤਾ। ਇਸ ਗੱਲ ਦਾ ਫਿਰ ਉਸ ਲੜਕੀ ਦੇ ਮਾਤਾ ਪਿਤਾ ਵੀ ਵਿਰੋਧ ਨ ਹੀਂ ਕਰ ਪਾਏ

ਕਿਉਂਕਿ ਪਹਿਲਾਂ ਹੀ ਉਸ ਦਾ ਤਲਾਕ ਹੋ ਚੁੱਕਾ ਸੀ। ਜਿਸ ਕਾ ਰ ਨ ਉਸ ਦਾ ਦੁਬਾਰਾ ਵਿਆਹ ਨਹੀਂ ਹੋਣਾ ਸੀ ਅਤੇ ਹੁਣ ਹੋ ਚੁੱਕਾ ਸੀ ਅਤੇ ਹੁਣ ਉਹ ਆਪਣੀ ਲੜਕੀ ਦਾ ਘਰ ਉਜਾੜਨ ਦੇ ਲਈ ਉਸ ਦਾ ਤ ਲਾ ਕ ਨਹੀਂ ਕਰਾ ਸਕਦੇ ਸਨ।