ਰੇਡ ਕਰਨ ਗਈ ਪੁਲਿਸ ਵਾਲੀ ਦਾ ਪਤੀ ਮਿਲਿਆ ਦੇਹ ਵਪਾਰ ਦੇ ਅੱਡੇ ਤੋਂ!

ਦੋਸਤੋ ਆਪਣੇ ਦੇਸ਼ ਵਿਚ ਦੇਹ ਵਪਾਰ ਦਾ ਧੰਦਾ ਪੂਰੇ ਜ਼ੋਰਾਂ ਨਾਲ ਚਲਦਾ ਹੈ। ਹਾਲਾਂਕਿ ਇਹ ਗੈਰ ਕਾਨੂੰਨੀ ਹੈ। ਪੁਲਿਸ ਵੱਲੋਂ ਹਰ ਦਿਨ ਕਿਤੇ ਨਾ ਕਿਤੇ ਰੇਡ ਕਰਕੇ ਦੋ ਸ਼ੀ ਆਂ ਨੂੰ ਗ੍ਰਿਫ਼ ਤਾਰ ਕੀਤਾ ਜਾਂਦਾ ਹੈ। ਪਰ ਸੋਚੋ, ਕਿ ਰੇਡ ਕਰਨ ਵਾਲੀ ਪੁਲਿਸ ਦਾ ਜੇਕਰ ਆਪਣਾ ਹੀ ਕੋਈ ਉਸ ਧੰਦੇ ਵਿਚੋਂ ਫੜਿਆ ਜਾਵੇ ਤਾਂ ਉਸ ਨਾਲ ਕੀ ਬੀਤਦੀ ਹੂ! ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਆਓ ਦਸਦੇ ਹਾਂ ਪੂਰਾ ਮਾਮਲਾ।


ਦੋਸਤੋ ਇੱਕ ਘਟਨਾ ਵਿਚ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਸ ਘਰ ਵਿਚ ਦੇਹ ਵਪਾਰ ਦਾ ਧੰਦਾ ਦਾ ਚੱਲ ਰਿਹਾ ਹੈ। ਪੁਲਿਸ ਨੇ ਟੀਮ ਨੇ ਬਣਾਈ। ਉਸ ਵਿਚ ਤਿੰਨ ਮਹਿਲਾ ਪੁਲਿਸ ਔਰਤਾਂ ਵੀ ਸਨ। ਪੁਲਿਸ ਨੇ ਉਨ੍ਹਾਂ ਉੱਪਰ ਛਾਪਾ ਮਾਰਿਆ। ਬਹੁਤਿਆਂ ਨੂੰ ਇਤ ਰਾਜ਼ ਯੋਗ ਹਾਲਤ ਵਿਚ ਵਿਚ ਫੜ੍ਹਿਆ ਗਿਆ। ਫੜ੍ਹੀਆਂ ਗਈ ਕੁੜੀਆਂ ਸਾਰੇ ਚੰਗੇ ਘਰ ਤੋਂ ਸਨ। ਇਸ ਤੋਂ ਬਾਅਦ ਸਾਰਿਆਂ ਦੀ ਸਨਾਖ਼ਤ ਕੀਤੀ।


ਇੰਨ੍ਹਾਂ ਵਿਚੋਂ ਰੇਡ ਕਰਨ ਵਾਲੀ ਪੁਲਿਸ ਔਰਤ ਦਾ ਪਤੀ ਵੀ ਸੀ। ਜਦੋਂ ਇਸ ਬਾਰੇ ਉਸ ਮਹਿਲਾ ਦੀ ਸਾਥੀਆਂ ਨੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਵਿਅਕਤੀ ਪਿਛਲੇ ਦੋ ਮਹੀਨਿਆਂ ਤੋਂ ਘਰ ਨਹੀਂ ਆਇਆ ਸੀ। ਸਾਡੇ ਵਿਚ ਨਾਰਾਜ਼ਗੀ ਸੀ ਉਹ ਮੇਰੇ ‘ਤੇ ਸ਼ੱਕ ਕਰਦਾ ਹੈ। ਪਰ ਦੂਜੇ ਪਾਸੇ ਆਪਣੇ ਪਤੀ ਨੂੰ ਰੰਗੇ ਹੱਥੀਂ ਫੜ੍ਹਨ ‘ਤੇ ਉਹ ਗੁੱਸੇ ਵਿਚ ਸੀ। ਉਨ੍ਹਾਂ ਉੱਤੇ ਕੇਸ ਚਲਾਇਆ ਗਿਆ। ਸੋ, ਦੋਸਤੋ ਸ਼ੱਕ ਦੀ ਆਦਤ ਬਹੁਤ ਬੁਰੀ ਹੈ।