ਫੌਜ਼ੀ ਪੈ ਗਿਆ ਦਿੱਲੀ ਵਾਲੀ ਕੁੜੀ ਦੇ ਚੱਕਰ ‘ਚ!

ਸਤੋ ਸ਼ੋਸ਼ਲ ਮੀਡੀਆ ‘ਤੇ ਹਰ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੈ। ਜਿਸ ਦਾ ਅਸਲ ਸੱਚ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ। ਉਹ ਕਿਸੇ ਵੀਡੀਓ ਨੂੰ ਉਸੇ ਤਰ੍ਹਾਂ ਸ਼ੇਅਰ ਕਰੀ ਜਾਂਦੇ ਰਹਿੰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਵੀਡਓ ਦਾ ਸੱਚ ਦੱਸਾਗੇ ਜਿਹੜੀ ਤੁਹਾਡੇ ਰੌਂਗਟੇ ਖੜ੍ਹੇ ਕਰ ਦੇਵੇਗੀ। ਵੀਡੀਓ ਵਿਚ ਤੁਸੀਂ ਦੇਖੋਗੇ ਕਿ ਇੱਕ ਪਰਿਵਾਰ ਇੱਕ ਔਰਤ ਨੂੰ ਕੁੱਟ ਰਿਹਾ ਹੁੰਦਾ ਹੈ। ਪਰ ਜਦੋਂ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਉਨ੍ਹਾਂ ਦੀ ਵੀਡੀਓ ਬਣ ਰਹੀ ਤਾਂ ਉਹ ਸਾਰੇ ਖਿੰਡ ਪੁੰਡ ਜਾਂਦੇ ਨੇ। ਆਓ ਦਸਦੇ ਹਾਂ ਕਿ ਇਹ ਪੂਰਾ ਮਾਮਲਾ ਕੀ ਹੈ ਤੇ ਕਿੱਥੋਂ ਦਾ ਹੈ।

ਦਰਅਸਲ ਇਹ ਵੀਡੀਓ ਗੁਰਦਾਸਪੁਰ ਤੋਂ ਦੱਸੀ ਜਾ ਰਹੀ ਹੈ। ਜਿਸ ਔਰਤ ਨੂੰ ਇੱਕ ਪਰਿਵਾਰ ਕੁੱ ਟ ਰਿਹਾ ਹੈ, ਇਹ ਔਰਤ ਉਨ੍ਹਾਂ ਦੀ ਨੂੰਹ ਹੀ ਹੈ ਅਤੇ ਇਸ ਦਾ ਘਰਵਾਲਾ ਫ਼ੌਜ਼ੀ ਹੈ। ਵੀਡੀਓ ਦੇ ਸ਼ੁਰੂ ਵਿਚ ਇਹ ਪਰਿਵਾਰ ਔਰਤ ਨੂੰ ਕੁੱ ਟ ਰਿਹਾ ਹੁੰਦਾ ਹੈ ਤੇ ਜਦੋਂ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਕੋਈ ਉਨ੍ਹਾਂ ਦੀ ਵੀਡੀਓ ਬਣਾ ਰਿਹਾ ਹੈ ਤਾਂ ਉਹ ਸਾਰੇ ਇਧਰ ਉਧਰ ਭੱਜ ਜਾਂਦੇ ਨੇ।


ਦਰਅਸਲ ਪੀੜਤ ਔਰਤ ਦਾ ਦੋ ਸ਼ ਹੈ ਕਿ ਉਸ ਦੇ ਘਰਵਾਲੇ ਦਾ ਕਿਸੇ ਦਿੱਲੀ ਦੀ ਔਰਤ ਨਾਲ ਚੱਕਰ ਹੈ। ਨਾਲ ਹੀ ਉਸ ਦਾ ਪਰਿਵਾਰ ਉਸ ਤੋਂ ਦਾਜ ਮੰਗਦਾ ਹੈ। ਉਸ ਨੇ ਕਿਹਾ ਕਿ ਉਸ ਦੇ ਵਿਆਹ ਨੂੰ 15 ਸਾਲ ਹੋ ਗਏ ਹਨ। ਪਰ ਹਾਲੇ ਵੀ ਇਸ ਦਾ ਪਰਿਵਾਰ ਇਸ ਨੂੰ ਤੰਗ ਕਰ ਰਿਹਾ ਹੈ। ਪੀੜ੍ਹਤ ਔਰਤ ਨੇ ਇਨਸਾਫ਼ ਦੀ ਮੰਗ ਕੀਤੀ ਹੈ।