ਰਾਤ ਵੇਲੇ ਛੋਟੇ ਭਰਾ ਨਾਲ ਵੱਡਾ ਮੁੰਡਾ ਕਰ ਰਿਹਾ ਸੀ ਮਾੜਾ ਕੰਮ ,ਪਿਓ ਨੇ ਮੌਕੇ ‘ਤੇ ਲਿਆ ਦੇਖ

ਜਲੰਧਰ : ਟੇਸਟ ਮੇਕਰ ਕੈਟਰਰਜ਼ ਦੇ ਮਾਲਿਕ ਅਸ਼ਵਨੀ ਨਾ-ਗ-ਪਾ-ਲ ਦੇ ਵੱਡੇ ਪੁੱਤਰ ਨੇ ਹੀ ਆਪਣੇ ਪਿਤਾ ਨੂੰ ਮੌ-ਤ ਦੇ ਘਾ-ਟ ਉ-ਤਾ-ਰ ਦਿੱਤਾ। ਐਤਵਾਰ ਦੇਰ ਰਾਤ ਅਸ਼ਵਨੀ ਨਾਗਪਾਲ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਲਈ ਗਏ ਸਨ। ਜਦੋਂ ਉਹ ਵਾਪਸ ਆਏ ਤਾਂ ਪਤਾ ਲੱਗਾ ਕਿ ਵੱਡਾ ਪੁੱਤਰ ਜਤਿਨ ਆਪਣੇ ਛੋਟੇ ਭਰਾ ਅਭੈ ਨੂੰ ਉਨ੍ਹਾਂ ਦੇ ਬਾਗ਼ ਬਾਹਰੀਆਂ ਸਥਿਤ ਮਿਲਕ ਬਾਰ ਵਿਚ ਗਾ-ਲ੍ਹਾਂ ਕੱਢ ਕੇ ਆਇਆ ਹੈ। ਇਸ ਤੋਂ ਬਾਅਦ ਅਸ਼ਵਨੀ ਨੇ ਘਰ ਜਾ ਕੇ ਦੇਖਿਆ ਤਾਂ ਜਤਿਨ ਸ਼-ਰਾ-ਬ ਦੇ ਨ-ਸ਼ੇ ਵਿੱਚ ਸੀ। ਜਦੋਂ ਉਸਨੇ ਉਸ ਨੂੰ ਆਪਣੇ ਭਰਾ ਨੂੰ ਗਾ-ਲ੍ਹਾਂ ਕੱਢਣ ਦਾ ਕਾਰਨ ਪੁੱਛਿਆ ਤਾਂ ਜਤਿਨ ਨੇ ਬ-ਹਿ-ਸ ਕਰਨੀ ਸ਼ੁਰੂ ਕਰ ਦਿੱਤੀ। ਅਸ਼ਵਨੀ ਵਰਕਸ਼ਾਪ ਚੌਕ ਨੇੜੇ ਹੋਟਲ ਰੈੱਡ ਪੀਟਲ ਨੂੰ ਖਰੀਦਣ ਦੀ ਤਿਆਰੀ ਕਰ ਰਿਹਾ ਸੀ ਅਤੇ ਇਸ ਲਈ ਪੈਸੇ ਵੀ ਇਕੱਠੇ ਕਰ ਲਏ ਸਨ।

ਜਤਿਨ ਨੂੰ ਲੱਗਾ ਕਿ ਇਹ ਹੋਟਲ ਅਭੈ ਲਈ ਖਰੀਦਿਆ ਜਾ ਰਿਹਾ ਹੈ ਅਤੇ ਇਸ ਵਿੱਚ ਉਸ ਨੂੰ ਹਿੱਸਾ ਨਹੀਂ ਮਿਲੇਗਾ। ਇਸੇ ਲਈ ਉਸਨੇ ਅਭੈ ਨੂੰ ਗਾ-ਲ੍ਹਾਂ ਕੱਢੀਆਂ। ਜਦੋਂ ਪਿਤਾ ਨੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਗੱਲ ਵੱਧ ਗਈ ਅਤੇ ਪਿਓ-ਪੁੱਤਰ ਦਾ ਝ-ਗ-ੜਾ ਸ਼ੁਰੂ ਹੋ ਗਿਆ। ਇਸ ਦੌਰਾਨ ਅਭੈ ਦੁਕਾਨ ਤੋਂ ਆਇਆ ਅਤੇ ਦੋਵਾਂ ਦੀ ਲ-ੜਾ-ਈ ਛੁਡਾਉਣ ਲੱਗਾ। ਸ਼-ਰਾ-ਬ ਦੇ -n ਸ਼ੇ ਵਿੱਚ ਹੋਣ ਕਰਕੇ ਜਤਿਨ ਗੁੱ-ਸੇ ‘ਤੇ ਕਾ-ਬੂ ਨਾ ਰੱਖ ਸਕਿਆ ਅਤੇ ਨੇੜੇ ਹੀ ਰੱਖੇ ਚਾਕੂ ਨਾਲ ਪਿਤਾ ਅਤੇ ਭਰਾ’ ਤੇ ਹ-ਮ-ਲਾ ਕਰ ਦਿੱਤਾ। ਪਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਅਭੈ ਜ਼-ਖ-ਮੀ ਹੋ ਗਿਆ। ਰੌਲਾ ਸੁਣ ਕੇ ਗੁਆਂਢੀ ਉਥੇ ਪਹੁੰਚ ਗਏ ਅਤੇ ਜਤਿਨ ਨੇ ਆਪਣੇ ਆਪ ਨੂੰ ਕਮਰੇ ਵਿਚ ਬੰ-ਦ ਕਰ ਲਿਆ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦਰਵਾਜ਼ਾ ਤੋ-ੜਿ-ਆ ਅਤੇ ਜਤਿਨ ਨੂੰ ਬਾਹਰ ਕੱਢਿਆ। ਦੇਰ ਰਾਤ ਪੁਲਿਸ ਨੇ ਉਸਦੇ ਖ਼ਿਲਾਫ਼ ਕੇਸ ਦਰਜ ਕੀਤਾ ਅਤੇ ਉਸਨੂੰ ਗ੍ਰਿ-ਫ-ਤਾ-ਰ ਵੀ ਕੀਤਾ। ਪੁਲਿਸ ਨੇ ਜਤਿਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸਨੂੰ ਦੋ ਦਿਨਾਂ ਦੇ ਰਿਮਾਂਡ ਤੇ ਲੈ ਲਿਆ ਹੈ। ਅਸ਼ਵਨੀ ਨਾਗਪਾਲ ਦੇ ਵੱਡੇ ਬੇਟੇ ਜਤਿਨ ਦਾ ਮੰਨਣਾ ਸੀ ਕਿ ਪਿਤਾ ਆਪਣੇ ਛੋਟੇ ਬੇਟੇ ਅਭੈ ਨੂੰ ਵਧੇਰੇ ਪਿਆਰ ਕਰਦੇ ਹਨ। ਇਸ ਕਾਰਨ ਉਹ ਅਕਸਰ ਘਰ ਵਿੱਚ ਝ-ਗ-ੜਾ ਕਰਦਾ ਰਹਿੰਦਾ ਸੀ। ਕਈ ਵਾਰ ਦੋਵੇਂ ਭਰਾ ਘਰ ਵਿੱਚ ਲ-ੜ ਵੀ ਚੁੱਕੇ ਸਨ।

ਜਦੋਂ ਪੁਲਿਸ ਜਤਿਨ ਨੂੰ ਰਿਮਾਂਡ ‘ਤੇ ਲੈਣ ਲਈ ਅਦਾਲਤ ਵਿੱਚ ਲੈ ਗਈ ਤਾਂ ਉਥੋਂ ਵਾਪਸ ਪਰਤਦਿਆਂ ਉਹ ਰੋ ਪਿਆ। ਉਸਨੇ ਆਪਣੇ ਪਿਤਾ ਦੀ ਮੌਤ ‘ਤੇ ਅਫਸੋਸ ਜਤਾਇਆ, ਪਰ ਪੁਲਿਸ ਸਾਹਮਣੇ ਉਹ ਕਹਿ ਰਿਹਾ ਸੀ ਕਿ ਪਿਤਾ ਉਸ ਨਾਲੋਂ ਛੋਟੇ ਭਰਾ ਨੂੰ ਵਧੇਰੇ ਪਿਆਰ ਕਰਦੇ ਸੀ। ਉਹ ਉਨ੍ਹਾਂ ਨੂੰ ਮਾ-ਰ-ਨਾ ਨਹੀਂ ਚਾਹੁੰਦਾ ਸੀ, ਪਰ ਗੁੱ-ਸਾ ਇੰਨਾ ਜ਼ਿਆਦਾ ਸੀ ਕਿ ਉਸ ਸਮੇਂ ਉਸਨੂੰ ਕੁਝ ਵੀ ਸਮਝ ਨਹੀਂ ਆਇਆ। ਅਸ਼ਵਨੀ ਨਾਗਪਾਲ ਦੇ ਛੋਟਾ ਬੇਟਾ ਅਭੈ ਆਈਸੀਯੂ ਤੋਂ ਐਂਬੂਲੈਂਸ ਵਿੱਚ ਹਰਨਾਮਦਾਸਪੁਰ ਸ਼ਮਸ਼ਾਨਘਾਟ ਆਇਆ ਅਤੇ ਉਸ ਨੂੰ ਅੰਤਿਮ ਵਿਦਾਈ ਦਿੱਤੀ। ਐਂਬੂਲੈਂਸ ਵਿੱਚ ਪਏ ਹੋਏ ਅਭੈ ਨੇ ਆਪਣੇ ਪਿਤਾ ਨੂੰ ਅ-ਗ-ਨ ਦੇਣ ਲਈ ਸਾ-ੜੀ ਗਈ ਲੱਕੜ ਨੂੰ ਹੱਥ ਲਗਾ ਕੇ ਆਪਣਾ ਫਰਜ਼ ਨਿਭਾਇਆ। ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਜਾਣ ਤੋਂ ਮ-ਨ੍ਹਾ ਕੀਤਾ ਸੀ ਪਰ ਅਭੈ ਨਹੀਂ ਮੰਨਿਆ।