ਭੈਣ ਨੂੰ ਬਚਾਉਣ ਲਈ ਭਰਾ ਕਰਦਾ ਰਿਹਾ ਮਿੰ ਨ ਤਾਂ-ਤ ਰ ਲੇ

ਮੋਗਾ, 10 ਅਕਤੂਬਰ-ਸੂਬਾ ਭਰ ਦੇ ਸਰਕਾਰੀ ਹਸਪਤਾਲਾਂ ’ਚੋਂ ਜਣੇਪਾ ਦਰ ’ਚ ਮੋਹਰੀ ਇਥੋਂ ਦੇ ਸਿਵਲ ਹਸਪਤਾਲ ਵਿੱਚ ਜ ਣੇ ਪੇ ਲਈ ਆਈ ਔਰਤ ਰਾਤ ਭਰ ਦ ਰ ਦ ਨਾਲ ਤ ੜ ਫ਼ ਦੀ ਰਹੀ। ਡਾਕਟਰਾਂ ਨੇ ਖੂ ਨ ਦੀ ਕਮੀ ਦੱਸਕੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਐਬੂਲੈਂਸ ਆਉਣ ਤੋਂ ਪਹਿਲਾਂ ਹੀ ਉਸ ਨੂੰ ਜ਼ੱਚਾ ਬੱਚਾ ਵਾਰਡ ਵਿੱਚੋਂ ਬਾਹਰ ਤੋਰ ਦਿੱਤਾ ਗਿਆ ਅਤੇ ਉਹ ਦ ਰ ਦ ਨਾਲ ਤ ੜ ਫ਼ ਦੀ ਹੋਈ ਪਾਰਕਿੰਗ ਵਿੱਚ ਪਹੁੰਚ ਗਈ।


ਗਰੀਬ ਪਰਿਵਾਰ ਦੀ ਔਰਤ ਨਾਲ ਕੋਈ ਵੀ ਸਟਾਫ਼ ਦਾ ਮੈਂਬਰ ਨਾਲ ਨਹੀ ਸੀ। ਪਾਰਕਿੰਗ ਵਿੱਚ ਜਣੇਪੇ ਦਾ ਦ ਰ ਦ ਹੋਇਆ ਤਾਂ ਉਸ ਨੇ ਪਾਰਕਿੰਗ ਵਿੱਚ ਹੀ ਬੱਚੀ ਨੂੰ ਜਨਮ ਦੇ ਦਿੱਤਾ। ਦ ਰ ਦ ਨਾਲ ਕਰਲਾਉਂਦੀ ਔਰਤ ਦੀਆਂ ਚੀ ਕਾਂ ਸੁਣਕੇ ਵੀ ਹਸਪਤਾਲ ਦਾ ਕੋਈ ਅਮਲਾ ਬਾਹਰ ਨਾ ਆਇਆ। ਇਹ ਘਟਨਾ ਰਾਤ ਕਰੀਬ 2 ਵਜੇ ਦੀ ਦੱਸੀ ਜਾਂਦੀ ਹੈ। ਇਸ ਮੌਕੇ ਪੀ ੜ ਤ ਮਹਿਲਾ ਨਾਲ ਆਈਆ ਔਰਤਾਂ ਅਤੇ ਹਸਪਤਾਲ ਵਿੱਚ ਮੌਜੂਦ ਹੋਰ ਔਰਤਾਂ ਨੇ ਪੀ ੜ ਤ ਮਹਿਲਾ ਨੂੰ ਸੰਭਾਲਿਆ ਪਰ ਹਸਪਤਾਲ ਦਾ ਅਮਲਾ ਫਿਰ ਵੀ ਬਹਾਰ ਨਹੀ ਆਇਆ। ਉਨ੍ਹਾਂ ਬਾਹਰ ਰੌਲਾ ਪਾਇਆ ਪਰ ਕਿਸੇ ਨੇ ਨਹੀਂ ਸੁਣੀ। ਪੀੜਤ ਮਹਿਲਾ ਦੀ ਹਾਲਤ ਗੰ ਭੀ ਰ ਦੱਸੀ ਜਾ ਰਹੀ ਹੈ।