ਅਮਿਤਾਬ ਬਚਨ ਤੋਂ ਬਾ ਅਦ ਹੁਣ ਇਸ ਮਸ਼ਹੂਰ ਅਦਾਕਾਰਾ ਨੂੰ ਹੋਇਆ ਕੋਰੋਨਾ ਪਰ ਸਾਰਾ ਦੇਸ਼ ਕਰ ਰਿਹਾ ਸਲਾਮਤੀ ਦੀ ਦੁਆ ਦੇਖੋ ਕਿਓਂ

ਕੋਰੋਨਾ ਦੀ ਮਾ ਰ ਸੰ ਸਾਰ ਦੇ ਹਰ ਵਿਅਕਤੀ, ਹਰ ਇੱਕ ਵ ਰਗ ‘ਤੇ ਪਾਈ ਹੈ। ਇਸ ਦੇ ਮਾ ਰੂ ਅ ਸਰ ਤੋਂ ਅ ਮੀਰ ਵਿ ਅਕਤੀ ਵੀ ਬ ਚ ਨਹੀਂ ਸਕੇ ਤਾਂ ਕਿਸੇ ਗ ਰੀਬ ਦੀ ਇਸ ਮਹਾਂ ਮਾਰੀ ਅੱਗੇ ਕੀ ਔ ਕਾਤ। ਆਂਕ ੜਿਆਂ ਤੇ ਨ ਜ਼ਰ ਮਾ ਰੀਏ ਤਾਂ ਬਾਲੀ ਵੁੱਡ ਵੀ ਇਸ ਦੇ ਸਾਏ ਹੇਠਾਂ ਗ ਹਿਰਾ ਹੁੰਦਾ ਜਾ ਰਿਹਾ ਹੈ। ਮਹਾਂ ਨਾਇਕ ਅਮਿਤਾਭ ਬੱਚਨ ਤੋਂ ਬਾ ਅ ਦ ਐਸ਼ਵਰਿਆ ਰਾਏ ਬੱਚਨ, ਅਨੁਪਮ ਖੇਰ ਦਾ ਪਰਿ ਵਾਰ, ਗਾਇਕਾ ਕਨਿਕਾ ਕਪੂਰ, ਹਰਸ਼ ਵਰਧਨ ਰਾਣੇ, ਤਮੰਨਾ ਭਾਟੀਆ, ਉਰਵਸ਼ੀ ਸਚਦੇਵਾ, ਆਫਤਾਬ ਸ਼ਿਵਦਾਸਾਨੀ, ਅਰਜੁਨ ਕਪੂਰ, ਮਲਾਇਕਾ ਅਰੋੜਾ, ਸਾਰਾ ਖਾਨ, ਜਨੇਲੀਆ ਦੇਸ਼ਮੁੱਖ, ਵਾਜ਼ਿਦ ਖ਼ਾਨ ਸ ਮੇਤ ਕਈ ਹੋਰ ਸਿਤਾ ਰੇ ਵੀ ਇਸ ਵਾਇਰਸ ਦੀ ਚ ਪੇਟ ਵਿਚ ਆਏ ਸਨ।

ਜਿਨ੍ਹਾਂ ਦੀ ਸਿ ਹਤ ਦੀ ਸਲਾ ਮਤੀ ਵਾ ਸਤੇ ਲੋਕਾਂ ਵੱਲੋਂ ਦਿਨ-ਰਾਤ ਦੁਆ ਵਾਂ ਕੀਤੀ ਜਾ ਰਹੀ ਸੀ। ਅਤੇ ਹੁਣ ਕੁੱਝ ਇਹੋ ਜਿਹੇ ਹੀ ਹਾ ਲਾ ਤ ਬਣੇ ਹਨ ਕਿ ਦੇਸ਼ ਦੇ ਲੋਕ ਇਸ ਮਸ਼ ਹੂਰ ਅਦਾ ਕਾਰਾ ਵਾਸਤੇ ਵੀ ਜ ਲਦ ਸਿਹਤ ਯਾਬ ਹੋਣ ਦੀ ਕਾ ਮਨਾ ਕਰ ਰਹੇ ਹਨ। ਕਿਓੰਕੇ ਇਸ ਅਦਾ ਕਾਰਾ ਨੇ ਆਪਣੀ ਜਿੰ ਦਗੀ ਦੀ ਪ੍ਰ ਵਾਹ ਨਾ ਕਰਦੇ ਹੋਏ ਅਦਾ ਕਾਰੀ ਛੱ ਡਕੇ ਪਿਛ ਲੇ ਕਈ ਮਹੀ ਨਿਆਂ ਤੋਂ ਕੋਰੋਨਾ ਵਾਇਰਸ ਦੇ ਮਰੀ ਜਾਂ ਦੀ ਸੇ ਵਾ ਇਕ ਨ ਰ ਸ ਵਜੋਂ ਕਰ ਰਹੀ ਸੀ।

ਸ਼ਿਖਾ ਨੇ ਇਸ ਦੀ ਜਾ ਣ ਕਾ ਰੀ ਆਪਣੇ ਇੰਸਟਾ ਗ੍ਰਾਮ ਦੇ ਉੱਪਰ ਫੋਟੋਆਂ ਜ਼ ਰੀਏ ਸ਼ੇਅਰ ਕੀਤੀ ਜਿੱਥੇ ਉਸ ਨੇ ਲਿਖਿਆ ਮੈਂ ਕੋਰੋਨਾ ਪਾਜ਼ਿਟਿਵ ਤੋਂ ਬਾ ਅ ਦ ਦਾ ਖਲ ਹਾਂ। ਇਸ ਸਮੇਂ ਆਕਸੀਜਨ ਦੀ ਘਾ ਟ ਹੈ। ਇਹ ਪੋਸਟ ਓਹਨਾ ਲਈ ਹੈ ਜੋ ਕਹਿੰਦੇ ਹਨ ਕਿ ਕੋਰੋਨਾ ਕੁਝ ਨਹੀਂ ਹੈ। ਇਸ ਦੇ ਨਾਲ ਹੀ ਲਿਖਦਿਆਂ ਸ਼ਿਖਾ ਨੇ ਕਿਹਾ ਕਿ ਪਿਛਲੇ ਤਕ ਰੀਬਨ ਛੇ ਮਹੀਨਿਆਂ ਤੋਂ ਮੈਂ ਤੁਹਾਡੀਆਂ ਦੁ ਆਵਾਂ ਦੇ ਸ ਦਕੇ ਲਗਾ ਤਾਰ ਮਰੀਜ਼ਾਂ ਦੀ ਸੇਵਾ ਕਰ ਰਹੀ ਸੀ। ਕਰੋਨਾ ਨੇ ਸਾਰੀ ਦੁਨੀਆਂ ਚ ਕ ਹਿਰ ਮਚਾ ਇਆ ਹੋਇਆ ਹੈ ਤੇ ਕਈ ਮਹਾਨ ਹਸਤੀਆਂ ਇਸਦੀ ਲ ਪੇਟ ਚ ਵੀ ਆਈਆਂ ਨੇ ਪਰ ਦੇਖੋ ਹੁਣ ਇਹ ਦੀ ਦ ਵਾਈ ਆਉਣ ਚ ਕਿੰਨਾ ਸਮਾਂ ਲੱ ਗਦਾ ਹੈ।

ਅਦਾ ਕਾਰਾ ਸ਼ਿਖਾ ਮਲਹੋਤਰਾ ਜੋ ਕਿ ਇੱਕ ਨ ਰਸ ਵਜੋਂ ਆਪਣੀਆਂ ਸੇਵਾ ਵਾਂ ਨਿਭਾ ਰਹੀ ਸੀ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ ਜੋ ਕਿ ਇਸ ਸਮੇਂ ਹਸਪ ਤਾਲ ਵਿੱਚ ਇਲਾ ਜ ਅਧੀ ਨ ਹੈ। ਹੁਣ ਤੱਕ ਮੈਨੂੰ ਤੁਹਾ ਡੀਆਂ ਪ੍ਰਾਰ ਥਨਾਵਾਂ ਨੇ ਹੀ ਬਚਾ ਈ ਰੱਖਿਆ ਤੇ ਮੈਨੂੰ ਵਿਸ਼ ਵਾਸ ਹੈ ਕਿ ਤੁਸੀਂ ਸਾਰੇ ਮੇਰੇ ਜ ਲਦ ਠੀਕ ਹੋਣ ਦੀ ਕਾਮ ਨਾ ਕਰੋ ਗੇ ਜਿਸ ਨਾਲ ਮੈਂ ਜਲਦੀ ਸਿਹਤ ਯਾਬ ਹੋ ਜਾਵਾਂਗੀ। ਅਮਰੀਕਾ ਦੇ ਵਿਗਿਆਨੀਆਂ ਦਾ ਕਹਿਣਾ ਹੈ ਕੇ ਇਸਦੀ ਦਵਾਈ ਆਉਣ ਨੂੰ ਘੱਟ ਤੋਂ ਘੱਟ ਦੋ ਸਾਲ ਲੱਗ ਜਾਣਗੇ ਮਤ ਲਬ ਕੇ ਇਸਦੀ ਦਵਾਈ ਦੋ ਹਜਾਰ ਬਾਈ ਚ ਆ ਜਾਵੇਗੀ ਪਰ ਉਨਾਂ ਚਿਰ ਇਸਤੋਂ ਬਚ ਨ ਲਈ ਸਾਨੂੰ ਆਪਣਾ ਖਿ ਆਲ ਰੱਖਣਾ ਚਾਹੀਦਾ ਹੈ।

ਆਪਣੇ ਹਾਲਾਤਾਂ ਨੂੰ ਬਿਆਨ ਕਰਦਿਆਂ ਸ਼ਿਖਾ ਨੇ ਅੱਗੇ ਲਿਖਿਆ ਕਿ ਇਸ ਬਿਮਾ ਰੀ ਤੋਂ ਬ ਚਾਅ ਵਾਸਤੇ ਅਜੇ ਤੱਕ ਕੋਈ ਟੀਕਾ ਤਿ ਆਰ ਨਹੀਂ ਕੀਤਾ ਗਿਆ। ਇਸ ਲਈ ਆਪਣਿਆਂ ਦਾ ਖਾ ਸ ਧਿਆ ਨ ਰੱਖੋ, ਸਮਾ ਜਿਕ ਦੂਰੀ ਦੀ ਪਾਲ ਣਾ ਕਰੋ, ਮਾਸਕ ਪਾਓ, ਰੁਟੀਨ ਵਿੱਚ ਹੱਥ ਧੋਂਦੇ ਰਹੋ, ਸਾ ਵ ਧਾ ਨੀ ਨਾਲ ਸੈਨੇ ਟਾਈਜ਼ਰ ਦੀ ਵਰਤੋਂ ਕਰੋ ਅਤੇ ਸਭ ਤੋਂ ਮਹੱਤਵ ਪੂਰਨ ਗੱਲ ਦੋ ਗ ਜ਼ ਦੀ ਦੂਰੀ ਰੱਖੋ। ਅ ਨੰ ਤ ਪਿ ਆਰ ਅਤੇ ਸਤਿ ਕਾਰ ਲਈ ਧੰਨਵਾਦ। ਜੈ ਹਿੰਦ।

ਜ਼ਿ ਕ ਰ ਯੋ ਗ ਹੈ ਕਿ ਅਦਾ ਕਾਰੀ ਤੋਂ ਪਹਿਲਾਂ ਸ਼ਿਖਾ ਨੇ ਸਾਲ 2014 ਵਿੱਚ ਨਰ ਸਿੰਗ ਦਾ ਕੋ ਰ ਸ ਵਰਧ ਮਾਨ ਮਹਾਵੀਰ ਮੈਡੀ ਕਲ ਕਾ ਲਜ ਅਤੇ ਨਵੀਂ ਦਿੱਲੀ ਦੇ ਸਫਦ ਰਜੰਗ ਹਸ ਪਤਾਲ ਤੋਂ ਕੀਤਾ ਸੀ। ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾ ਣ ਕਾ ਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱ ਜੀ ਜਿੰ ਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ |

ਪਰ ਅਦਾ ਕਾਰੀ ਕਰਕੇ ਉਹ ਆਪਣੇ ਨਰ ਸਿੰਗ ਦੀ ਪ੍ਰੈਕ ਟਿਸ ਨੂੰ ਪੂਰਾ ਨਹੀਂ ਕਰ ਪਾਈ। ਕੋਰੋਨਾ ਦੇ ਵੱ ਧਦੇ ਪ੍ ਰਕੋਪ ਨੂੰ ਦੇਖਦਿਆਂ ਸ਼ਿਖਾ ਨੇ ਆਪਣੇ ਆਪ ਨੂੰ ਵਲੰ ਟੀਅਰ ਨਰ ਸ ਵਜੋਂ ਮਰੀਜ਼ਾਂ ਦੀ ਸੇ ਵਾ ਕ ਰਨ ਦਾ ਫ਼ੈ ਸਲਾ ਕੀਤਾ ਜਿਸ ਲਈ ਉਸ ਨੂੰ ਬੀ.ਐੱਮ.ਸੀ. ਤੋਂ ਇਜਾ ਜ਼ਤ ਮਿਲ ਗਈ ਸੀ।