ਪੰਜਾਬ ਦੀ ਟੀਮ ਦੇ ਧਾਕੜ ਖਿਡਾਰੀ ਕ੍ਰਿਸ ਗੇਲ ਹਸਪਤਾਲ ‘ਚ ਇਸ ਕਾਰਨ ਹੋਇਆ ਭਰਤੀ

ਖੇਡਾਂ ਦਾ ਮਨੁੱਖ ਦੇ ਜੀਵਨ ਵਿੱਚ ਬਚ ਪਨ ਤੋਂ ਹੀ ਇਕ ਅਹਿਮ ਰੋਲ ਹੁੰਦਾ ਹੈ। ਖੇਡਾਂ ਜ਼ਰੀਏ ਹੀ ਬੱਚਾ ਆਪਣੇ ਤਨ-ਮਨ ਨੂੰ ਤੰਦ ਰੁਸਤ ਕਰਦਾ ਹੈ ਅਤੇ ਇਹ ਸ਼ੁਰੂ ਆਤੀ ਦਿਨਾਂ ਵਿੱਚ ਉਸ ਦੇ ਮਨੋ ਰੰਜਨ ਦਾ ਕਾਰ ਨ ਵੀ ਬਣਦੀਆਂ ਹਨ। ਵੈਸੇ ਤਾਂ ਭਾਰਤ ਵਿਚ ਬ ਹੁ ਤ ਸਾਰੀਆਂ ਖੇਡਾਂ ਪ੍ਰਚ ਲਿਤ ਹਨ ਪਰ ਕ੍ਰਿਕਟ ਦੇ ਪ੍ਰਸ਼ੰ ਸਕ ਸਭ ਤੋਂ ਵੱਧ ਹਨ। ਇਸ ਵਾਰ ਦਾ ਆਈ.ਪੀ.ਐਲ. ਭਾਰਤ ਵਿੱਚ ਹੋਣ ਦੀ ਬ ਜਾ ਏ ਕੋ ਰੋ ਨਾ ਕਾਰਨਾਂ ਕਰਕੇ ਯੂ.ਏ.ਈ. ਦੇ ਵੱਖ ਵੱਖ ਸ਼ਹਿਰਾਂ ਵਿ ਚ ਹੋ ਰਿਹਾ ਹੈ। ਸਾ ਰੀਆਂ ਟੀਮਾਂ ਆਪੋ ਆਪਣੇ ਦਮ ‘ਤੇ ਖੇਡ ਰਹੀਆਂ ਹਨ। ਪਰ ਜਿਸ ਖਿਡਾਰੀ ਦਾ ਸਾਰੇ ਪ੍ਰਸ਼ੰਸਕਾਂ ਨੂੰ ਸਭ ਤੋਂ ਵੱਧ ਇੰਤ ਜ਼ਾਰ ਹੈ ਉਹ ਬੱਲੇ ਬਾਜ਼ ਅਜੇ ਬਿ ਮਾਰ ਚੱਲ ਰਿਹਾ ਹੈ।

ਇੱਥੇ ਗੱਲ ਕੀਤੀ ਜਾ ਰਹੀ ਹੈ ਯੂਨੀ ਵਰਸ ਬੌਸ ਕ੍ਰਿਸ ਗੇਲ ਦੀ। ਕ੍ਰਿਸ ਗੇਲ ਜੋ ਕਿ ਪੰਜਾਬ ਦੀ ਟੀਮ ਦਾ ਹਿੱਸਾ ਹਨ ਬੀਤੇ ਕੁਝ ਦਿਨਾਂ ਤੋਂ ਫੂਡ ਪੁਆਇਜ਼ ਨਿੰਗ ਦੀ ਵਜ੍ਹਾ ਦੇ ਨਾਲ ਹਸ ਪਤਾ ਲ ਵਿਚ ਇਲਾ ਜ ਅ ਧੀਨ ਹਨ। ਇਸ ਗੱਲ ਦੀ ਪੁਸ਼ਟੀ ਕ੍ਰਿਸ ਗੇਲ ਵੱਲੋਂ ਖੁਦ ਇੰਸ ਟਾਗ੍ਰਾਮ ਤਸ ਵੀਰਾਂ ਜ਼ਰੀਏ ‘ਤੇ ਸਾਂ ਝੀ ਕੀਤੀ ਗਈ। ਜਿਸ ਵਿੱਚ ਕ੍ਰਿਸ ਗੇਲ ਨੇ ਲਿ ਖਿਆ ਮੈਂ ਤੁਹਾ ਨੂੰ ਇਹ ਗੱਲ ਦੱਸ ਰਿਹਾ ਹਾਂ, ਮੈਂ ਬਿਨਾ ਲ -ੜਾ- ਈ ਲ-ੜ- ਨ ਪਿੱ ਛੇ ਨਹੀਂ ਹੱ ਟ ਦਾ,

ਮੈਂ ਯੂਨੀਵ ਰਸ ਬੌਸ ਹਾਂ, ਇਹ ਕਦੇ ਨਹੀਂ ਬ ਦ ਲ ਸਕਦਾ, ਤੁਸੀਂ ਮੇਰੇ ਤੋਂ ਸਿੱਖ ਸਕਦੇ ਹੋ ਪਰ ਮੈ ਉਹ ਨਹੀ ਹਾਂ ਜਿਸ ਦੀ ਹਰ ਗੱਲ ਨੂੰ ਤੁਸੀਂ ਫਾਲੋ ਕਰੋ, ਆ ਪ ਣਾ ਸ ਟਾਇ ਲ ਨਾ ਭੁੱਲੋ। ਕੁਝ ਦਿਨ ਪਹਿਲਾਂ ਜਦੋਂ ਮੀਡੀਆ ਵੱਲੋਂ ਕਿੰਗਜ਼ ਇਲੈਵਨ ਪੰਜਾਬ ਦੇ ਮੁੱਖ ਕੋਚ ਅਨਿਲ ਕੁੰਬਲੇ ਦੇ ਨਾਲ ਗੱ ਲ ਬਾ ਤ ਕੀਤੀ ਗਈ ਤਾਂ ਕ੍ਰਿਸ ਗੇਲ ਦੇ ਨਾਂ ਖੇਡੇ ਜਾਣ ਦੇ ਪੁੱਛੇ ਸਵਾ ਲ ਦੇ ਜਵਾ ਬ ਵਿੱਚ ਕੁੰਬਲੇ ਨੇ ਕ੍ਰਿਸ ਗੇਲ ਨੂੰ ਫੂਡ ਪੁਆਇ ਜ਼ਨਿੰਗ ਹੋਣ ਦੀ ਗੱਲ ਆਖੀ ਸੀ।

ਕ੍ਰਿਸ ਗੇਲ ਤੋਂ ਬਿਨਾਂ ਪੰਜਾਬ ਦੀ ਟੀਮ ਦੇ ਹਲਾਤ ਬ ਹੁ ਤ ਮਾ ੜੇ ਚੱਲ ਰਹੇ ਹਨ। ਪਿਛਲੇ ਕੁਝ ਮੁਕਾ ਬਲਿਆਂ ਵਿੱਚ ਪੰਜਾਬ ਦੀ ਟੀਮ ਵਧੀਆ ਪ੍ਰਦ ਰਸ਼ਨ ਨਹੀ ਕਰ ਪਾਈ। ਅੰਕੜਿਆਂ ਤੇ ਨ ਜ਼ ਰ ਮਾਰੀ ਜਾਵੇ ਤਾਂ ਪੰਜਾਬ ਦੀ ਟੀਮ ਸੱਤਾਂ ਵਿੱਚੋਂ ਛੇ ਮੈਚ ਹਾਰ ਕੇ ਆਖਰੀ ਪਾਏਦਾਨ ‘ਤੇ ਹੈ। ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘ ਰੇ ਲੂ ਨੁ ਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇ ਦੇਮੰਦ ਜਾ ਣ ਕਾ ਰੀ ਮਿਲੇਗੀ |

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇ ਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨ ਵਾਦ ਹੈ ਜੀ| ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾ ਣ ਕਾ ਰੀ ਹੀ ਮਹੁੱ ਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬ ਤੀ ਤ ਕਰ ਸਕੋਂ|

ਕ੍ਰਿਸ ਗੇਲ ਦੇ ਬ ਹੁ ਤ ਸਾਰੇ ਭਾਰਤੀ ਫੈ ਨਸ ਨੇ ਤੇ ਉਸਨੂੰ ਪਸੰਦ ਵੀ ਕਰਦੇ ਨੇ ਤੇ ਹੁਣ ਦੇਖੋ ਕੀ ਹੋਇਆ ਅਜਿਹਾ ਕੇ ਕਿ੍ਸ ਗੇਲ ਨੂੰ ਹਸਪ ਤਾਲ ਚ ਦਾ ਖਲ ਹੋਣਾ ਪਿਆ|