ਆਖਰ ਇੰਡੀਆ ‘ਚ ਪੁੱਠੀ ਗਿਣਤੀ ਹੋ ਗਈ ਸ਼ੁਰੂ, ਕੋਰੋਨਾ ਛੇਤੀ ਹੋਵੇਗਾ ਖ਼ਤਮ – ਜਾਣੋ ਪੂਰੀ ਜਾ ਣਕਾਰੀ

ਨਵੰਬਰ ਮਹੀਨੇ ਦੇ ਵਿਚ ਕੋਰੋਨਾ ਨੂੰ ਆਏ ਇਕ ਸਾਲ ਪੂਰਾ ਹੋ ਜਾਵੇਗਾ। ਬੀਤੇ ਮਹੀਨਿਆਂ ਦੌ ਰਾ ਨ ਕੋਰੋਨਾ ਨੇ ਸੰ ਸਾ ਰ ਭਰ ਵਿੱਚ ਲੱਖਾਂ ਲੋਕਾਂ ਨੂੰ ਆਪਣਾ ਸ਼ਿ ਕਾ ਰ ਬਣਾਇਆ। ਲੱਖਾਂ ਦੀ ਗਿਣਤੀ ਵਿੱਚ ਇਹ ਲੋਕ ਕੋਰੋਨਾ ਦੇ ਕਾ ਰ ਨ ਇਸ ਦੁਨੀਆ ਤੋਂ ਅਲ ਵਿਦਾ ਕਹਿ ਗਏ। ਸ਼ੁਰੂ ਆਤੀ ਦਿਨਾਂ ਦੇ ਵਿੱਚ ਅਜਿ ਹਾ ਲੱਗ ਰਿਹਾ ਸੀ ਕਿ ਜੇ ਕਰ ਇਨ ਸਾਨ ਆਪਣੇ ਆਪ ਨੂੰ ਛੂ ਹ ਲਵੇਗਾ ਤੇ ਉਸ ਨੂੰ ਵੀ ਕੋਰੋਨਾ ਹੋ ਜਾਵੇਗਾ। ਪਰ ਸਮਾਂ ਬੀ ਤਣ ਦੇ ਨਾਲ ਇਸ ਦੀ ਰਫ਼ ਤਾਰ ਦੇ ਵਿੱਚ ਕ ਮੀ ਆ ਗਈ ਹੈ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਦਾ ਅ ਸ ਰ ਹੁਣ ਘਟਣਾ ਸ਼ੁਰੂ ਹੋ ਗਿਆ ਹੈ ਅਤੇ ਆਉ ਣ ਵਾਲੇ ਦਿਨਾਂ ਵਿਚ ਇਸ ਦਾ ਜ ਲ ਦ ਹੀ ਸਫਾਇਆ ਹੋ ਜਾਵੇਗਾ। ਭਾ ਰ ਤ ਵਿੱਚ ਅੱਜ ਦੀ ਤਾਰੀਖ ਤੱਕ 7,053,806 ਕੋਰੋਨਾ ਦੇ ਮਰੀਜ਼ ਪਾਜ਼ਿਟਿਵ ਪਾਏ ਗਏ ਹਨ ਜਿਨ੍ਹਾਂ ਵਿਚੋਂ ਹੁਣ ਤੱਕ 6,077,976 ਮਰੀਜ਼ ਪੂਰੀ ਤਰ੍ਹਾਂ ਸਿਹ ਤ ਮੰਦ ਹੋ ਕੇ ਆਪਣੇ ਘਰਾਂ ਨੂੰ ਵਾ ਪ ਸ ਪ ਰ ਤ ਗਏ ਹਨ। ਭਾਰਤ ਵਿੱਚ ਕੋਰੋਨਾ ਵਾਇਰਸ ਦੇ 867,459 ਮਰੀ ਜ਼ ਐਕ ਟਿਵ ਹਨ।

ਅੱਜ 8ਵੇਂ ਦਿਨ 1000 ਤੋਂ ਵੀ ਘੱਟ ਮਰੀਜ਼ਾਂ ਦੀ ਮੌ ਤ ਹੋਈ ਹੈ ਜਿਸ ਦੇ ਨਾਲ ਕੁੱਲ ਮੌਤਾਂ ਦਾ ਅੰ ਕੜਾ ਭਾ ਰਤ ਵਿੱਚ 108,371 ਹੋ ਗਿਆ ਹੈ। ਸੰ ਸਾਰ ਭਰ ਦੇ ਵਿੱਚ ਜਿੱਥੇ ਭਾ ਰਤ ਸਭ ਤੋਂ ਵੱ ਧ ਮਰੀਜ਼ਾਂ ਨਾਲ ਦੂਜੇ ਨੰਬਰ ‘ਤੇ ਹੈ ਉੱਥੇ ਹੀ ਤੇ ਜ਼ੀ ਨਾ ਲ ਮ ਰੀਜ਼ਾਂ ਦੇ ਕੋਰੋਨਾ ਵਾਇਰਸ ਦੀ ਲਾਗ ਤੋਂ ਮੁ ਕ ਤ ਹੋਣ ਦੀ ਦ ਰ ਦੇ ਨਾਲ ਭਾ ਰਤ ਦਾ ਦੂ ਸਰਾ ਸ ਥਾਨ ਹੈ। ਸਿ ਹ ਤ ਮੰ ਤਰਾਲੇ ਨੇ ਦੱਸਿਆ ਹੈ ਕਿ ਭਾ ਰਤ ਦੇ ਵੱਡੇ ਪੰਜ ਰਾਜ ਜਿੱਥੇ ਵੱਧ ਤੋਂ ਵੱਧ ਕੋਰੋਨਾ ਦੇ ਮਰੀਜ਼ ਹਨ ਉਨ੍ਹਾਂ ਵਿੱਚੋਂ ਅੱਧੇ ਤੋਂ ਜ਼ਿ ਆ ਦਾ ਮ ਰੀਜ਼ ਠੀ ਕ ਹੋ ਗਏ ਹਨ।

ਬੀਤੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਕੇ ਰਲ ਵਿੱਚ ਸਭ ਤੋਂ ਵੱਧ 11,000 ਨਵੇਂ ਮਾਮਲੇ ਸਾ ਹਮਣੇ ਆਏ ਹਨ ਜਿਸ ਤੋਂ ਬਾ ਅ ਦ ਦੂਸਰਾ ਨੰਬਰ ਮਹਾ ਰਾਸ਼ ਟਰ ਦਾ ਆਉਂਦਾ ਹੈ। ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇ ਮੰਦ ਜਾ ਣ ਕਾ ਰੀ ਮਿਲੇਗੀ|

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨ ਵਾਦ ਹੈ ਜੀ|

ਭਾਰਤ ਚ ਦੇਖੋ ਹੁਣ ਕਿੰਨਾ ਜਿ ਆਦਾ ਹੋ ਗਿਆ ਕਰੋਨਾ ਕੇ ਕੋਈ ਸੋਚ ਵੀ ਨਹੀਂ ਸਕਦਾ ਤੇ ਦੁਨੀਆਂ ਦੇ ਕਿੰਨੇ ਨੰਬਰ ਤੇ ਆ ਗਿਆ ਅੱਜ ਤੁਹਾਨੂੰ ਅਸੀ ਦੱਸ ਦੇ ਹਾਂ ਤੇ ਇਹ ਪੋਸਟ ਨੂੰ ਪੜ ਕੇ ਸੇਅਰ ਕਰਨਾ ਨਾ ਭੁੱ ਲਣਾ।