ਕਨੇਡਾ ਚ ਵਾਪਰਿਆ ਕਹਿਰ ਪੰਜਾਬੀ ਕੁੜੀ ਨੂੰ ਮਿਲੀ ਇਸ ਤਰਾਂ ਮੌਤ ਗੋਰਿਆਂ ਦੀਆਂ ਵੀ ਨਿਕਲੀਆਂ ਧਾਹਾਂ

ਵਿਦੇਸ਼ਾਂ ਦਾ ਮੋਹ ਅਜਿਹਾ ਹੁੰਦਾ ਹੈ ਕਿ ਇਨ ਸਾਨ ਉਸ ਵੱਲ ਖਿੱਚਿਆ ਚਲਾ ਜਾਂਦਾ ਹੈ‌। ਉਥੋਂ ਦੀਆਂ ਸੁੱਖ ਸ ਹੂਲਤਾਂ, ਨਿ ਯਮ ਅਤੇ ਵਾਤਾ ਵਰਣ ਆਕ ਰਸ਼ਣ ਦਾ ਕੇਂ ਦਰ ਹੁੰਦੇ ਹਨ। ਜਿਸ ਕਾ ਰ ਨ ਵੱਡੀ ਗਿਣਤੀ ਵਿੱਚ ਲੋਕ ਇੱਥੇ ਆਣਕੇ ਪੱਕੇ ਤੌਰ ‘ਤੇ ਰਹਿਣਾ ਸ਼ੁਰੂ ਕਰ ਦਿੰਦੇ ਹਨ। ਜਿਨ੍ਹਾਂ ਵਿੱਚ ਬ ਹੁ ਤ ਸਾਰੇ ਵਿਦਿਆਰਥੀ ਵੀ ਸ਼ਾ ਮਲ ਹੁੰਦੇ ਹਨ ਜੋ ਪੜ੍ਹਨ ਤੋਂ ਬਾ ਅ ਦ ਆਪਣਾ ਕਰੀ ਅਰ ਬਣਾ ਉਣ ਲਈ ਮਿਹ ਨਤ ਕਰਦੇ ਹਨ। ਪਰ ਇੱਥੇ ਦੁੱਖ ਭਰੀ ਖ਼ਬਰ ਟੋਰਾਂਟੋ ਸ਼ਹਿਰ ਤੋਂ ਆ ਰਹੀ ਹੈ ਜਿੱਥੇ ਸ਼ੇਰਖਾਂ ਰਹਿ ਰਹੇ ਪਰਿ ਵਾਰ ਦੀ ਕੁੜੀ ਪਰਵਿੰਦਰ ਕੌਰ (ਪਰੀ) ਦੀ ਇੱਕ ਸ ੜ ਕ ਹਾ ਦ ਸ਼ੇ ਦੇ ਵਿੱਚ ਮੌਤ ਹੋ ਗਈ।

ਜਦ ਕਿ ਉਸ ਦੇ ਨਾਲ ਉਸਦੇ ਹੀ ਪਿੰਡ ਦੇ ਸਕੇ ਭੈਣ-ਭਰਾ ਜ਼ ਖਮੀ ਹੋ ਗਏ ਜਿਨ੍ਹਾਂ ਦਾ ਇੱਥੋਂ ਦੇ ਸਥਾ ਨਕ ਹਸ ਪਤਾਲ ਵਿੱਚ ਇ ਲਾਜ ਚੱਲ ਰਿਹਾ। ਇੱਥੇ ਇਨ੍ਹਾਂ ਦੋਵੇਂ ਭੈਣ-ਭਰਾ ਦੀ ਹਾ ਲ ਤ ਬ ਹੁ ਤ ਗੰ -ਭੀ- ਰ ਦੱਸੀ ਜਾ ਰਹੀ ਹੈ। ਇਹ ਤਿੰਨੋਂ ਬੱਚੇ ਸ਼ੇ ਰਖਾਂ ਦੇ ਰਹਿ ਣ ਵਾਲੇ ਹਨ ਜੋ ਸਟੱਡੀ ਵੀਜ਼ਾ ‘ਤੇ ਕਨੇਡਾ ਵਿੱਚ ਪ ੜ੍ ਹਨ ਆਏ ਸਨ। ਮ੍ਰਿਤਕ ਪਰ ਵਿੰਦਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਸਿ ਰਫ਼ ਔ ਲਾਦ ਹਨ ਜਿਨ੍ਹਾਂ ਵਿੱਚੋਂ ਇੱਕ ਲ ੜ ਕਾ ਉਨ੍ਹਾਂ ਕੋ ਲ ਰ ਹਿੰਦਾ ਹੈ ਅਤੇ ਧੀ ਪਰਵਿੰਦਰ ਕੌਰ ਨੂੰ ਕੈਨੇਡਾ ਪ ੜ੍ਹਨ ਲਈ ਭੇਜਿ ਆ ਸੀ।

ਪ ੜ੍ਹਾ ਈ ਪੂਰੀ ਹੋਣ ਤੋਂ ਬਾ ਅ ਦ ਉਹ ਇੱਥੇ ਕੰ ਮ ਕਰ ਰਹੀ ਸੀ। ਇਹ ਹਾ ਦ ਸਾ ਉਸ ਵੇਲੇ ਵਰ ਤਿਆ ਜਦੋਂ ਉਹ ਕੰਮ ਤੋਂ ਵਾ ਪ ਸ ਘਰ ਪ ਰ ਤ ਰਹੀ ਸੀ। ਜਿਸ ਹਾ ਦਸੇ ਵਿੱਚ ਪਰਵਿੰਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 2 ਭੈਣ-ਭਰਾ ਰੂਪ ਵਿਚ ਜ਼ ਖਮੀ ਹੋ ਗਏ। ਜ਼ ਖਮੀ ਹੋਏ ਭੈਣ-ਭਰਾ ਦੇ ਪਿਤਾ ਨੇ ਗੱਲ ਬਾਤ ਕਰ ਦਿਆਂ ਦੱਸਿਆ ਕਿ ਦੋਵੇਂ ਬੱਚੇ ਹਰਪ੍ਰੀਤ ਸਿੰਘ ਅਤੇ ਰਣਜੀਤ ਕੌਰ ਦੋ ਸਾਲ ਪਹਿਲਾਂ ਉ ਚੇਰੀ ਵਿ ਦਿਆ ਹਾ ਸਿਲ ਕਰਨ ਲਈ ਸਟੂ ਡੈਂਟ ਵੀਜ਼ੇ ਜ਼ ਰੀਏ ਕੈਨੇਡਾ ਗਏ ਸਨ।

ਇਕੋ ਹੀ ਪਿੰਡ ਦੇ ਬੱਚਿ ਆਂ ਨਾਲ ਵਾ ਪਰੇ ਇਸ ਹਾ ਦਸੇ ਕਾ ਰਨ ਪਿੰਡ ਵਿੱਚ ਸੋਗ ਦਾ ਮਾ ਹੌ ਲ ਹੈ। ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾ ਣ ਕਾ ਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾ ਣ ਕਾ ਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ |