ਹੱਥ ਪੈਰ ਦਰਦ ਥਕਾਵਟ ਕਮਜੋਰੀ ਕਮਰ ਦਰਦ ਤੋ ਛੁਟਕਾਰਾ ਪਾਉਣ ਦਾ ਘਰੇਲੂ ਤਰੀਕਾ !

ਅੱਜ ਕੱਲ੍ਹ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਆ ਰਹੀ ਹੈ। ਜਿਸ ਨਾਲ ਹੱ ਡੀ ਆਂ ਅਤੇ ਜੋੜਾਂ ਵਿੱਚ ਦਰਦ ਦੀ ਸਮੱਸਿਆ ਬਣੀ ਰਹਿੰਦੀ ਹੈ।ਕੰਮ ਕਰਨ ਤੋਂ ਬਾਅਦ ਸਰੀਰ ਵਿੱਚ ਥਕਾਵਟ ਅਤੇ ਸਰੀਰ ਟੁੱਟਣ ਲੱ ਗ ਦਾ ਹੈ। ਇਹ ਸਭ ਕੈਲਸ਼ੀਅਮ ਦੀ ਕਮੀ ਦੇ ਲੱਛਣ ਹਨ।ਇਸ ਲਈ ਇੱਕ ਬਹੁਤ ਹੀ ਫਾ ਇ ਦੇ ਮੰ ਦ ਨੁਸਖਾ ਅੱਜ ਅਸੀਂ ਲੈ ਕੇ ਆਏ ਹਾਂ।

ਇਸ ਨੁਸਖੇ ਦਾ ਪ੍ਰਯੋਗ ਕਰਕੇ ਕੈਲਸ਼ੀਅਮ ਦੀ ਕਮੀ ਦੂਰ ਹੋ ਜਾ ਵੇ ਗੀ ਅਤੇ ਸਰੀਰ ਵਿੱਚ ਇੱਕ ਨਵੀਂ ਜਾਨ ਆਵੇਗੀ।ਦੋਸਤੋ ਇਸਦੇ ਲਈ ਚਿੱਟੇ ਤਿਲ ਚਾਹੀਦੇ ਹਨ।ਇਨ੍ਹਾਂ ਵਿੱਚ ਕੈਲਸ਼ੀਅਮ,ਮੈਗਨੀਸ਼ੀਅਮ ਅ ਤੇ ਫਾਸਫੋਰਸ ਬਹੁਤ ਅਧਿਕ ਮਾਤਰਾ ਵਿੱਚ ਪਾਏ ਜਾਂਦੇ ਹਨ। ਤਿੰਨ ਚਮਚ ਚਿੱਟੇ ਤਿ ਲਾਂ ਵਿਚ ਅਸੀਂ ਅੱਧਾ ਸੁੱਕਾ ਨਾਰੀਅਲ ਪਾਉਣਾ ਹੈ।

ਦੋਸਤੋ ਸੁੱਕੇ ਨਾਰੀਅਲ ਵਿਚ ਅਜਿਹੇ ਗੁਣ ਹੁੰਦੇ ਹਨ ਜੋਂ ਸਾਡੇ ਸ ਰੀ ਰ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦੇ ਹਨ।ਚਿੱਟੇ ਤਿਲ ਅਤੇ ਸੁੱਕੇ ਨਾਰੀਅਲ ਨੂੰ ਮਿਕਸੀ ਦੀ ਮਦਦ ਦੇ ਨਾਲ ਗ੍ਰਾਂਈਡ ਕਰ ਲ ਉ।ਇਸ ਤੋਂ ਬਾਅਦ ਅਸੀਂ ਇਕ ਗਲਾਸ ਦੁੱਧ ਦਾ ਲੈਣਾ ਹੈ ਅਤੇ ਉਸ ਵਿੱਚ ਇਕ ਚ ਮ ਚ ਮਿੱਠੀ ਸੌਫ ਪਾਕੇ ਉਸ ਨੂੰਰ ਰਿੰਨ ਲੈਣਾ ਹੈ

ਤਾਂ ਕਿ ਉਸ ਵਿੱਚ ਮਿੱਠੀ ਸੌਂਫ ਦਾ ਅਰਕ ਆ ਜਾਵੇ।ਠੰਡਾ ਹੋਣ ਤੇ ਇਸ ਦੁੱਧ ਨੂੰ ਛਾਣ ਲਵੋ।ਦੋਸਤੋ ਮਿੱਠੀ ਸੋਫ ਵਿੱਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ ਜੋ ਕਿ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਦੇ ਹਨ।ਇਸ ਵਿੱਚ ਕੈਲਸ਼ੀਅਮ ਫਾਸਫੋਰਸ ਵਿਟਾਮਿਨ ਆਦਿ ਪੋਸ਼ਕ ਤੱਤ ਪਾਏ ਜਾਂਦੇ ਹਨ।


ਇਸ ਦੁੱਧ ਦੇ ਵਿੱਚ ਅਸੀਂ ਤਿਲ ਅਤੇ ਨਾਰੀਅਲ ਦੇ ਪਾ ਊ ਡ ਰ ਦਾ 1 ਚੱਮਚ ਪਾਉਣਾ ਹੈ ਅਤੇ ਇਸ ਨੂੰ ਗਰਮ ਗਰਮ ਹੀ ਪੀ ਲੈ ਣਾ ਹੈ।ਇਸ ਨੂੰ ਤੁਸੀਂ ਸਵੇਰ ਦੇ ਸਮੇਂ ਪੀਣਾ ਹੈ।ਜੇਕਰ ਤੁਹਾਨੂੰ ਥ ਕਾ ਅਤੇ ਕਮਜ਼ੋਰੀ ਜ਼ਿਆਦਾ ਲਗਦੀ

ਤਾਂ ਤੁਸੀਂ ਇਸ ਦਾ ਪ੍ਰਯੋਗ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ।ਇ ਸ ਨੁਸਖ਼ੇ ਦਾ ਇਸਤੇਮਾਲ ਕਰਕੇ ਸਰੀਰ ਵਿਚ ਕਮਜ਼ੋਰੀ ਥਕਾਵਟ ਜੋੜਾਂ ਦੇ ਦਰਦ ਅਤੇ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ।ਸੋ ਇ ਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ ਅਤੇ ਕੈਲਸ਼ੀਅਮ ਦੀ ਕ ਮੀ ਨੂੰ ਪੂਰਾ ਕਰੋ।