ਜਦ ਏਟੀਐਮ ਮਸੀਨ ਨੂੰ ਖੋਲਿਆ ਗਿਆ ਤਾਂ ਅੰਦਰਲਾ ਨਜਾਰਾ ਦੇਖ ਸਭ ਦੇ ਹੋਸ ਉੱਡ ਗਏ !

ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਇਹ ਮਾ ਮ ਲਾ ਅਸਾਮ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਮਹੀਨੇ ਤੋਂ ਏ ਟੀ ਐੱਮ ਬੰਦ ਸੀ।ਜਿਸ ਕਾਰਨ ਲੋਕਾਂ ਨੂੰ ਕਾਫੀ ਪ ਰੇ ਸ਼ਾ ਨੀ ਉਠਾਉਣੀ ਪੈ ਰਹੀ ਸੀ। ਲੋਕਾਂ ਨੇ ਇਸਦੀ ਸ਼ਿਕਾਕਾਈ ਪਹਿਲਾਂ ਹੀ ਕਰਵਾਈ ਹੋਈ ਸੀ ਪਰ ਕੋ ਈ ਜਾਂਚ ਲਈ ਨਹੀ ਸੀ ਆਉਂਦਾ।


ਤਕਰੀਬਨ ਇੱਕ ਮਹੀਨੇ ਬਾਅਦ ਇਸ ਏ ਟੀ ਐੱਮ ਨੂੰ ਖੋਲ੍ਹ ਕੇ ਜਾਂ ਚਿ ਆ ਗਿਆ ਤਾਂ ਜੋ ਅੰਦਰੋਂ ਨਿਕਲਿਆ ਉਹ ਬੇਹੱਦ ਹੈਰਾਨ ਕਰਨ ਵਾਲਾ ਸੀ।ਦਰਅਸਲ ਏ ਟੀ ਐੱਮ ਦੇ ਅੰਦਰ ਬਹੁਤ ਸਾਰੇ ਚੂਹੇ ਮੌਜੂਦ ਸਨ ਜਿ ਨ੍ਹਾਂ ਨੇ ਏ ਟੀ ਐੱਮ ਵਿੱਚ ਮੌਜੂਦ ਪੈਸੇ ਕੁਤਰ ਦਿੱਤੇ ਸਨ।ਉਹ ਏ ਟੀ ਐੱਮ ਐਸ ਡੀ ਆਈ ਬੈ ਕ ਦਾ ਸੀ ਅਤੇ ਬੈਕ ਦੁਆਰਾ ਇੱਕ ਮਹੀਨੇ ਪਹਿਲਾਂ ਉਸ ਵਿੱਚ 29 ਲੱ ਖ ਰੁਪਏ ਪਾਏ ਸਨ।

ਪਰ ਜਦੋਂ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਕੇਵਲ 17 ਲੱਖ ਰੁਪਏ ਹੀ ਸ ਹੀ ਸਲਾਮਤ ਬਰਾਮਦ ਹੋਏ।ਚੂਹਿਆਂ ਨੇ ਏ ਟੀ ਐੱਮ ਵਿੱਚ ਮੌਜੂਦ ਸਾਰੇ ਪੈਸੇ ਕੁਤਰ ਦਿੱਤੇ ਸਨ।ਲੋਕਾਂ ਦੁਆਰਾ ਪ੍ਰਸ਼ਾਸਨ ਤੋਂ ਜਾਂ ਚ ਦੀ ਮੰਗ ਕੀਤੀ ਜਾ ਰਹੀ ਹੈ।ਲੋਕਾਂ ਦਾ ਕਹਿਣਾ ਹੈ ਕਿ ਏ ਟੀ ਐੱਮ ਅਧਿਕਾਰੀਆਂ ਤੇ ਐਫ ਆਈ ਆ ਰ ਦਰਜ ਕਰਕੇ ਜਾਂਚ ਕੀਤੀ ਜਾਵੇ।


ਕਿਉਂਕਿ ਉਨ੍ਹਾਂ ਨੂੰ ਇੱਕ ਮਹੀਨੇ ਪਹਿਲਾਂ ਹੀ ਏ ਟੀ ਐੱਮ ਦੇ ਖਰਾਬ ਹੋਣ ਦੀ ਸੂਚਨਾ ਦਿੱਤੀ ਗਈ ਸੀ।ਪਰ ਉਨ੍ਹਾਂ ਨੇ ਇੱਕ ਮਹੀਨੇ ਬਾਅਦ ਇਸ ਚੀਜ਼ ਦੀ ਜਾਂਚ ਕੀਤੀ।ਲੋਕਾਂ ਦਾ ਕਹਿਣਾ ਹੈ ਕਿ ਇਸ ਨੁਕਸਾਨ ਪਿੱਛੇ ਵੀ ਉਨ੍ਹਾਂ ਅਧਿਕਾਰੀਆਂ ਦਾ ਹੀ ਹੱਥ ਹੈ।ਲੋਕਾਂ ਦੁਆਰਾ ਬਹੁਤ ਸਾਰੇ ਸਵਾਲ ਪ੍ਰਸ਼ਾਸਨ ਅੱਗੇ ਰੱਖੇ ਜਾ ਰਹੇ ਹਨ।