ਦੇਖੋ ਇਸ ਤਰਾ ਘਟੀਆ ਖਾਣੇ ਵੀ ਖਾਧੇ ਜਾਂਦੇ ਨੇ !

ਦੁਨੀਆਂ ਵਿੱਚ ਬਹੁਤ ਪ੍ਰਕਾਰ ਦੇ ਭੋਜਨ ਪਾਏ ਜਾਂਦੇ ਹਨ।ਸਾਡਾ ਸ਼ ਰੀ ਰ ਜਿਓੰਦਾ ਹੀ ਭੋਜਨ ਦੇ ਸਹਾਰੇ ਹੈਂ। ਕਈ ਤਰ੍ਹਾਂ ਦੇ ਪਕਵਾਨ ਅੱਜ ਕੱਲ ਖਾਣੇ ਵਿਚ ਇਸਤੇਮਾਲ ਕੀਤੇ ਜਾਂਦੇ ਹਨ।ਅੱਜ ਤੁ ਹਾ ਨੂੰ ਕੁਝ ਅਜਿਹੇ ਖਾਣਿਆਂ ਬਾਰੇ ਦੱਸਾਂਗੇ ਜਿਸ ਨੂੰ ਸੁਣ ਤੁਸੀਂ ਵੀ ਚੌਂਕ ਜਾਉਗੇ।ਦੋਸਤੋ ਕੋਰੀਆ ਦੇ ਵਿੱ ਚ ਲੋਕ ਔਕਟੋਪਸ ਖਾਣਾ ਪਸੰਦ ਕਰਦੇ ਹਨ।

ਔਕਟੋਪਸ ਬਹੁਤ ਹੀ ਲਚੀਲਾ ਅਤੇ ਇਕ ਸਮੁੰਦਰੀ ਜੀ ਵ ਹੈ।ਕੋਰੀਆ ਦੇ ਲੋਕ ਇਸ ਨੂੰ ਜਿਊਂਦਾ ਹੀ ਖਾਣਾ ਪਸੰਦ ਕਰਦੇ ਹਨ।ਇਹ ਗੱਲ ਸੁਣਨ ਵਿਚ ਬਹੁਤ ਹੈਰਾਨ ਕਰਨ ਵਾਲੀ ਹੈ।ਜੀ ਉਂ ਦਾ ਔਕਟੋਪਸ ਖਾਣਾ ਕੋਰੀਆ ਦੇ ਲੋਕਾਂ ਦੇ ਲਈ ਇੱਕ ਖੇਡ ਹੈ।ਇਸ ਨੂੰ ਖਾਂਦੇ ਵੇਲੇ ਕਈ ਲੋਕਾਂ ਨੂੰ ਆਪਣੀ ਜਾ ਨ ਵੀ ਗਵਾਉਣੀ ਪਈ ਹੈ ਕਿਉਕਿ ਇਹ ਲੋਕਾਂ ਦੇ ਗਲਿਆਂ ਵਿਚ ਅ ਟ ਕ ਜਾਂਦਾ ਸੀ।

ਪਰ ਫਿਰ ਵੀ ਕੋਰੀਆ ਵਿੱਚ ਇਸ ਨੂੰ ਬਹੁਤ ਚਾਅ ਨਾਲ ਖਾਇਆ ਜਾਂ ਦਾ ਹੈ।ਕਈ ਜਗ੍ਹਾ ਤੇ ਫੋਗੋ ਮੱਛਲੀ ਬਹੁਤ ਹੀ ਮਸ਼ਹੂਰ ਹੈ।ਇਹ ਮਛਲੀ ਬਹੁਤ ਹੀ ਜ਼ਹਿਰੀਲੀ ਹੁੰਦੀ ਹੈ ਪਰ ਫਿਰ ਵੀ ਇਸ ਨੂੰ ਲੋਕ ਖਾਂਦੇ ਹ ਨ।ਇਸ ਨੂੰ ਉਥੋਂ ਦੇ ਲੋਕ ਬਹੁਤ ਸਾਵਧਾਨੀ ਪੂਰਵਕ ਪਕਾਉਂਦੇ ਹਨ।ਇਸ ਮੱਛਲੀ ਵਿਚ ਇਨ੍ਹਾਂ ਜ਼ਹਿਰ ਹੁੰ ਦਾ ਹੈ ਕਿ ਇੱਕੋ ਵਾਰ ਵਿੱਚ ਹੀ 30 ਵਿਅਕਤੀਆਂ ਦੀ ਮੌ ਤ ਹੋ ਸਕਦੀ ਹੈ।


ਪਰ ਫਿਰ ਵੀ ਲੋਕ ਇਸਨੂੰ ਖਾਣਾ ਪਸੰਦ ਕਰਦੇ ਹਨ।ਜੇਕਰ ਯੋਰੋਪ ਦੀ ਗੱ ਲ ਕਰੀਏ ਤਾਂ ਉਥੇ ਖਾਣੇ ਦੇ ਮੈਨਿਊ ਵਿੱਚ ਡੱਡੂ ਤਾਂ ਆਮ ਹੀ ਹੁੰਦਾ ਹੈ। ਇਹਨਾਂ ਡੱਡੂਆਂ ਵਿੱਚ ਬਹੁਤ ਹੀ ਜ਼ਹਿਰ ਹੁੰਦਾ ਹੈ ਅਤੇ ਇ ਹ ਨਾਂ ਦੀ ਚਮੜੀ ਵਿੱਚ ਬਹੁਤ ਹੀ ਬੈਕਟੀਰੀਆ ਪਾਏ ਜਾਂਦੇ ਹਨ ਪਰ ਫਿਰ ਵੀ ਯੂਰੋਪ ਵਿੱਚ ਇ ਸ ਨੂੰ ਖਾਧਾ ਜਾਂਦਾ ਹੈ।

ਇਹਨਾਂ ਡੱਡੂਆਂ ਨੂੰ ਖਾ ਕੇ ਕਈਲੋਕਾਂ ਨੂੰ ਆਪਣੀ ਜਾਨ ਤੱਕ ਗੁਆਉਣੀ ਪ ਈ ਹੈ।ਦੋਸਤੋ ਚੀਨ ਵਿੱਚ ਤਾਂ ਚਮਗਿੱਦੜ ਆਮ ਹੀ ਖਾਧਾ ਜਾਂਦਾ ਹੈ।ਅਸੀਂ ਸਭ ਜਾਣਦੇ ਹਾਂ ਕਿ ਚਮਗਿੱਦੜ ਦੇ ਦੰਦਾਂ ਵਿਚ ਜ਼ਹਿਰ ਹੁੰਦਾ ਹੈ ਅਤੇ ਇਸ ਦੀ ਚ ਮ ੜੀ ਵਿੱਚ ਬਹੁਤ ਸਾਰੇ ਬੈਕਟੀਰੀਆ ਪਾਏ ਜਾਂਦੇ ਹਨ।