ਹੁਣੇ ਹੁਣੇ ਭਾਰਤੀ ਟੀਮ ਦੇ ਚੋਟੀ ਦੇ ਖਿਡਾਰੀ ਦੀ ਹੋਈ ਮੌਤ, ਦੇਸ਼ਾਂ ਵਿਦੇਸ਼ਾਂ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਮਨੁੱ ਖ ਤ ਨ ਮ ਨ ‘ਤੇ ਸੁਰੱ ਖਿਅਤ ਰਹਿਣਾ ਚਾਹੁੰਦਾ ਹੈ ਤਾਂ ਉਹ ਵੱਖ ਵੱਖ ਸਰੀ ਰਿਕ ਗਤੀ ਵਿਧੀਆਂ ਵਿੱਚ ਭਾ ਗ ਲੈਂਦਾ ਹੈ। ਜਿਨ੍ਹਾਂ ਵਿੱਚ ਖੇਡਾਂ ਇਨ ਸਾਨ ਦੀ ਜ਼ਿੰ ਦਗੀ ਦਾ ਅਹਿਮ ਹਿੱਸਾ ਬਣੀਆਂ ਹਨ। ਹਰੇਕ ਇਨਸਾਨ ਦਾ ਕਿਸੇ ਨਾ ਕਿਸੇ ਖੇਡ ਦੇ ਨਾਲ ਜ਼ਿ ਆ ਦਾ ਲ ਗਾ ਵ ਹੁੰਦਾ ਹੈ। ਅਤੇ ਇਹ ਲਗਾ ਵ ਹੀ ਉਸਨੂੰ ਸਰੀ ਰਿਕ ਤੌਰ ਉਪਰ ਤੰਦ ਰੁਸਤ ਰੱ ਖਣ ਵਿੱਚ ਮ ਦਦ ਕਰਦਾ ਹੈ।

ਭਾ ਰਤ ਦੇਸ਼ ਦੀ ਗੱਲ ਕੀਤੀ ਜਾਵੇ ਤੇ ਕ੍ਰਿਕਟ ਤੋਂ ਬਾ ਅ ਦ ਦੂਜੀ ਸਭ ਤੋਂ ਵੱਧ ਪ ਸੰ ਦੀ ਦਾ ਖੇਡ ਫੁੱਟਬਾਲ ਹੈ। ਪਰ ਫੁੱਟਬਾਲ ਜ ਗਤ ਤੋਂ ਇਸ ਵੇਲੇ ਬੜੀ ਮੰਦ ਭਾਗੀ ਖ਼ਬਰ ਆ ਰਹੀ ਹੈ ਜਿੱਥੇ ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਕਾਰਲਟਨ ਚੈਪਮੈਨ ਦੀ ਸੋਮਵਾਰ ਨੂੰ ਬੈਂਗਲੌਰ ਵਿਖੇ ਮੌਤ ਹੋ। ਚੈਪਮੈਨ 49 ਸਾਲ ਦੇ ਸਨ ਜਿਨ੍ਹਾਂ ਨੂੰ ਦਿਲ ਦਾ ਦੌ – ਰਾ ਪੈਣ ਕਰਕੇ ਹਸਪ ਤਾਲ ਵਿੱਚ ਦਾ ਖ਼ਲ ਕਰਵਾ ਇਆ ਗਿਆ ਸੀ।

ਜਿੱਥੇ ਉਨ੍ਹਾਂ ਨੇ ਸੋਮਵਾਰ ਨੂੰ ਆਪਣੇ ਆਖ਼ਰੀ ਸਾਹ ਲਏ। ਉਨ੍ਹਾਂ ਦੀ ਹੋਈ ਇਸ ਮੌਤ ਕਾ ਰਨ ਸਮੁੱਚੇ ਵਿਸ਼ਵ ਫੁੱਟਬਾਲ ਜ ਗਤ ਵਿੱਚ ਸੋਗ ਦੀ ਲ ਹਿਰ ਦੌ ੜ ਗਈ ਹੈ। ਉਨ੍ਹਾਂ ਦੇ ਸਭ ਤੋਂ ਨਜ਼ ਦੀਕੀ ਸਾਥੀ ਰਹੇ ਬਰੂਨੋ ਕੌਟੀਨਹੋ ਨੇ ਦੱਸਿਆ ਕਿ ਮੈਨੂੰ ਬੈਂਗਲੋਰ ਤੋਂ ਉਨ੍ਹਾਂ ਦੇ ਇਕ ਦੋਸਤ ਨੇ ਫੋਨ ਉੱਤੇ ਦੱਸਿਆ ਕਿ ਚੈਪਮੈਨ ਹੁਣ ਸਾਡੇ ਵਿੱਚ ਨਹੀਂ ਰਹੇ। ਸੋਮਵਾਰ ਤ ੜ ਕੇ ਉਨ੍ਹਾਂ ਦੀ ਮੌਤ ਹੋ ਗਈ। ਉਹ ਹ ਮੇਸ਼ਾ ਖੁਸ਼ ਰਹਿਣ ਵਾਲਾ ਵਿਅਕਤੀ ਸੀ ਅਤੇ ਦੂਜਿਆਂ ਦੀ ਮ ਦਦ ਲਈ ਹ ਮੇਸ਼ਾ ਤਿ ਆਰ ਰਹਿੰਦਾ ਸੀ।

ਚੈਪਮੈਨ ਨੇ ਫੁੱਟਬਾਲ ਵਿੱਚ ਮਿਡਫੀਲਡ ਪੋਜੀਸ਼ਨ ‘ਤੇ ਖੇਡਦਿਆਂ ਭਾਰਤ ਲਈ 1995 ਤੋਂ 2001 ਤੱਕ ਕਈ ਮਹੱਤਵ ਪੂਰਨ ਜਿੱਤਾਂ ਦ ਰ ਜ ਕੀਤੀਆਂ। ਉਨ੍ਹਾਂ ਦੀ ਕਪਤਾਨੀ ਅਤੇ ਯੋ ਗ ਅ ਗਵਾਈ ਵਿੱਚ ਭਾਰਤ ਨੇ 1997 ਦਾ ਸੈਫ ਕੱਪ ਜਿੱਤਿਆ। ਇਸ ਤੋਂ ਇ ਲਾਵਾ ਉਨ੍ਹਾਂ ਨੇ ਜੇ.ਸੀ.ਟੀ. ਮਿੱਲ (ਪੰਜਾਬ) ਅਤੇ ਈਸਟ ਬੰਗਾਲ ਟੀਮਾਂ ਦੀ ਨੁਮਾਇੰ ਦਗੀ ਵੀ ਕੀਤੀ। ਚੈਪਮੈਨ ਦੀ ਖੇਡ ਦਾ ਜ ਨ ਮ ਟਾਟਾ ਫੁੱਟਬਾਲ ਅਕੈਡਮੀ ਵਿਚੋਂ ਹੋਇਆ ਸੀ। ਇਸ ਤੋਂ ਬਾ ਅ ਦ ਉਹ 1993 ਵਿੱਚ ਈਸਟ ਬੰਗਾਲ ਨਾਲ ਜੁੜੇ ਜਿੱਥੇ ਉਨ੍ਹਾਂ ਨੇ ਏਸ਼ੀਅਨ ਕੱਪ ਦੇ ਪਹਿਲੇ ਗੇੜ ਦੇ ਮੈਚ ਵਿੱਚ ਇਰਾਕੀ ਕਲੱਬ ਅਲ ਜਾਬਰਾ ਖ਼ਿਲਾਫ਼ ਟੀਮ ਦੀ 6-2 ਨਾਲ ਜਿੱਤ ਦੀ ਹੈਟ੍ਰਿਕ ਬਣਾਈ।

ਸਭ ਤੋਂ ਵ ਧੀਆ ਪ੍ਰਦਰਸ਼ਨ ਦੀ ਗੱਲ ਕੀਤੀ ਜਾਵੇ ਤਾਂ ਚੈਪਮੈਨ ਨੇ ਉਹ ਪ੍ਰਦਰਸ਼ਨ ਜੇ.ਸੀ.ਟੀ. ਵੱਲੋਂ ਖੇਡਦਿਆਂ ਕੀਤਾ। ਈਸਟ ਬੰਗਾਲ ਤੋਂ ਬਾ ਅ ਦ ਉਹ 1995 ਵਿੱਚ ਜੇ.ਸੀ.ਟੀ. ਮਿੱਲ ਪੰਜਾਬ ਨਾਲ ਆ ਜੁੜੇ। ਜਿੱਥੇ ਚੈਪਮੈਨ ਨੇ ਆਪਣੀ ਖੇਡ ਦਾ ਬੇਹਤ ਰੀਨ ਪ੍ਰਦਰ ਸ਼ਨ ਕਰਦੇ ਹੋਏ 14 ਟਰਾਫੀਆਂ ਜਿੱਤੀਆਂ। ਭਾਰਤੀ ਫੁੱਟਬਾਲ ਟੀਮ ਦੇ ਖਿਡਾਰੀ ਆਈ.ਐੱਮ. ਵਿਜਯਾਨ ਅਤੇ ਬਾਈਚੁੰਗ ਭੂਟੀਆ ਦੇ ਨਾਲ ਉਨ੍ਹਾਂ ਦਾ ਵਧੀਆ ਸੁ ਮੇਲ ਰਿਹਾ। ਚੈਪਮੈਨ ਨੇ 2001 ਵਿਚ ਪੇਸ਼ੇਵਰ ਫੁੱਟਬਾਲ ਨੂੰ ਅਲ ਵਿਦਾ ਕਹਿ ਦਿੱਤਾ ਸੀ।