ਕੁੜੀ ਨੇ ਲਾਇਆ ਮੁੰਡੇ ਦੇ ਘਰ ਮੂਹਰੇ ਧਰਨਾ

ਦੋਸਤੋ ਅੱਜ ਅਸੀਂ ਤੁਹਾਡੇ ਨਾਲ ਇੱਕ ਬੜੀ ਹੀ ਅਨੋਖੀ ਪ੍ਰੇਮ ਕਹਾਣੀ ਬਾਰੇ ਗੱਲ ਕਰਨ ਜਾ ਰਹੇ। ਜਿਸ ਵਿੱਚ ਇੱਕ ਕੁੜੀ ਆਪਣੇ ਪ੍ਰੇਮੀ ਦੇ ਘਰ ਦੇ ਬਾਹਰ ਧਰਨਾ ਲਗਾ ਦਿੰਦੀ ਹੈ। ਦੋਸਤੋ ਦਰਅਸਲ ਗੱਲ ਇਹ ਹੈ ਕਿ ਪਹਿਲਾਂ ਤਾਂ ਕੁੜੀ ਅਤੇ ਮੁੰਡਾ ਬਹੁਤ ਇਕ ਦੂਜੇ ਨਾਲ ਪਿਆਰ ਕਰਦੇ ਸੀ। ਅਤੇ ਉਹ ਬਚਪਨ ਤੋਂ ਸਕੂਲ ਵਿਚ ਇੱਕਠੇ ਪੜ੍ਹਦੇ ਸੀ। ਪਰ ਜਦੋਂ ਦੋਵੇਂ ਜਾਣੇ ਵੱਡੇ ਹੋਏ ਤਾਂ ਮੁੰਡੇ ਨੇ ਕੁੜੀ ਨਾਲ ਗੱਲਬਾਤ ਕਰਨਾ ਬੰਦ ਕਰ ਦਿੱਤਾ।

ਦੋਸਤੋ ਇਸ ਤੋਂ ਬਾਅਦ ਹੋਇਆ ਕਿ ਕੁੜੀ ਨੇ ਆਪਣੇ ਪ੍ਰੇਮੀ ਦੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ । ਦੋਸਤੋ ਕੁੜੀ ਮੁੰਡੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ। ਪਰ ਫੇਰ ਵੀ ਮੁੰਡਾ ਹੁਣ ਉਸਦੇ ਨਾਲ ਕੋਈ ਵੀ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਸੀ। ਪਰ ਕੁੜੀ ਉਸ ਮੁੰਡੇ ਨੂੰ ਭੁੱਲ ਨਹੀ ਸਕਦੀ ਸੀ। ਜਿਸ ਦੇ ਕਾਰਨ ਕੁੜੀ ਨੇ ਇਹ ਕਦਮ ਚੁੱਕਿਆ ਹੈ।ਕੁੜੀ ਨੇ ਪੁਲਿਸ ਨੂੰ ਵੀ ਇਸ ਗੱਲ ਦੀ ਰਿਪੋਰਟ ਕਰ ਦਿੱਤੀ ਹੈ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ ਦੋਸਤੋ ਇਹ ਗੱਲ ਵੀ ਗਲਤ ਹੈ ਕਿਸੇ ਭੋਲੇ ਵਿਅਕਤੀ ਨਾਲ ਪਹਿਲਾਂ ਤਾਂ ਪਿਆਰ ਕਰ ਲੈਣਾ ਪਰ ਫੇਰ ਜਦੋਂ ਉਸ ਨੂੰ ਉਹਦੀ ਆਦਤ ਪੈ ਜਾਂਦੀ ਹੈ ਤਾਂ ਫੇਰ ਉਹ ਉਸ ਨੂੰ ਛੱਡ ਦਿੰਦਾ ਹੈ।

ਦੋਸਤੋ ਪਰ ਗ ਲ ਤੀ ਕੁੜੀ ਦੀ ਵੀ ਹੈ ਕਿ ਉਸ ਨੇ ਮੁੰਡੇ ਨੂੰ ਇੰਨਾ ਜਿਆਦਾ ਪਿਆਰ ਕਿਉਂ ਕੀਤਾ। ਜਦ ਕੇ ਮੁੰਡਾ ਤਾਂ ਬਸ ਟਾਈਮ ਪਾਸ ਕਰ ਰਿਹਾ ਸੀ। ਦੋਸਤੋ ਤੁਹਾਡੀ ਨਜ਼ਰ ਵਿੱਚ ਕੌਣ ਸਹੀ ਹੈ ਅਤੇ ਕੌਣ ਗ਼ਲਤ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ। ਅਸੀਂ ਤੁਹਾਡੇ ਲਈ ਹਰ ਰੋਜ਼ ਇਸਤਰ੍ਹਾਂ ਦੀਆਂ ਚੰਗੀਆਂ-ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ। ਇਸ ਲਈ ਸਾਡੇ ਪੇਜ ਨੂੰ ਲਾਈਕ ਜ਼ਰੂਰ ਕਰ ਲਵੋ।ਤੁਹਾਡਾ ਸਾਡੇ ਪੇਜ ਤੇ ਆਉਣ ਲਈ ਬਹੁਤ-ਬਹੁਤ ਧੰਨਵਾਦ।