ਗਊਸ਼ਾਲਾ ਤੋਂ ਬਰਾਮਦ ਹੋਈ ਲੱਖਾਂ ਦੀ ਨਕਲੀ ਸ਼ ਰਾ ਬ

ਦੋਸਤੋ ਅੱਜ ਸਾਡੇ ਸਾਹਮਣੇ ਇੱਕ ਬਹੁਤ ਵੱਡੀ ਖਬਰ ਆਈ ਹੈ। ਕਿ ਗਊਸ਼ਾਲਾ ਵਿਚ ਨਕਲੀ ਸ-ਰਾ-ਬ ਬਣਾਈ ਜਾ ਰਹੀ ਸੀ। ਪੁਲਿਸ ਨੇ ਦੱਸਿਆ ਕਿ ਉਸ ਜਗ੍ਹਾ ਤੋਂ ਨਕਲੀ ਸ਼-ਰਾ-ਬ ਬਣਾਉਣ ਵਾਲਾ ਕੱਚਾ ਮਾਲ ਬਰਾਮਦ ਹੋਇਆ ਹੈ। ਦੋਸਤੋ ਜੇਕਰ ਇਹ ਨਕਲੀ ਸ਼-ਰਾ-ਬ ਬਣਾ ਕੇ ਵੇਚ ਦਿੱਤੀ ਜਾਂਦੀ। ਤਾਂ ਕਾਫੀ ਲੋਕਾਂ ਦੀ ਮੌ ਤ ਹੋ ਸਕਦੀ ਸੀ ਕਿਉਂਕਿ ਇਹ ਸ਼ਰਾਬ ਬਹੁਤ ਜ਼ ਹਿ ਰੀ ਲੇ ਪਦਾਰਥ ਨਾਲ ਤਿਆਰ ਕੀਤੀ ਜਾਣ ਵਾਲੀ ਸੀ। ਇਸ ਲਈ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ।

ਅਤੇ ਕਈ ਲੋਕਾਂ ਦੀ ਜਾ ਨ ਵੀ ਬਚ ਗਈ। ਦੋਸਤੋ ਇਹੋ ਜਿਹੇ ਲੋਕ ਸਾਡੇ ਦੇਸ਼ ਵਿਚ ਨ-ਸ਼ਾ ਫੈਲਣ ਦਾ ਮੁੱਖ ਕਾਰਨ ਹਨ। ਇਸ ਲਈ ਇਹੋ ਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਕਿਉਂਕਿ ਇਹੋ ਜਿਹੇ ਲੋਕ ਥੋੜੇ ਜਿਹੇ ਪੈਸਿਆਂ ਲਈ ਕਿਸੇ ਦੀ ਜਾਨ ਦਾਅ ਤੇ ਲਾ ਦਿੰਦੇ ਹਨ। ਇਹ ਇੱਕ ਵਾਰ ਵੀ ਨਹੀਂ ਸੋਚਦੇ ਕਿ ਜੋ ਇਸ ਜ-ਹਿ-ਰੀ-ਲੇ ਪਦਾਰਥ ਨੂੰ ਪੀਵੇਗਾ ਉਸ ਦਾ ਕੀ ਹੋਵੇਗਾ। ਜੇਕਰ ਇਹੋ ਜਿਹੇ ਸਾਰੇ ਲੋਕਾਂ ਨੂੰ ਜਿਹੜੇ ਜਾਂ ਤਾਂ ਨ-ਸ਼ਾ ਬਣਾਉਂਦੇ ਹਨ ਅਤੇ ਜਾਂ ਵੇਚਦੇ ਹਨ ਜੇ ਪੁਲਿਸ ਗ੍ਰਿਫਤਾਰ ਕਰ ਲਵੇ ਤਾਂ ਸਾਡੇ ਦੇਸ਼ ਦੇ ਨੌਜਵਾਨ ਨ-ਸ਼ਿ-ਆਂ ਦੀ ਲਪੇਟ ਵਿਚ ਆਉਣ ਤੋਂ ਬਚ ਸਕਦੇ ਹਨ।

ਦੋਸਤੋ ਸਾਨੂੰ ਇਹੋ ਜਿਹੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਕਿਉਂਕਿ ਇਹੋ ਜਿਹੇ ਲੋਕ ਪਹਿਲਾਂ ਤਾਂ ਨ-ਸ਼ੇ ਦੀ ਆਦਤ ਵਿਚ ਭੋਲੇ-ਭਾਲੇ ਲੋਕਾਂ ਨੂੰ ਪਾ ਦਿੰਦੇ ਹਨ। ਅਤੇ ਬਾਅਦ ਵਿੱਚ ਨ-ਸ਼ੇ ਦੀ ਮੂੰਹ ਮੰਗੀ ਕੀਮਤ ਵਸੂਲ ਦੇ ਹਨ। ਦੋਸਤੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਲੈ ਕੇ ਆਉਂਦੇ ਰਹਿੰਦੇ ਹਾਂ ਏਸ ਲਈ ਸਾਡੇ ਪੇਜ ਨੂੰ ਲਾਈਕ ਜ਼ਰੂਰ ਕਰ ਲਵੋ ਸਾਡੇ ਪੇਜ ਤੇ ਆਉਣ ਲਈ ਬਹੁਤ-ਬਹੁਤ ਧੰਨਵਾਦ। ਜੇਕਰ ਤੁਹਾਨੂੰ ਸਾਡੀਆ ਪੋਸਟਾਂ ਲੱਗਦੀਆਂ ਹਨ ਤਾਂ ਸ਼ੇਅਰ ਜਰੂਰ ਕਰਦੋ ਜੀ।