ਅਮੀਰ ਪਰਿਵਾਰ ਦੀ ਕੁੜੀ ਨੇ ਕਾਰ ਚਲਾਉਣ ਵਾਲੇ ਡਰਾਈਵਰ ਨਾਲ ਕੀਤਾ ਵਿਆਹ

ਦੋਸਤੋ ਅੱਜ ਸਾਡੇ ਸਾਹਮਣੇ ਇਕ ਅਮ੍ਰਿਤ ਸਰ ਤੋਂ ਖਬਰ ਆ ਰਹੀ ਹੈ। ਕਿ ਇੱਕ ਕੁੜੀ ਨੂੰ ਇੱਕ ਕਾਰ ਚਲਾਉਣ ਵਾਲੇ ਮੁੰਡੇ ਨਾਲ ਪਿਆਰ ਹੋ ਗਿਆ। ੳੁਹ ਮੁੰਡੇ ਕਾਰ ਚਲਾਉਣ ਵਾਲਾ ਡਰਾਈਵਰ ਸੀ। ਪਰ ਕੁੜੀ ਇੱਕ ਅਮੀਰ ਘਰ ਤੋਂ ਸੀ। ਦੋਸਤੋ ਓਸ ਕੁੜੀ ਨੂੰ ਮੁੰਡੇ ਨਾਲ ਇੰਨਾ ਜ਼ਿਆਦਾ ਪਿਆਰ ਹੋ ਗਿਆ। ਕਿ ਉਸ ਨੇ ਇਹ ਵੀ ਨਹੀਂ ਦੇਖਿਆ ਮੁੰਡਾ ਉਸ ਦੇ ਸਾਰੇ ਖਰਚੇ ਚੱਕ ਵੀ ਸਕਦਾ ਹੈ। ਪਿਆਰ ਵਿਚ ਅੰਨ੍ਹੀ ਹੋਈ ਕੁੜੀ ਨੇ ਆਪਣੇ ਘਰਦਿਆਂ ਕੋਲ ਮੁੰਡੇ ਨਾਲ ਵਿਆਹ ਕਰਵਾਉਣ ਦੀ ਜਿਦ ਕਰੀ ਪਰ ਕੁੜੀ ਦੇ ਘਰ ਦੇ ਪਹਿਲਾਂ ਤਾਂ ਉਸ ਮੁੰਡੇ ਨਾਲ ਵਿਆਹ ਕਰਵਾਉਣ ਨੂੰ ਨਹੀਂ ਮੰਨੇ

ਪਰ ਉਨ੍ਹਾਂ ਦੇ ਘਰ ਵਿਚ ਇਕ ਬਜ਼ੁਰਗ ਵਿਅਕਤੀ ਸੀ । ਉਸ ਬਜ਼ੁਰਗ ਨੇ ਕਿਹਾ ਕਿ ਇਨ੍ਹਾਂ ਦੋਵਾਂ ਦਾ ਵਿਆਹ ਕਰਵਾਦੋ ਕਿਉਂ ਕਿ ਸਾਡੀ ਬੱਚੀ ਖੁ ਦ ਕੁ ਸ਼ੀ ਨਾ ਕਰ ਲਵੇ। ਉਸ ਬਜ਼ੁਰਗ ਵਿਅਕਤੀ ਦੀ ਗੱਲ ਮੰਨ ਕੇ ਕੁੜੀ ਦੇ ਘਰ ਦਿਆਂ ਨੇ ਉਸ ਮੁੰਡੇ ਨਾਲ ਵਿਆਹ ਕਰਵਾ ਦਿੱਤਾ। ਜਦ ਕੁੜੀ ਦਾ ਵਿਆਹ ਪੱਕਾ ਹੋ ਗਿਆ ਸੀ। ਤਾਂ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੁੰਡੇ ਵਾਲਿਆਂ ਨੂੰ ਡੇਢ ਸੌ ਤੋਂ ਵੱਧ ਬੰਦੇ ਦਾ ਇਕੱਠ ਕਰਨ ਦੀ ਮੰਗ ਕੀਤੀ। ਪਰ ਮੁੰਡੇ ਵਾਲੇ ਬਹੁਤ ਗਰੀਬ ਹਨ

ਇਸ ਲਈ ਉਹ ਸੋਚ ਰਹੀ ਸੀ ਕਿ ਇੰਨੇ ਬੰਦਿਆਂ ਦੇ ਜਾਣ ਲਈ ਗੱਡਿਆਂ ਤੋਂ ਲੈ ਕੇ ਆਵਾਂਗੇ। ਪਰ ਕੁੜੀ ਬਹੁਤ ਅਮੀਰ ਹੋਣ ਕਰਕੇ ਮੁੰਡੇ ਨੇ ਹਾਂ ਕਰ ਦਿੱਤੀ। ਉਸਨੂੰ ਲੱਗਾ ਕਿ ਇਸ ਤੋਂ ਵੱਧ ਦ ਹੇ ਜ਼ ਤਾਂ ਮੈਨੂੰ ਵਿਆਹ ਵਿੱਚ ਮਿਲ ਜਾਵੇਗਾ। ਦੋਸਤੋ ਬਾਅਦ ਵਿੱਚ ਕੁੜੀ ਨੂੰ ਲਗਾ ਕਿ ਉਹ ਉਸ ਘਰ ਵਿਚ ਕਿਵੇਂ ਰਹੇਗੀ। ਕਿਉਂਕਿ ਉਸ ਦੇ ਪਤੀ ਦੀ ਤਨਖਾਹ ਵੀ ਏਨੀ ਘੱਟ ਸੀ। ਇਸ ਲਈ ਦੋਸਤੋ ਸਾਨੂੰ ਕਰਦਿਆਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਤੁਹਾਡਾ ਸਾਡੇ ਪੇਜ ਤੇ ਆਉਣ ਲਈ ਬਹੁਤ ਬਹੁਤ ਧੰਨਵਾਦ।