ਇੱਕ ਕਿੰਨਰ ਦੀ ਪ੍ਰੇਮ ਕਹਾਣੀ

ਦੋਸਤੋ ਸਾਡੇ ਦੇਸ਼ ਵਿੱਚ ਭੇਦਭਾਵ ਕੁੜੀਆਂ ਨਾਲ ਤਾਂ ਹੁੰਦਾ ਹੀ ਹੈ। ਕਿਉਂਕਿ ਸਾਡੇ ਦੇਸ਼ ਵਿਚ ਮੁੰਡਿਆਂ ਨੂੰ ਜ਼ਿਆਦਾ ਪਿਆਰ ਕੀਤਾ ਜਾਂਦਾ ਹੈ। ਕਿਉਂਕਿ ਮਾਂ-ਬਾਪ ਨੂੰ ਹੁੰਦਾ ਹੈ ਕਿ ਕੁੜੀ ਤਾਂ ਵਿਆਹ ਕਰਵਾ ਕੇ ਆਪਣੇ ਘਰ ਚਲੀ ਜਾਵੇਗੀ । ਪਰ ਮੁੰਡਾ ਉਨ੍ਹਾਂ ਦੀ ਪੂਰੀ ਜ਼ਿੰਦਗੀ ਸੇਵਾ ਕਰੇਗਾ। ਕੁਝ ਲੋਕ ਸੋਚਦੇ ਹਨ ਕੇ ਕੁੜੀ ਦੇ ਵਿਆਹ ਤੇ ਸਾਨੂੰ ਦਹੇਜ ਦੇਣਾ ਪਵੇਗਾ। ਅਤੇ ਮੁੰਡੇ ਦੇ ਵਿਆਹ ਤੇ ਅਸੀਂ ਖੁਦ ਦਹੇਜ਼ ਲਵਾਂਗੇ। ਏਸ ਲਈ ਮੁੰਡੇ ਨੂੰ ਕੁੜੀ ਨਾਲੋਂ ਵੱਧ ਪਿਆਰ ਮਿਲਦਾ ਹੈ।

ਦੋਸਤੋ ਇਹ ਤਾਂ ਕੁਝ ਵੀ ਨਹੀਂ ਦੇਸ਼ ਵਿਚ ਕਿੰ ਨ ਰਾਂ ਨਾਲ ਏਸ ਤੋਂ ਵੀ ਵੱਧ ਭੇਦਭਾਵ ਕੀਤਾ ਜਾਂਦਾ ਹੈ। ਜਦ ਕਿ ਉਹ ਇੱਕ ਇਨਸਾਨ ਹੀ ਹੁੰਦੇ ਹਨ। ਕੁਝ ਲੋਕ ਤਾਂ ਉਨ੍ਹਾਂ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ। ਪਰ ਦੋਸਤੋ ਉਨ੍ਹਾਂ ਵਿਚ ਵੀ ਜਾਨ ਹੁੰਦੀ ਹੈ ਉਹਨਾਂ ਦਾ ਵੀ ਦਿਲ ਕਰਦਾ ਏ ਕੋਈ ਉਹਨਾਂ ਨੂੰ ਵੀ ਪਿਆਰ ਕਰੇ। ਸਾਡੇ ਸਮਾਜ ਦੇ ਲੋਕ ਇਨ੍ਹਾਂ ਨੂੰ ਖੁਸ਼ੀ ਵਾਲੇ ਦਿਨ ਤੇ ਬੁਲਾ ਕੇ ਵਧਾਈ ਦਿੰਦੇ ਹਨ ਪਰ ਇੱਜ਼ਤ ਵਾਲੀ ਨਿਗ੍ਹਾ ਨਾਲ ਕਦੇ ਨਹੀਂ ਦੇਖਦੇ। ਦੋਸਤੋ ਸਾਡੇ ਸਮਾਜ ਨੇ ਇਨ੍ਹਾਂ ਨੂੰ ਆਪਣੀ ਦੁਨੀਆਂ ਵਿੱਚੋਂ ਦੂਰ ਕਰ ਦਿੱਤਾ ਇਸ ਲਈ ਸਾਂਨੂੰ ਜਿੱਥੇ ਆਮ ਲੋਕ ਰਹਿੰਦੇ ਹਨ

ਉਥੇ ਕਿੰ ਨ ਰ ਕਦੇ ਵੀ ਨਹੀਂ ਮਿਲਣਗੇ। ਉਹਨਾਂ ਦੀ ਅਲੱਗ ਤੋਂ ਬੱਸਤੀ ਦੀ ਹੁੰਦੀ ਹੈ। ਅਤੇ ਕਿੰ ਨ ਰ ਵਧਾਈ ਲੈਣ ਲਈ ਆਮ ਲੋਕਾਂ ਦੇ ਘਰਾਂ ਵਿੱਚ ਜਾਂਦੇ ਹਨ। ਦੋਸਤੋ ਤੁਹਾਡਾ ਅੱਜ ਦੇ ਸਮਾਜ ਲਈ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ। ਅਸੀਂ ਤੁਹਾਡੇ ਲਈ ਹਰ ਰੋਜ਼ ਦੇਸ਼-ਵਿਦੇਸ਼ ਦੀਆਂ ਚੰਗੀਆਂ-ਮਾੜੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਸਾਡੇ ਪੇਜ ਨੂੰ ਲਾਈਕ ਜ਼ਰੂਰ ਕਰ ਲਵੋ। ਤੁਹਾਡਾ ਸਾਡੇ ਪੇਜ ਤੇ ਆਉਣ ਲਈ ਬਹੁਤ-ਬਹੁਤ ਧੰਨਵਾਦ।