ਕਰੋਨਾ ਵਾਇਰਸ ਕਾਰਨ ਜਾਨਵਰ ਵੀ ਹੋ ਰਹੇ ਨੇ ਪਰੇਸ਼ਾਨ

ਦੋਸਤੋ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੀ ਹੈ ਕਰੋਨਾ ਵਾਇਰਸ ਦੀ ਮਹਾਮਾਰੀ ਫ਼ੈਲੀ ਹੋਈ ਹੈ।ਅਤੇ ਲੋਕਾਂ ਨੂੰ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ। ਤਾਂ ਜੋ ਇਹ ਬਿਮਾਰੀ ਤੋਂ ਅਸੀਂ ਬਚਾਅ ਕਰ ਸਕੀਏ। ਦੋਸਤੋ ਇਸ ਮਹਾਮਾਰੀ ਨੇ ਕਈ ਲੋਕਾਂ ਦੀ ਜਾ ਨ ਤੱਕ ਲੈ ਲਈ ਅਤੇ ਕਈ ਲੋਕਾਂ ਨੂੰ ਪੂਰੀ ਜ਼ਿੰਦਗੀ ਲਈ ਮਰੀਜ਼ ਬਣਾ ਦਿੱਤਾ। ਦੋਸਤੋ ਇਹੋ ਜਿਹੀ ਮਹਾਮਾਰੀ ਤੋਂ ਤਾਂ ਹੁਣ ਲੋਕਾਂ ਨੂੰ ਰੱਬ ਹੀ ਬਚਾ ਸਕਦਾ ਹੈ।

ਪਰ ਸਾਨੂੰ ਆਪਣੀ ਸੁਰੱਖਿਆ ਲਈ ਮਾਸਕ ਪਾਉਣਾ ਬਹੁਤ ਜ਼ਰੂਰੀ ਹੈ। ਦੋਸਤੋਂ ਕੁਝ ਦਿਨ ਪਹਿਲਾਂ ਅਸੀਂ ਨੇ ਕਰਨਾਟਕਾ ਵਿੱਚ ਭੇਡਾਂ ਬੱਕਰੀਆਂ ਨੂੰ ਕੁਆਰਿਨ ਟਾਈਨ ਕਰਨ ਬਾਰੇ ਸੁਣਿਆ ਹੈ। ਇਸ ਤੋਂ ਬਾਅਦ ਇੱਕ ਬੜੀ ਮਜ਼ੇਦਾਰ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਨੂੰ ਵੇਖ ਕੇ ਸਾਰੇ ਹੈਰਾਨ ਹੋ ਰਹੇ ਹਨ। ਇਸ ਵੀਡੀਓ ਵਿਚ ਇਕ ਬਾਂਦਰ ਆਪਣਾ ਮੂੰਹ ਢੱਕ ਰਿਹਾ ਹੈ। ਲੋਕਾਂ ਦੁਆਰਾ ਕਿਹਾ ਜਾ ਰਿਹਾ ਹੈ ਕਿ ਇਹ ਵੀ ਕੋਰੋਨਾ ਵਾਇਰਸ ਕਰਕੇ ਹੀ ਆਪਣਾ ਮੂੰਹ ਢੱਕ ਰਿਹਾ ਹੈ। ਏਸ ਨੂੰ ਵੀ ਡਰ ਹੈ ਕਿ ਕਿਤੇ ਇਹ ਬਿਮਾਰੀ ਉਸ ਨੂੰ ਹੋ ਨਾ ਜਾਵੇ। ਇਸ ਕਰੋਨਾ ਵਾਈਰਸ ਕਰਕੇ ਇਨਸਾਨ ਹੀ ਨਹੀਂ ਬਲਕਿ ਜਾਨਵਰਾਂ ਨੂੰ ਵੀ ਬਹੁਤ ਪ੍ਰੇਸ਼ਾਨੀ ਹੈ । ਦੋਸਤੋ ਅਸੀਂ ਇਸ ਬਿਮਾਰੀ ਨੂੰ ਖਤਮ ਕਰਨ ਲਈ ਕੁਝ ਕਰ ਨਹੀਂ ਸਕਦੇ। ਪਰ ਹਾਂ ਸਾਡੀ ਸੁਰੱਖਿਆ ਲਈ ਜਿਹੜੇ ਨਿਯਮ ਬਣਾਏ ਗਏ ਹਨ ਤਾਂ ਉਨ੍ਹਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ। ਜਿਵੇਂ ਕਿ ਵਾਰ ਵਾਰ ਹੱਥ ਧੋਣਾ,ਅਤੇ ਬਿਨਾਂ ਮਾਸਕ ਤੋਂ ਬਾਹਰ ਨਹੀਂ ਜਾਣਾ ਆਦਿ। ਅਸੀਂ ਤੁਹਾਡੇ ਲਈ ਹਰ ਰੋਜ਼ ਚੰਗੀਆਂ-ਮਾੜੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਸਾਡੇ ਪੇਜ ਨੂੰ ਲਾਈਕ ਜ਼ਰੂਰ ਕਰ ਲਵੋ। ਤੁਹਾਡਾ ਸਾਡੇ ਪੇਜ ਤੇ ਆਉਣ ਲਈ ਬਹੁਤ ਬਹੁਤ ਧੰਨਵਾਦ।