ਬਾਂਦਰ ਨੇ ਬੱਸ ਵਿੱਚ ਕੀ ਕੀਤਾ ਜਿਸ ਨੂੰ ਦੇਖ ਕੇ ਸਭ ਹੈਰਾਨ ਹੋ ਗਏ

ਦੋਸਤੋ ਜਿਵੇਂ ਕਿ ਸਾਨੂੰ ਪਤਾ ਹੈ ਕਿ ਕਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਕਾਰਨ ਪੂਰੀ ਦੁਨੀਆ ਵਿੱਚ ਲੋਕ ਡਾਉਨ ਚੱਲ ਰਿਹਾ ਸੀ। ਅਤੇ ਪੂਰੀ ਦੁਨੀਆਂ ਵਿੱਚ ਕਰੋਨਾ ਵਾਇਰਸ ਦਾ ਖ਼ੌਫ਼ ਅਜੇ ਵੀ ਬਣਿਆ ਹੋਇਆ ਹੈ। ਦੋਸਤੋ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਸ ਲੋਕ ਡਾਉਨ ਵਿੱਚ ਜਾਨਵਰ ਬਹੁਤ ਖੁਸ਼ ਸੀ। ਕਿਉਂਕਿ ਜਾਨਵਰ ਬਿਨਾ ਕਿਸੇ ਦੇ ਡਰ ਤੋਂ ਆਲੇ ਦੁਆਲੇ ਘੁੰਮ ਰਹੇ ਸੀ। ਜਦ ਲੋਕ ਡਾਉਨ ਤੋਂ ਪਹਿਲਾਂ ਇਨਸਾਨਾਂ ਦੀ ਭੀੜ ਆਲੇ-ਦੁਆਲੇ ਰਹਿੰਦੀ ਸੀ

ਤਾਂ ਜਾਨਵਰਾਂ ਨੂੰ ਘੁੰਮਣ ਦੇ ਲਈ ਮੁਸ਼ਕਿਲ ਆਉਂਦੀ ਸੀ। ਅਤੇ ਕਾਰਾਂ ਵਿਚ ਸਵਾਰ ਲੋਕ ਕਈ ਵਾਰ ਜਾਨਵਰਾਂ ਨੂੰ ਮਾ ਰ ਵੀ ਦਿੰਦੇ ਸੀ। ਕਿਉਂਕਿ ਇਹ ਜਾਨਵਰ ਕਾਰ ਦੇ ਅਚਾਨਕ ਮੂਹਰੇ ਆ ਜਾਂਦੇ ਸੀ। ਪਰ ਲੋਕ ਡਾਉਨ ਦੇ ਦੌਰਾਨ ਇਨ੍ਹਾਂ ਜਾਨਵਰਾਂ ਨੇ ਪੂਰੀ ਮਸਤੀ ਕੀਤੀ। ਅਜਿਹਾ ਵੀ ਕਿਹਾ ਜਾ ਰਿਹਾ ਹੈ ਕੀ ਇਨ੍ਹਾਂ ਜਾਨਵਰਾਂ ਦੇ ਮਨਾਂ ਵਿੱਚੋਂ ਇਨਸਾਨਾਂ ਦਾ ਖੌਫ ਦੂਰ ਹੋ ਗਿਆ। ਕਿਉਂਕਿ ਲੋਕ ਡਾਉਨ ਖੁੱਲਣ ਤੋਂ ਬਾਅਦ ਵੀ ਹੁਣ ਇਹ ਜਾਨਵਰ ਇਨਸਾਨਾਂ ਦੇ ਵਿੱਚ ਘੁੰਮਦੇ ਨਜ਼ਰ ਆ ਰਹੇ ਹਨ। ਇਕ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਲੰਗੂਰ ਇੱਕ ਔਰਤ ਨਾਲ ਬੱਸ ਵਿਚ ਬੈਠ ਕੇ ਜਾ ਰਿਹਾ ਸੀ।

ਪਰ ਉਸ ਨੇ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਾਇਆ। ਉਸ ਲੰਗੂਰ ਦਾ ਇਸ ਤਰ੍ਹਾਂ ਦਾ ਵਿਵਹਾਰ ਦੇਖ ਕੇ ਸਾਰੇ ਲੋਕ ਬਹੁਤ ਹੈਰਾਨ ਹੋ ਰਹੇ ਸੀ। ਦੋਸਤੋ ਤੁਹਾਨੂੰ ਇਸ ਬਾਂਦਰ ਦਾ ਵਿਵਹਾਰ ਕਿਸ ਤਰਾਂ ਦਾ ਲੱਗਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਉ। ਅਸੀਂ ਤੁਹਾਡੇ ਲਈ ਹਰ ਰੋਜ਼ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਸਾਡੇ ਪੇਜ ਨੂੰ ਲਾਈਕ ਜ਼ਰੂਰ ਕਰ ਲਵੋ। ਤੁਹਾਡਾ ਸਾਡੇ ਪੇਜ ਤੇ ਆਉਣ ਲਈ ਬਹੁਤ-ਬਹੁਤ ਧੰਨਵਾਦ।ਜੇਕਰ ਤੁਹਾਨੂੰ ਸਾਡੀ ਪੋਸਟ ਵਦੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਵੋ।